ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਨਵੰਬਰ, 2020 ਲਈ ਮਾਸਿਕ ਉਤਪਾਦਨ ਦੀ ਰਿਪੋਰਟ
Posted On:
22 DEC 2020 10:35AM by PIB Chandigarh
1. ਕੱਚੇ ਤੇਲ ਦਾ ਉਤਪਾਦਨ
ਕੱਚੇ ਤੇਲ ਦਾ ਉਤਪਾਦਨ [1] ਨਵੰਬਰ, 2020 ਦੇ ਦੌਰਾਨ 2486.01 ਟੀਐੱਮਟੀ ਸੀ ਜੋ ਟੀਚੇ ਤੋਂ 7.25% ਘੱਟ ਹੈ ਅਤੇ ਨਵੰਬਰ, 2019 ਦੀ ਤੁਲਨਾ ਵਿੱਚ 4.91% ਘੱਟ ਹੈ। ਅਪ੍ਰੈਲ-ਨਵੰਬਰ, 2020 ਦੌਰਾਨ ਕੱਚੇ ਤੇਲ ਦਾ ਸੰਚਿਤ ਉਤਪਾਦਨ 20426.50 ਟੀਐੱਮਟੀ ਸੀ ਜੋ ਉਤਪਾਦਨ ਦੇ ਟੀਚੇ ਅਤੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਸਮੇਂ ਨਾਲੋਂ ਕ੍ਰਮਵਾਰ 5.28% ਅਤੇ 5.98% ਘੱਟ ਹੈ। ਯੂਨਿਟ-ਅਨੁਸਾਰ ਅਤੇ ਸਟੇਟ-ਅਨੁਸਾਰ ਕੱਚੇ ਤੇਲ ਦਾ ਉਤਪਾਦਨ ਅਨੇਕਸ -1 ਵਿੱਚ ਦਿੱਤਾ ਗਿਆ ਹੈ। ਨਵੰਬਰ, 2020 ਦੇ ਮਹੀਨੇ ਲਈ ਇਕਾਈ-ਅਨੁਸਾਰ ਕੱਚੇ ਤੇਲ ਦਾ ਉਤਪਾਦਨ ਅਤੇ ਅਪ੍ਰੈਲ-ਨਵੰਬਰ 2020 ਦੀ ਮਿਆਦ ਦੇ ਦੌਰਾਨ, ਪਿਛਲੇ ਸਾਲ ਦੀ ਇਸੇ ਮਿਆਦ ਦਾ ਸੰਚਿਤ ਉਤਪਾਦਨ ਸਾਰਣੀ -1 ਵਿੱਚ ਅਤੇ ਮਹੀਨੇ-ਅਨੁਸਾਰ ਚਿੱਤਰ -1 ਵਿੱਚ ਦਰਸਾਇਆ ਗਿਆ ਹੈ।
ਟੇਬਲ -1: ਕੱਚੇ ਤੇਲ ਦਾ ਉਤਪਾਦਨ (ਟੀਐੱਮਟੀ ਵਿੱਚ)
ਤੇਲ ਕੰਪਨੀ
|
ਟੀਚਾ
|
ਨਵੰਬਰ (ਮਹੀਨਾ)
|
ਅਪ੍ਰੈਲ-ਨਵੰਬਰ (ਸੰਚਿਤ)
|
2020-21 (ਅਪ੍ਰੈਲ-ਮਾਰਚ)
|
2020-21
|
2019-20
|
ਪਿਛਲੇ ਸਾਲ ਦੇ ਮੁਕਾਬਲੇ%
|
2020-21
|
2019-20
|
ਪਿਛਲੇ ਸਾਲ ਦੇ ਮੁਕਾਬਲੇ%
|
ਟੀਚਾ
|
ਉਤਪਾਦਨ.*
|
ਉਤਪਾਦਨ..
|
ਟੀਚਾ
|
ਉਤਪਾਦਨ.*
|
ਉਤਪਾਦਨ.
|
ਓਐੱਨਜੀਸੀ
|
20931.54
|
1739.06
|
1647.62
|
1673.23
|
98.47
|
14022.87
|
13508.55
|
13638.31
|
99.05
|
ਓਆਈਐੱਲ
|
3268.00
|
273.97
|
243.20
|
260.17
|
93.47
|
2115.91
|
1985.34
|
2147.01
|
92.47
|
ਪੀਐੱਸਸੀ ਫੀਲਡਜ਼
|
8265.00
|
667.41
|
595.19
|
680.91
|
87.41
|
5426.93
|
4932.62
|
5939.42
|
83.05
|
ਕੁੱਲ
|
32464.53
|
2680.44
|
2486.01
|
2614.31
|
95.09
|
21565.71
|
20426.50
|
21724.74
|
94.02
|
ਨੋਟ: 1. ਸਾਲ 2020-21 ਦਾ ਟੀਚਾ ਆਰਜ਼ੀ ਹੈ, ਅੰਤਮ ਰੂਪ ਦੇ ਅਧੀਨ ਹੈ। *:
ਆਰਜ਼ੀ
2. ਰਾਊਂਡਿੰਗ ਔਫ ਦੇ ਕਾਰਨ ਕੁੱਲ ਜੋੜ ਨਹੀਂ ਮਿਲੇਗਾ।
ਚਿੱਤਰ -1: ਮਹੀਨਾਵਾਰ ਕੱਚੇ ਤੇਲ ਦਾ ਉਤਪਾਦਨ
ਘਾਟ ਦੇ ਕਾਰਨਾਂ ਦੇ ਨਾਲ ਇਕਾਈ ਅਨੁਸਾਰ ਉਤਪਾਦਨ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਹਨ:
1.
-
ਨਵੰਬਰ, 2020 ਦੇ ਦੌਰਾਨ ਨਾਮਜ਼ਦਗੀ ਬਲਾਕ ਵਿੱਚ ਓਐੱਨਜੀਸੀ ਦੁਆਰਾ ਕੱਚੇ ਤੇਲ ਦਾ ਉਤਪਾਦਨ 1647.62 ਟੀਐੱਮਟੀ ਸੀ ਜੋ ਟੀਚੇ ਤੋਂ 5.26% ਘੱਟ ਹੈ ਅਤੇ ਨਵੰਬਰ 2019 ਦੇ ਮੁਕਾਬਲੇ 1.53% ਘੱਟ ਹੈ। ਅਪ੍ਰੈਲ-ਨਵੰਬਰ, 2020 ਦੌਰਾਨ ਓਐੱਨਜੀਸੀ ਦੁਆਰਾ ਕੱਚੇ ਤੇਲ ਦਾ ਸੰਚਿਤ ਉਤਪਾਦਨ 13508.55 ਟੀਐੱਮਟੀ ਸੀ ਜੋ ਪਿਛਲੇ ਸਾਲ ਦੇ ਟੀਚੇ ਅਤੇ ਇਸੇ ਅਰਸੇ ਦੌਰਾਨ ਦੇ ਉਤਪਾਦਨ ਨਾਲੋਂ ਕ੍ਰਮਵਾਰ 3.67% ਅਤੇ 0.95% ਘੱਟ ਹੈ। ਉਤਪਾਦਨ ਵਿੱਚ ਕਮੀ ਦੇ ਕਾਰਨ ਹੇਠ ਦਿੱਤੇ ਅਨੁਸਾਰ ਹਨ:
• WO-16 ਕਲੱਸਟਰ ਤੋਂ ਯੋਜਨਾਬੱਧ ਉਤਪਾਦਨ ਐੱਮਓਪੀਯੂ (ਸਾਗਰ ਸਮਰਾਟ) ਵਿੱਚ ਦੇਰੀ ਦੇ ਕਾਰਨ ਸਾਕਾਰ ਨਹੀਂ ਹੋ ਸਕਿਆ ਕਿਉਂਕਿ ਜੀਪੀਸੀ ਯਾਰਡ ਅਬੂ ਧਾਬੀ ਵਿਖੇ ਗਤੀਵਿਧੀਆਂ ਕੋਵਿਡ ਪਾਬੰਦੀਆਂ/ਤਾਲਾਬੰਦੀ ਕਾਰਨ ਪ੍ਰਭਾਵਿਤ ਹੋਈਆਂ
• ਖੂਹ ਮੁਕੰਮਲ ਕਰਨ ਲਈ ਕੋਵਿਡ -19 ਦੇ ਪ੍ਰਭਾਵ ਕਾਰਨ ਈਐੱਸਪੀ (ਇਲੈਕਟ੍ਰੀਕਲ ਸਬਮਰਸੀਬਲ ਪੰਪਾਂ) ਦੀ ਉਪਲਬਧਤਾ ਨਾ ਹੋਣ ਕਾਰਨ ਰਤਨਾ ਫੀਲਡ ਵਿੱਚ ਨਵੇਂ ਖੂਹਾਂ ਤੋਂ ਉਤਪਾਦਨ ਪ੍ਰਭਾਵਿਤ ਹੋਇਆ
• ਕਲੱਸਟਰ -8 ਵਿਕਾਸ ਪ੍ਰਾਜੈਕਟ ਅਧੀਨ ਯੋਜਨਾਬੱਧ ਕੀਤੇ ਨਵੇਂ ਖੂਹਾਂ ਦੀ ਸਥਾਪਨਾ ਦੌਰਾਨ ਡੀ -30-2 ਪਲੇਟਫਾਰਮ ਜੈਕੇਟ ਢਹਿ ਜਾਣ ਕਾਰਨ ਦੇਰੀ ਹੋਈ ਅਤੇ ਕੋਵਿਡ ਦੇ ਪ੍ਰਭਾਵਾਂ ਕਾਰਨ ਨਵੇਂ ਪਲੇਟਫਾਰਮ ਲਗਾਉਣ ਵਿੱਚ ਹੋਰ ਦੇਰੀ ਹੋਈ
-
ਨਵੰਬਰ, 2020 ਦੌਰਾਨ ਨਾਮਜ਼ਦਗੀ ਬਲਾਕ ਵਿੱਚ ਓਆਈਐੱਲ ਦੁਆਰਾ ਕੱਚੇ ਤੇਲ ਦਾ ਉਤਪਾਦਨ 243.20 ਟੀਐੱਮਟੀ ਸੀ ਜੋ ਕਿ ਮਾਸਿਕ ਟੀਚੇ ਨਾਲੋਂ 11.23% ਘੱਟ ਅਤੇ ਨਵੰਬਰ, 2019 ਤੋਂ 6.53% ਘੱਟ ਹੈ। ਅਪ੍ਰੈਲ-ਨਵੰਬਰ, 2020 ਦੌਰਾਨ ਓਆਈਐੱਲ ਦੁਆਰਾ ਕੱਚੇ ਤੇਲ ਦਾ ਸੰਚਿਤ ਉਤਪਾਦਨ 1985.34 ਟੀਐੱਮਟੀ ਸੀ ਜੋ ਪਿਛਲੇ ਸਾਲ ਦੇ ਇਸ ਅਰਸੇ ਦੇ ਟੀਚੇ ਅਤੇ ਉਤਪਾਦਨ ਤੋਂ ਕ੍ਰਮਵਾਰ 6.17% ਅਤੇ 7.53% ਘੱਟ ਹੈ। ਉਤਪਾਦਨ ਵਿੱਚ ਕਮੀ ਦੇ ਕਾਰਨ ਹੇਠ ਦਿੱਤੇ ਅਨੁਸਾਰ ਹਨ:
• ਵਰਕਓਵਰ ਖੂਹਾਂ, ਡ੍ਰਿਲਿੰਗ ਖੂਹਾਂ ਅਤੇ ਪੁਰਾਣੇ ਖੂਹਾਂ ਤੋਂ ਯੋਜਨਾਬੱਧ ਯੋਗਦਾਨ ਤੋਂ ਘੱਟ।
• ਸਥਾਨਕ ਲੋਕਾਂ ਅਤੇ ਐਸੋਸੀਏਸ਼ਨਾਂ ਦੁਆਰਾ ਬੰਧਾਂ/ਨਾਕਾਬੰਦੀ ਆਦਿ ਬਾਘਜਨ ਬਲਓਆਊਟ, ਵਿਰੋਧ ਪ੍ਰਦਰਸ਼ਨ / ਅੰਦੋਲਨ ਆਦਿ।
-
ਨਵੰਬਰ, 2020 ਦੌਰਾਨ ਪੀਐੱਸਸੀ (ਉਤਪਾਦਨ ਸ਼ੇਅਰਿੰਗ ਇਕਰਾਰਨਾਮਾ) ਨਿਯਮਾਂ ਵਿੱਚ ਪ੍ਰਾਈਵੇਟ / ਜੇਵੀ ਕੰਪਨੀਆਂ ਦੁਆਰਾ ਕੱਚੇ ਤੇਲ ਦਾ ਉਤਪਾਦਨ 595.19 ਟੀਐੱਮਟੀ ਸੀ ਜੋ ਮਾਸਿਕ ਟੀਚੇ ਨਾਲੋਂ 10.82% ਅਤੇ ਨਵੰਬਰ, 2019 ਤੋਂ 12.59% ਘੱਟ ਹੈ। ਪ੍ਰਾਈਵੇਟ / ਜੇਵੀ ਕੰਪਨੀਆਂ ਦੁਆਰਾ ਅਪ੍ਰੈਲ-ਨਵੰਬਰ, 2020 ਦੇ ਦੌਰਾਨ ਕੱਚੇ ਤੇਲ ਦਾ ਸੰਪੂਰਨ ਉਤਪਾਦਨ 4932.62 ਟੀਐੱਮਟੀ ਸੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਟੀਚੇ ਅਤੇ ਉਤਪਾਦਨ ਤੋਂ ਕ੍ਰਮਵਾਰ 9.11% ਅਤੇ 16.95% ਘੱਟ ਹੈ। ਉਤਪਾਦਨ ਵਿੱਚ ਕਮੀ ਦੇ ਕਾਰਨ ਹੇਠ ਲਿਖੇ ਅਨੁਸਾਰ ਹਨ:
-
ਆਰਜੇ-ਓਐੱਨ-90/1 (ਸੀਈਆਈਐੱਲ): (1) ਮੰਗਲਾ- ਹੋਰ ਗਲਾਂ ਨਾਲ, ਹਾਈਡ੍ਰੌਲਿਕ ਸਬਮਰਸੀਬਲ ਪੰਪ ਦੀ ਅਸਫਲਤਾ, ਨਵੇਂ ਇੰਜੈਕਟਰਾਂ ਦੇ ਹੁੱਕ-ਅੱਪ ਕਰਨ ਵਿਚ ਦੇਰੀ (ਮੰਗਲਾ) , ਪੌਲੀਮਰ ਇੰਜੈਕਸ਼ਨ ਦੇ ਸ਼ੁਰੂ ਹੋਣ ਵਿੱਚ ਦੇਰੀ ਕਾਰਨ ਉਤਪਾਦਨ ਵਿੱਚ ਕਮੀ (ਐਸ਼ਵਰਿਆ), ਪਾਣੀ ਦੀ ਵੱਡੀ ਕਟੌਤੀ (ਸਰਸਵਤੀ), ਵਹਾਅ ਦਾ ਬੰਦ ਹੋਣਾ (ਗੁਦਾ)।
-
ਕੁਦਰਤੀ ਗੈਸ ਦਾ ਉਤਪਾਦਨ
-
ਨਵੰਬਰ, 2020 ਦੇ ਦੌਰਾਨ ਕੁਦਰਤੀ ਗੈਸ ਦਾ ਉਤਪਾਦਨ 2331.25 ਐੱਮਐੱਮਐੱਸਸੀਐੱਮ ਸੀ ਜੋ ਕਿ ਮਾਸਿਕ ਟੀਚੇ ਨਾਲੋਂ 20.56% ਘੱਟ ਹੈ ਅਤੇ ਨਵੰਬਰ, 2019 ਦੀ ਤੁਲਨਾ ਵਿੱਚ 9.06% ਘੱਟ ਹੈ। ਅਪ੍ਰੈਲ-ਨਵੰਬਰ, 2020 ਦੌਰਾਨ ਸੰਚਿਤ ਕੁਦਰਤੀ ਗੈਸ ਦਾ ਉਤਪਾਦਨ 18704.02 ਐੱਮਐੱਮਐੱਸਸੀਐੱਮ ਸੀ ਜੋ ਪਿਛਲੇ ਸਾਲ ਦੇ ਇਸ ਅਰਸੇ ਦੇ ਟੀਚੇ ਅਤੇ ਉਤਪਾਦਨ ਤੋਂ ਕ੍ਰਮਵਾਰ 14.79% ਅਤੇ 11.81% ਘੱਟ ਹੈ। ਯੂਨਿਟ-ਅਧਾਰਿਤ ਅਤੇ ਰਾਜ-ਅਧਾਰਿਤ ਕੁਦਰਤੀ ਗੈਸ ਉਤਪਾਦਨ ਦੇ ਅੰਕੜੇ ਅਨੈਕਸਚਰ -2 ਵਿੱਚ ਦਿੱਤੇ ਗਏ ਹਨ।ਨਵੰਬਰ, 2020 ਦੇ ਮਹੀਨੇ ਲਈ ਇਕਾਈ-ਅਧਾਰਿਤ ਕੁਦਰਤੀ ਗੈਸ ਦਾ ਉਤਪਾਦਨ ਅਤੇ ਸੰਚਿਤ ਤੌਰ ‘ਤੇ ਅਪ੍ਰੈਲ-ਨਵੰਬਰ, 2020 ਦੀ ਮਿਆਦ ਦੇ, ਪਿਛਲੇ ਸਾਲ ਦੀ ਇਸੇ ਮਿਆਦ ਦੇ ਅੰਕੜੇ ਟੇਬਲ -2 ਵਿੱਚ ਅਤੇ ਮਹੀਨਾਵਾਰ ਅੰਕੜੇ ਚਿੱਤਰ -2 ਵਿੱਚ ਦਰਸਾਏ ਗਏ ਹਨ।
ਟੇਬਲ -2: ਕੁਦਰਤੀ ਗੈਸ ਉਤਪਾਦਨ
(ਐੱਮਐੱਮਐੱਸਸੀਐੱਮ ਵਿੱਚ)
ਤੇਲ ਕੰਪਨੀ
|
2020-21 (ਅਪ੍ਰੈਲ-ਮਾਰਚ)
|
2020-21
|
2019-20
|
ਪਿਛਲੇ ਸਾਲ ਦੇ ਮੁਕਾਬਲੇ%
|
2020-21
|
2019-20
|
ਪਿਛਲੇ ਸਾਲ ਦੇ ਮੁਕਾਬਲੇ%
|
ਟੀਚਾ
|
ਉਤਪਾਦਨ.*
|
ਉਤਪਾਦਨ.
|
ਟੀਚਾ
|
ਉਤਪਾਦਨ.*
|
ਉਤਪਾਦਨ.
|
ਓਐੱਨਜੀਸੀ
|
24437.08
|
2005.53
|
1823.53
|
1893.85
|
96.29
|
16299.03
|
14686.59
|
15919.91
|
92.25
|
ਓਆਈਐੱਲ
|
3181.54
|
276.29
|
203.91
|
228.20
|
89.36
|
2126.41
|
1668.20
|
1851.81
|
90.08
|
ਪੀਐੱਸਸੀ ਖੇਤਰ
|
6826.82
|
652.73
|
303.81
|
441.36
|
68.84
|
3524.72
|
2349.23
|
3437.85
|
68.33
|
ਕੁੱਲ
|
34445.44
|
2934.54
|
2331.25
|
2563.40
|
90.94
|
21950.17
|
18704.02
|
21209.56
|
88.19
|
ਨੋਟ: 1. ਸਾਲ 2020-21 ਦਾ ਟੀਚਾ ਆਰਜ਼ੀ ਹੈ, ਅੰਤਮ ਰੂਪ ਦੇ ਅਧੀਨ ਹੈ। *:
ਆਰਜ਼ੀ
2. ਰਾਊਂਡਿੰਗ ਔਫ ਦੇ ਕਾਰਨ ਕੁੱਲ ਜੋੜ ਨਹੀਂ ਮਿਲੇਗਾ।
ਚਿੱਤਰ -2: ਮਾਸਿਕ ਕੁਦਰਤੀ ਗੈਸ ਉਤਪਾਦਨ
-
-
ਨਵੰਬਰ, 2020 ਦੇ ਦੌਰਾਨ ਨਾਮਜ਼ਦਗੀ ਬਲਾਕਾਂ ਵਿੱਚ ਓਐੱਨਜੀਸੀ ਦੁਆਰਾ ਕੁਦਰਤੀ ਗੈਸ ਉਤਪਾਦਨ 1823.53 ਐੱਮਐੱਮਐੱਸਸੀਐੱਮ ਸੀ ਜੋ ਟੀਚੇ ਤੋਂ 9.07% ਘੱਟ ਹੈ ਅਤੇ ਨਵੰਬਰ 2019 ਦੇ ਮੁਕਾਬਲੇ ਇਸ ਸਮੇਂ 3.71% ਘੱਟ ਹੈ। ਓਐੱਨਜੀਸੀ ਦੁਆਰਾ ਅਪ੍ਰੈਲ-ਨਵੰਬਰ, 2020 ਦੌਰਾਨ ਸੰਚਿਤ ਕੁਦਰਤੀ ਗੈਸ ਦਾ ਉਤਪਾਦਨ 14686.59 ਐੱਮਐੱਮਐੱਸਸੀਐੱਮ ਸੀ ਜੋ ਪਿਛਲੇ ਸਾਲ ਦੇ ਇਸ ਅਰਸੇ ਦੇ ਟੀਚੇ ਅਤੇ ਉਤਪਾਦਨ ਤੋਂ ਕ੍ਰਮਵਾਰ 9.89% ਅਤੇ 7.75% ਘੱਟ ਹੈ। ਉਤਪਾਦਨ ਵਿੱਚ ਕਮੀ ਦੇ ਕਾਰਨ ਹੇਠ ਦਿੱਤੇ ਅਨੁਸਾਰ ਹਨ:
-
24.09.20 ਨੂੰ ਹਜ਼ੀਰਾ ਪਲਾਂਟ ਬੰਦ ਹੋਣ ਕਾਰਨ ਪੱਛਮੀ ਔਫਸ਼ੋਰ ਵਿੱਚ ਗੈਸ ਖੂਹਾਂ ਦਾ ਬੰਦ ਹੋਣਾ ਅਤੇ ਇਸ ਤੋਂ ਬਾਅਦ ਨਾਰਮਲ ਹੋਣਾ।
-
ਕੋਵਿਡ -19 ਦੇ ਪ੍ਰਭਾਵ ਦੇ ਮੱਦੇਨਜ਼ਰ ਮੋਬਾਈਲ ਔਫਸ਼ੋਰ ਪ੍ਰੋਡਕਸ਼ਨ ਯੂਨਿਟ (ਐੱਮਓਪੀਯੂ) ਵਿੱਚ ਦੇਰੀ ਅਤੇ ਸਮੁੰਦਰ ਹੇਠਲੇ ਨਾਭੀਤ ਕੁਨੈਕਸ਼ਨਾਂ/ਹੁੱਕ ਅੱਪ ਜੌਬਸ ਵਿੱਚ ਦੇਰੀ ਵਜੋਂ ਬਾਸੀਨ ਫੀਲਡ ਵਿੱਚ ਸਮੁੰਦਰ ਹੇਠਲੇ ਨਵੇਂ ਖੂਹਾਂ ਤੋਂ ਯੋਜਨਾ ਅਨੁਸਾਰ ਪ੍ਰਾਪਤ ਹੋਣ ਵਾਲੇ ਵਾਧੇ ਦੀ ਅਣਹੋਂਦ ਕਾਰਨ ਡਬਲਯੂਓ16 ਕਲੱਸਟਰ ਤੋਂ ਘੱਟ ਗੈਸ ਉਤਪਾਦਨ।
-
ਈਓਏ (ਪੂਰਬੀ ਓਫਸ਼ੋਰ ਸੰਪਤੀਆਂ) ਵਿੱਚ ਭੰਡਾਰਨ ਨਾਲ ਜੁੜੇ ਕੁਝ ਮੁੱਦਿਆਂ ਕਾਰਨ ਵਸਿਸਤਾ/ਐੱਸ1 ਖੂਹਾਂ ਤੋਂ ਯੋਜਨਾ ਤੋਂ ਘੱਟ ਉਤਪਾਦਨ।
1.
2. ਨਵੰਬਰ, 2020 ਦੌਰਾਨ ਓਆਈਐੱਲ ਦੁਆਰਾ ਨਾਮਜ਼ਦਗੀ ਬਲਾਕ ਦਾ ਕੁਦਰਤੀ ਗੈਸ ਉਤਪਾਦਨ 203.91 ਐੱਮਐੱਮਐੱਸਸੀਐੱਮ ਸੀ ਜੋ ਕਿ ਮਾਸਿਕ ਟੀਚੇ ਨਾਲੋਂ 26.20% ਘੱਟ ਹੈ ਅਤੇ ਨਵੰਬਰ, 2019 ਤੋਂ 10.64% ਘੱਟ ਹੈ। ਅਪ੍ਰੈਲ-ਨਵੰਬਰ, 2020 ਦੌਰਾਨ ਓਆਈਐੱਲ ਦੁਆਰਾ ਸੰਚਿਤ ਕੁਦਰਤੀ ਗੈਸ ਉਤਪਾਦਨ 1668.20 ਐੱਮਐੱਮਐੱਸਸੀਐੱਮ ਸੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਟੀਚੇ ਅਤੇ ਉਤਪਾਦਨ ਤੋਂ ਕ੍ਰਮਵਾਰ 21.55% ਅਤੇ 9.92% ਘੱਟ ਹੈ। ਉਤਪਾਦਨ ਵਿੱਚ ਕਮੀ ਦੇ ਕਾਰਨ ਹੇਠ ਦਿੱਤੇ ਅਨੁਸਾਰ ਹਨ:
-
ਪ੍ਰਮੁੱਖ ਗਾਹਕਾਂ ਦੁਆਰਾ ਘੱਟ ਉਤਸ਼ਾਹ/ਗੈਸ ਦੀ ਮੰਗ।
-
ਬਾਘਜਨ ਬਲਓਆਊਟ, ਰੋਸ ਪ੍ਰਦਰਸ਼ਨ/ਅੰਦੋਲਨ ਬਾਅਦ ਸਥਾਨਕ ਲੋਕਾਂ ਅਤੇ ਐਸੋਸੀਏਸ਼ਨਾਂ ਆਦਿ ਦੁਆਰਾ ਬੰਧ/ਨਾਕਾਬੰਦੀ
1.
3. ਪ੍ਰਾਈਵੇਟ/ਜੇਵੀ ਕੰਪਨੀਆਂ ਦੁਆਰਾ ਕੁਦਰਤੀ ਗੈਸ ਦਾ ਉਤਪਾਦਨ ਨਵੰਬਰ, 2020 ਦੌਰਾਨ ਪੀਐੱਸਸੀ (ਉਤਪਾਦਨ ਸਾਂਝਾ ਕਰਨ ਦੇ ਸਮਝੌਤੇ) ਨਿਯਮਾਂ ਵਿੱਚ 303.81 ਐੱਮਐੱਮਐੱਸਸੀਐੱਸ ਸੀ ਜੋ ਕਿ ਮਹੀਨਾਵਾਰ ਟੀਚਾ 53.46% ਹੈ ਅਤੇ ਨਵੰਬਰ, 2019 ਤੋਂ 31.16% ਘੱਟ ਹੈ। ਪ੍ਰਾਈਵੇਟ/ਜੇਵੀ ਕੰਪਨੀਆਂ ਦੁਆਰਾ ਸੰਚਿਤ ਕੁਦਰਤੀ ਗੈਸ ਉਤਪਾਦਨ ਅਪ੍ਰੈਲ-ਨਵੰਬਰ, 2020 ਦੌਰਾਨ 2349.23 ਐੱਮਐੱਮਐੱਸਸੀਐੱਸ ਸੀ ਜੋ ਪਿਛਲੇ ਸਾਲ ਦੇ ਇਸ ਅਰਸੇ ਦੇ ਟੀਚੇ ਅਤੇ ਉਤਪਾਦਨ ਤੋਂ ਕ੍ਰਮਵਾਰ 33.35% ਅਤੇ 31.67% ਘੱਟ ਹੈ। ਉਤਪਾਦਨ ਵਿੱਚ ਕਮੀ ਦੇ ਕਾਰਨ ਹੇਠ ਦਿੱਤੇ ਅਨੁਸਾਰ ਹਨ:
-
ਕੇਜੀ-ਡੀਡਬਲਯੂਐੱਨ-98/3 (ਆਰਆਈਐੱਲ): ਕੇਜੀ-ਡੀਡਬਲਯੂਐੱਨ-98/3 ਦੇ ਆਰ-ਸੀਰੀਜ਼ ਡੀ-34 ਖੇਤਰ ਦੇ ਪ੍ਰਾਜੈਕਟ ਦੀ ਪ੍ਰਗਤੀ 'ਤੇ ਕੋਵਿਡ ਦਾ ਪ੍ਰਭਾਵ ਅਤੇ ਇਸ ਦੇ ਅਰੰਭ ਲਈ ਯਤਨ ਕੀਤੇ ਜਾ ਰਹੇ ਹਨ।
-
ਆਰਜੇ-ਓਐੱਨ/6 (ਐੱਫਈਐੱਲ): ਗੈਸ ਟਰਬਾਈਨ ਬੰਦ ਹੋਣ ‘ਤੇ ਪਾਵਰ ਪਲਾਂਟ ਗ੍ਰਾਹਕਾਂ ਦੁਆਰਾ ਗੈਸ ਦੀ ਔਫਟੇਕ ਘੱਟ ਕੀਤੀ ਗਈ।
-
ਆਰਜੇ-ਓਐੱਨ-90/1 (ਸੀਈਆਈਐੱਲ): ਆਰਡੀਜੀ - ਕੋਵਿਡ -19 ਦੇ ਕਾਰਨ ਨਵੇਂ ਆਰਡੀਜੀ ਪਲਾਂਟ ਦੇ ਸ਼ੁਰੂ ਹੋਣ ਵਿੱਚ ਦੇਰੀ ਹੋਈ।
ਤੇਲ ਕੰਪਨੀ
|
ਟੀਚਾ
|
ਨਵੰਬਰ (ਮਹੀਨਾ)
|
ਅਪ੍ਰੈਲ-ਨਵੰਬਰ (ਸੰਚਿਤ)
|
2020-21 (ਅਪ੍ਰੈਲ-ਮਾਰਚ)
|
2020-21
|
2019-20
|
ਪਿਛਲੇ ਸਾਲ ਦੇ ਮੁਕਾਬਲੇ%
|
2020-21
|
2019-20
|
ਪਿਛਲੇ ਸਾਲ ਦੇ ਮੁਕਾਬਲੇ%
|
ਟੀਚਾ
|
ਉਤਪਾਦਨ.*
|
ਉਤਪਾਦਨ
|
ਟੀਚਾ
|
ਉਤਪਾਦਨ.*
|
ਉਤਪਾਦਨ.
|
ਸੀਪੀਐੱਸਈ
|
148031.12
|
12223.69
|
12191.32
|
12572.54
|
96.97
|
96410.26
|
77587.58
|
96230.25
|
80.63
|
ਆਈਓਸੀਐੱਲ
|
72499.86
|
6049.23
|
6209.68
|
6090.08
|
101.96
|
47700.91
|
38771.00
|
46952.98
|
82.57
|
ਬੀਪੀਸੀਐੱਲ
|
30499.95
|
2629.42
|
2584.71
|
2700.98
|
95.70
|
20518.21
|
15365.83
|
20585.96
|
74.64
|
ਐੱਚਪੀਸੀਐੱਲ
|
17867.47
|
1067.63
|
1419.24
|
1520.37
|
93.35
|
11175.45
|
10741.22
|
11393.18
|
94.28
|
ਸੀਪੀਸੀਐੱਲ
|
9000.00
|
900.00
|
729.45
|
788.63
|
92.50
|
5370.00
|
4838.02
|
6688.48
|
72.33
|
ਐੱਨਆਰਐੱਲ
|
2700.00
|
222.00
|
230.12
|
118.71
|
193.85
|
1804.00
|
1730.72
|
1759.48
|
98.37
|
ਐੱਮਆਰਪੀਐੱਲ
|
15400.00
|
1350.00
|
1011.44
|
1346.26
|
75.13
|
9800.00
|
6089.40
|
8791.63
|
69.26
|
ਓਐੱਨਜੀਸੀ
|
63.83
|
5.42
|
6.69
|
7.53
|
88.82
|
41.69
|
51.39
|
58.55
|
87.78
|
ਜੇਵੀ’ਜ਼
|
14772.00
|
640.00
|
1631.92
|
1730.29
|
94.31
|
9175.00
|
10871.81
|
13141.41
|
82.73
|
ਬੀਓਆਰਐੱਲ
|
7800.00
|
640.00
|
593.93
|
657.83
|
90.29
|
5200.00
|
3666.24
|
5103.57
|
71.84
|
ਐੱਚਐੱਮਈਐੱਲ
|
6972.00
|
0.00
|
1038.00
|
1072.46
|
96.79
|
3975.00
|
7205.57
|
8037.85
|
89.65
|
ਪ੍ਰਾਈਵੇਟ
|
89515.16
|
7597.78
|
6958.53
|
7597.78
|
91.59
|
60183.37
|
50877.70
|
60183.37
|
84.54
|
ਆਰਆਈਐੱਲ
|
68894.99
|
5939.81
|
5482.03
|
5939.81
|
92.29
|
46340.49
|
39922.60
|
46340.49
|
86.15
|
ਐੱਨਈਐੱਲ
|
20620.18
|
1657.97
|
1476.50
|
1657.97
|
89.05
|
13842.89
|
10955.10
|
13842.89
|
79.14
|
ਕੁੱਲ
|
252318.28
|
20461.47
|
20781.77
|
21900.62
|
94.89
|
165768.63
|
139337.10
|
169555.04
|
82.18
|
-
ਕੇਜੀ-ਡੀਡਬਲਯੂਐੱਨ-98/2 (ਓਐੱਨਜੀਸੀ): ਯੂ3-ਬੀ ਖੂਹ ਅਨੁਮਾਨਤ ਪ੍ਰੋਫਾਈਲ ਨਾਲੋਂ ਘੱਟ ਉਤਪਾਦਨ ਕਰ ਰਿਹਾ ਹੈ ਅਤੇ ਪਾਣੀ ਦੀ ਕਟੌਤੀ ਵਿੱਚ ਵਾਧੇ ਕਾਰਨ ਖੂਹ ਘੱਟ ਚੋਕ ਨਾਲ ਵਹਿ ਰਿਹਾ ਹੈ।
-
ਰਾਣੀਗੰਜ ਈਸਟ (ਈਐੱਸਐੱਸਆਰ): ਗੇਲ ਪਾਈਪਲਾਈਨ ਵਿੱਚ ਦੇਰੀ ਅਤੇ ਸੀਮਤ ਵਿਕਰੀ ਅਤੇ ਭੜਕਣ ਤੋਂ ਬਚਣ ਲਈ ਉਤਪਾਦਨ ਵਿੱਚ ਕਟੌਤੀ ਕੀਤੀ ਗਈ।
3. ਪ੍ਰੋਸੈਸ ਕੀਤਾ ਕੱਚਾ ਤੇਲ (ਕਰੂਡ ਥ੍ਰੂਪੁੱਟ)
ਨਵੰਬਰ, 2020 ਦੇ ਦੌਰਾਨ ਪ੍ਰੋਸੈਸਡ ਕੱਚਾ ਤੇਲ 20781.77 ਟੀਐੱਮਟੀ ਸੀ ਜੋ ਕਿ ਮਹੀਨੇ ਦੇ ਟੀਚੇ ਨਾਲੋਂ 1.57% ਵੱਧ ਹੈ, ਪਰ ਨਵੰਬਰ, 2019 ਦੀ ਤੁਲਨਾ ਵਿੱਚ, ਇਹ 5.11% ਘੱਟ ਹੈ।ਅਪ੍ਰੈਲ-ਨਵੰਬਰ, 2020 ਦੌਰਾਨ ਸੰਚਿਤ ਕਰੂਡ ਥ੍ਰੂਪੁੱਟ 139337.10 ਟੀਐੱਮਟੀ ਸੀ ਜੋ ਪਿਛਲੇ ਸਾਲ ਦੇ ਇਸ ਅਰਸੇ ਦੇ ਟੀਚੇ ਅਤੇ ਕਰੂਡ ਥ੍ਰੂਪੁੱਟ ਨਾਲੋਂ ਕ੍ਰਮਵਾਰ 15.94% ਅਤੇ 17.82% ਘੱਟ ਹੈ।
ਨਵੰਬਰ, 2020 ਦੌਰਾਨ, ਨਵੰਬਰ, 2019 ਦੇ ਮੁਕਾਬਲੇ ਕਰੂਡ ਥਰੂਪੁੱਟ ਅਤੇ ਸਮਰੱਥਾ ਦੀ ਵਰਤੋਂ ਬਾਰੇ ਰਿਫਾਇਨਰੀ-ਵੇਰਵੇ ਅਨੈਕਸਚਰ- III ਅਤੇ ਅਨੈਕਸਚਰ- IV ਵਿਖੇ ਦਿੱਤੇ ਗਏ ਹਨ। ਨਵੰਬਰ, 2020 ਦੇ ਮਹੀਨੇ ਲਈ ਕੰਪਨੀ-ਅਧਾਰਿਤ ਕਰੂਡ ਥਰੂਪੁੱਟ ਵੇਰਵੇ ਅਤੇ ਪਿਛਲੇ ਸਾਲ ਦੀ ਅਪ੍ਰੈਲ-ਨਵੰਬਰ, 2020 ਦੀ ਸਮੂਹਿਕ ਤੌਰ 'ਤੇ ਵੇਰਵੇ ਟੇਬਲ -3 ਅਤੇ ਮਹੀਨਾਵਾਰ ਵੇਰਵੇ ਚਿੱਤਰ -3 ਵਿੱਚ ਦਰਸਾਏ ਗਏ ਹਨ।
ਟੇਬਲ 3: ਪ੍ਰੋਸੈਸ ਕੀਤਾ ਕੱਚਾ ਤੇਲ (ਕਰੂਡ ਥ੍ਰੂਪੁੱਟ) (ਟੀਐੱਮਟੀ ਵਿੱਚ)
ਨੋਟ: 1. ਸਾਲ 2020-21 ਦਾ ਟੀਚਾ ਆਰਜ਼ੀ ਹੈ, ਅੰਤਮ ਰੂਪ ਦੇ ਅਧੀਨ ਹੈ। *:
ਆਰਜ਼ੀ
2. ਰਾਊਂਡਿੰਗ ਔਫ ਦੇ ਕਾਰਨ ਕੁੱਲ ਜੋੜ ਨਹੀਂ ਮਿਲੇਗਾ।
ਚਿੱਤਰ 3: ਪ੍ਰੋਸੈਸਡ ਕੱਚਾ ਤੇਲ (ਕਰੂਡ ਥ੍ਰੂਪੁੱਟ)
3.1 ਸੀਪੀਐੱਸਈ ਰਿਫਾਇਨਰੀਆਂ ਦੁਆਰਾ ਨਵੰਬਰ, 2020 ਦੇ ਦੌਰਾਨ 12191.32 ਟੀਐੱਮਟੀ ਕੱਚਾ ਤੇਲ ਪ੍ਰੋਸੈਸ ਕੀਤਾ ਗਿਆ ਸੀ ਜੋ ਕਿ ਮਹੀਨੇ ਦੇ ਟੀਚੇ ਨਾਲੋਂ ਮਾਮੂਲੀ 0.26% ਘੱਟ ਹੈ ਅਤੇ ਨਵੰਬਰ, 2019 ਦੇ ਮੁਕਾਬਲੇ 3.03% ਘੱਟ ਹੈ। ਅਪ੍ਰੈਲ-ਨਵੰਬਰ, 2020 ਦੌਰਾਨ ਸੀਪੀਐੱਸਈ ਰਿਫਾਇਨਰੀਆਂ ਦੁਆਰਾ ਸੰਚਿਤ ਕਰੂਡ ਥਰੂਪੁੱਟ 77587.58 ਟੀਐੱਮਟੀ ਸੀ
ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਟੀਚੇ ਅਤੇ ਕਰੂਡ ਥ੍ਰੂਪੁੱਟ ਨਾਲੋਂ ਕ੍ਰਮਵਾਰ 19.52% ਅਤੇ 19.37% ਘੱਟ ਹੈ। ਉਤਪਾਦਨ ਵਿੱਚ ਕਮੀ ਦੇ ਕਾਰਨ ਹੇਠ ਲਿਖੇ ਅਨੁਸਾਰ ਹਨ:
-
ਆਈਓਸੀਐੱਲ-ਕੋਯਾਲੀ ਅਤੇ ਮਥੁਰਾ: ਕੋਵਿਡ ਦੇ ਪ੍ਰਭਾਵ ਕਰਕੇ ਉਤਪਾਦਾਂ ਦੀ ਘੱਟ ਮੰਗ ਕਾਰਨ ਕਰੂਡ ਪ੍ਰੋਸੈਸਿੰਗ ਨੂੰ ਨਿਯੰਤ੍ਰਿਤ ਕੀਤਾ ਗਿਆ
-
ਆਈਓਸੀਐੱਲਕੇ-ਡਿਗਬੋਈ: ਯੋਜਨਾਬੱਧ ਸ਼ਟਡਾਊਨ ਮੁਲਤਵੀ ਕੀਤੇ ਜਾਣ ਕਾਰਨ ਕਰੂਡ ਦੀ ਪ੍ਰੋਸੈਸਿੰਗ ਘੱਟ ਹੋਈ।
-
ਬੀਪੀਸੀਐੱਲ-ਕੋਚੀ: ਵੀਜੀਓ ਹਾਈਡ੍ਰੋ-ਟਰੀਟਰ ਯੂਨਿਟ ਦੇ ਐਮਰਜੈਂਸੀ ਬੰਦ ਹੋਣ ਕਾਰਨ ਕੱਚੇ ਤੇਲ ਦੀ ਪ੍ਰੋਸੈਸਿੰਗ ਘੱਟ ਹੋਈ।
-
ਐਚਪੀਸੀਐੱਲ-ਮੁੰਬਈ: ਸੈਕੰਡਰੀ ਇਕਾਈਆਂ ਦੇ ਗੈਰ-ਯੋਜਨਾਬੱਧ ਢੰਗ ਨਾਲ ਬੰਦ ਹੋਣ ਕਾਰਨ ਕੱਚੇ ਤੇਲ ਦੀ ਪ੍ਰੋਸੈਸਿੰਗ ਘੱਟ ਗਈ।
-
ਸੀਪੀਸੀਐੱਲ-ਮਨਾਲੀ ਅਤੇ ਐਮਆਰਪੀਐੱਲ-ਮੰਗਲੌਰ: ਕੋਵਿਡ -19 ਲੌਕਡਾਊਨ ਦੇ ਪ੍ਰਭਾਵ ਕਰਕੇ ਘੱਟ ਮੰਗ ਕਾਰਨ ਕੱਚੇ ਤੇਲ ਦੀ ਪ੍ਰੋਸੈਸਿੰਗ ਘੱਟ ਹੋਈ।
-
ਐਨਆਰਐੱਲ-ਨੁਮਾਲੀਗੜ੍ਹ: ਘਰੇਲੂ ਅਲਾਟਮੈਂਟ ਦੇ ਅਨੁਕੂਲ ਹੋਣ ਕਾਰਨ ਕੱਚੇ ਤੇਲ ਦੀ ਪ੍ਰੋਸੈਸਿੰਗ ਘੱਟ ਹੋਈ।
3.2 ਜੇਵੀ ਰਿਫਾਈਨਰੀਆਂ ਦੀ ਕੱਚੇ ਤੇਲ ਦੀ ਪ੍ਰੋਸੈਸਿੰਗ ਨਵੰਬਰ, 2020 ਦੇ ਦੌਰਾਨ 1631.92 ਟੀਐੱਮਟੀ ਸੀ ਜੋ ਮਹੀਨੇ ਦੇ ਟੀਚੇ ਨਾਲੋਂ 154.99% ਵੱਧ ਹੈ ਪਰ ਨਵੰਬਰ, 2019 ਦੀ ਤੁਲਨਾ ਵਿੱਚ 5.69% ਘੱਟ ਹੈ। ਅਪ੍ਰੈਲ-ਨਵੰਬਰ, 2020 ਦੌਰਾਨ ਸੰਚਿਤ ਕਰੂਡ ਥਰੂਪੁੱਟ 10871.81 ਟੀਐੱਮਟੀ ਸੀ ਜੋ ਇਸ ਮਿਆਦ ਦੇ ਟੀਚੇ ਨਾਲੋਂ 18.49% ਵੱਧ ਹੈ, ਪਰ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 17.27% ਘੱਟ ਹੈ।
3.3 ਪ੍ਰਾਈਵੇਟ ਰਿਫਾਇਨਰੀਆਂ ਦੀ ਕੱਚੇ ਤੇਲ ਦੀ ਪ੍ਰੋਸੈਸਿੰਗ ਨਵੰਬਰ, 2020 ਦੌਰਾਨ 6958.53 ਟੀਐੱਮਟੀ ਸੀ ਜੋ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 8.41% ਘੱਟ ਹੈ। ਅਪ੍ਰੈਲ-ਨਵੰਬਰ, 2020 ਦੇ ਦੌਰਾਨ ਸੰਚਿਤ ਕਰੂਡ ਥਰੂਪੁੱਟ 50877.70 ਟੀਐੱਮਟੀ ਸੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 15.46% ਘੱਟ ਹੈ।
4. ਪੈਟਰੋਲੀਅਮ ਉਤਪਾਦਾਂ ਦਾ ਉਤਪਾਦਨ
ਨਵੰਬਰ, 2020 ਦੌਰਾਨ ਪੈਟਰੋਲੀਅਮ ਪਦਾਰਥਾਂ ਦਾ ਉਤਪਾਦਨ 21425.49 ਟੀਐੱਮਟੀ ਸੀ ਜੋ ਮਹੀਨੇ ਦੇ ਟੀਚੇ ਨਾਲੋਂ 1.79% ਵੱਧ ਹੈ, ਪਰ ਨਵੰਬਰ, 2019 ਦੇ ਮੁਕਾਬਲੇ 4.83% ਘੱਟ ਹੈ। ਅਪ੍ਰੈਲ-ਨਵੰਬਰ, 2020 ਦੌਰਾਨ ਸੰਚਿਤ ਉਤਪਾਦਨ 147590.55 ਟੀਐੱਮਟੀ ਸੀ ਜੋ ਪਿਛਲੇ ਸਾਲ ਦੇ ਇਸੇ ਅਰਸੇ ਦੌਰਾਨ ਦੇ ਟੀਚੇ ਅਤੇ ਉਤਪਾਦਨ ਨਾਲੋਂ ਕ੍ਰਮਵਾਰ 12.89% ਅਤੇ 14.87% ਘੱਟ ਹੈ। ਪੈਟਰੋਲੀਅਮ ਪਦਾਰਥਾਂ ਦਾ ਯੂਨਿਟ-ਅਧਾਰਿਤ ਉਤਪਾਦਨ ਵੇਰਵਾ ਅਨੈਕਸਚਰ-5 ਵਿੱਚ ਦਿੱਤਾ ਗਿਆ ਹੈ। ਨਵੰਬਰ, 2020 ਦੇ ਮਹੀਨੇ ਲਈ ਕੰਪਨੀ-ਅਧਾਰਿਤ ਉਤਪਾਦਨ ਅਤੇ ਅਪ੍ਰੈਲ-ਨਵੰਬਰ, 2020 ਦੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਲਈ ਸੰਚਿਤ ਰੂਪ ਵਿੱਚ ਵੇਰਵਾ ਟੇਬਲ -4 ਅਤੇ ਮਹੀਨਾਵਾਰ ਵੇਰਵਾ ਚਿੱਤਰ -4 ਵਿੱਚ ਦਰਸਾਇਆ ਗਿਆ ਹੈ।
1.
1. ਨਵੰਬਰ, 2020 ਦੌਰਾਨ ਤੇਲ ਰਿਫਾਇਨਰੀਆਂ ਦੁਆਰਾ ਪੈਟਰੋਲੀਅਮ ਪਦਾਰਥਾਂ ਦਾ ਉਤਪਾਦਨ 21047.82 ਟੀਐੱਮਟੀ ਸੀ ਜੋ ਇਸ ਮਹੀਨੇ ਦੇ ਟੀਚੇ ਨਾਲੋਂ 1.93% ਵੱਧ ਹੈ, ਪਰ ਨਵੰਬਰ, 2019 ਦੀ ਤੁਲਨਾ ਵਿੱਚ 4.82% ਘੱਟ ਹੈ। ਅਪ੍ਰੈਲ-ਨਵੰਬਰ, 2020 ਦੌਰਾਨ ਰਿਫਾਇਨਰੀਆਂ ਦੁਆਰਾ ਪੈਟਰੋਲੀਅਮ ਪਦਾਰਥਾਂ ਦਾ ਸੰਚਤ ਉਤਪਾਦਨ 144762.79 ਟੀਐੱਮਟੀ ਸੀ ਜੋ ਪਿਛਲੇ ਸਾਲ ਦੇ ਇਸੇ ਅਰਸੇ ਦੇ ਟੀਚੇ ਅਤੇ ਉਤਪਾਦਨ ਤੋਂ ਕ੍ਰਮਵਾਰ 12.96% ਅਤੇ 14.94% ਘੱਟ ਹੈ।
1.
2. ਨਵੰਬਰ, 2020 ਦੇ ਦੌਰਾਨ ਫਰੈਕਸ਼ਨੇਟਰਾਂ (Fractionators) ਦੁਆਰਾ ਪੈਟਰੋਲੀਅਮ ਪਦਾਰਥਾਂ ਦਾ ਉਤਪਾਦਨ 377.68 ਟੀਐੱਮਟੀ ਸੀ ਜੋ ਮਹੀਨੇ ਦੇ ਟੀਚੇ ਨਾਲੋਂ 5.67% ਘੱਟ ਹੈ ਅਤੇ ਨਵੰਬਰ, 2019 ਦੇ ਮੁਕਾਬਲੇ 5.73% ਘੱਟ ਹੈ।ਅਪ੍ਰੈਲ-ਨਵੰਬਰ, 2020 ਦੇ ਦੌਰਾਨ ਫ੍ਰੈਕਸ਼ਨੇਟਰਾਂ ਦੁਆਰਾ ਸੰਚਿਤ ਉਤਪਾਦਨ 2827.76 ਟੀਐੱਮਟੀ ਸੀ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਟੀਚੇ ਅਤੇ ਉਤਪਾਦਨ ਤੋਂ ਕ੍ਰਮਵਾਰ 9.13% ਅਤੇ 11.12% ਘੱਟ ਹੈ।
ਸਾਰਣੀ 4: ਪੈਟਰੋਲੀਅਮ ਉਤਪਾਦਾਂ ਦਾ ਉਤਪਾਦਨ (ਟੀਐੱਮਟੀ)
ਤੇਲ ਕੰਪਨੀ
|
ਟੀਚਾ
|
ਨਵੰਬਰ (ਮਹੀਨਾ)
|
ਅਪ੍ਰੈਲ-ਨਵੰਬਰ (ਸੰਚਿਤ)
|
2020-21 (ਅਪ੍ਰੈਲ-ਮਾਰਚ)
|
2020-21
|
2019-20
|
ਪਿਛਲੇ ਸਾਲ ਦੇ ਮੁਕਾਬਲੇ%
|
2020-21
|
2019-20
|
ਪਿਛਲੇ ਸਾਲ ਦੇ ਮੁਕਾਬਲੇ%
|
ਟੀਚਾ
|
ਉਤਪਾਦਨ.*
|
ਉਤਪਾਦਨ
|
ਟੀਚਾ
|
ਉਤਪਾਦਨ.*
|
ਉਤਪਾਦਨ.
|
ਸੀਪੀਐੱਸਈ
|
139203.86
|
11496.63
|
11512.94
|
11860.20
|
97.07
|
90701.66
|
73499.48
|
90669.39
|
81.06
|
ਆਈਓਸੀਐੱਲ
|
68912.87
|
5747.30
|
5899.48
|
5810.17
|
101.54
|
45335.10
|
37164.70
|
44640.70
|
83.25
|
ਬੀਪੀਸੀਐੱਲ
|
28965.13
|
2501.41
|
2474.28
|
2603.91
|
95.02
|
19501.93
|
14752.21
|
19517.69
|
75.58
|
ਐੱਚਪੀਸੀਐੱਲ
|
16438.97
|
976.36
|
1336.30
|
1369.33
|
97.59
|
10278.97
|
10003.08
|
10556.45
|
94.76
|
ਸੀਪੀਸੀਐੱਲ
|
8278.87
|
835.00
|
690.61
|
705.09
|
97.95
|
4910.99
|
4447.30
|
6128.25
|
72.57
|
ਐੱਨਆਰਐੱਲ
|
2660.91
|
218.71
|
239.74
|
111.13
|
215.74
|
1778.80
|
1758.40
|
1698.07
|
103.55
|
ਐੱਮਆਰਪੀਐੱਲ
|
13887.11
|
1212.76
|
866.12
|
1253.50
|
69.10
|
8856.69
|
5324.51
|
8073.61
|
65.95
|
ਓਐੱਨਜੀਸੀ
|
60.00
|
5.10
|
6.42
|
7.08
|
90.65
|
39.19
|
49.28
|
54.63
|
90.21
|
ਜੇਵੀ’ਜ਼
|
13590.40
|
570.92
|
1495.05
|
1670.89
|
89.48
|
8421.60
|
10107.24
|
12333.57
|
81.95
|
ਬੀਓਆਰਐੱਲ
|
6958.40
|
570.92
|
531.43
|
608.03
|
87.40
|
4639.60
|
3191.20
|
4671.42
|
68.31
|
ਐੱਚਐੱਮਈਐੱਲ
|
6632.00
|
0.00
|
963.62
|
1062.86
|
90.66
|
3782.00
|
6916.05
|
7662.15
|
90.26
|
ਪ੍ਰਾਈਵੇਟ
|
102154.50
|
8581.66
|
8039.83
|
8581.66
|
93.69
|
67185.50
|
61156.07
|
67185.50
|
91.03
|
ਆਰਆਈਐੱਲ
|
82374.12
|
7042.15
|
6536.54
|
7042.15
|
92.82
|
53958.26
|
50562.50
|
53958.26
|
93.71
|
ਐੱਨਈਐੱਲ
|
19780.38
|
1539.50
|
1503.28
|
1539.50
|
97.65
|
13227.24
|
10593.57
|
13227.24
|
80.09
|
ਕੁੱਲ ਰਿਫਾਇਨਰੀ
|
254948.76
|
20649.21
|
21047.82
|
22112.74
|
95.18
|
166308.77
|
144762.79
|
170188.47
|
85.06
|
ਫ੍ਰੈਕਸ਼ਨੇਟਰਜ਼
|
4572.73
|
400.36
|
377.68
|
400.62
|
94.27
|
3111.84
|
2827.76
|
3181.64
|
88.88
|
ਕੁੱਲ
|
259521.49
|
21049.57
|
21425.49
|
22513.36
|
95.17
|
169420.61
|
147590.55
|
173370.11
|
85.13
|
ਨੋਟ: 1. ਸਾਲ 2020-21 ਦਾ ਟੀਚਾ ਆਰਜ਼ੀ ਹੈ, ਅੰਤਮ ਰੂਪ ਦੇ ਅਧੀਨ ਹੈ। *:
ਆਰਜ਼ੀ
2. ਰਾਊਂਡਿੰਗ ਔਫ ਦੇ ਕਾਰਨ ਕੁੱਲ ਜੋੜ ਨਹੀਂ ਮਿਲੇਗਾ।
ਚਿੱਤਰ 4: ਪੈਟਰੋਲੀਅਮ ਉਤਪਾਦਾਂ ਦਾ ਮਹੀਨਾਵਾਰ ਰਿਫਾਈਨਰੀ ਉਤਪਾਦਨ
[1] ਕੰਡੈਂਸੇਟ ਸਮੇਤ
Click here to see Annexure-I
Click here to see Annexure-II
Click here to see Annexure-III
Click here to see Annexure-IV
Click here to see Annexure-V
**********
ਵਾਈਬੀ / ਐੱਸਕੇ
(Release ID: 1682785)
Visitor Counter : 234