ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਗੋਆ ਮੁਕਤੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਕੱਲ੍ਹ ਪਣਜੀ ਜਾਣਗੇ

Posted On: 18 DEC 2020 5:39PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ 19 ਅਤੇ 20 ਦਸੰਬਰ ਨੂੰ ਗੋਆ ਦੇ ਪਣਜੀ ਦੇ ਦੌਰੇ ਤੇ ਜਾਣਗੇ। ਮਹਾਮਹਿਮ ਰਾਸ਼ਟਰਪਤੀ 60ਵੇਂ ਗੋਆ ਮੁਕਤੀ ਦਿਵਸ ਸਮਾਰੋਹ ਦੀ 19 ਦਸੰਬਰ ਤੋਂ ਹੋਣ ਵਾਲੀ ਸ਼ੁਰੂਆਤ ਦੇ ਅਵਸਰ ਤੇ ਹਾਜ਼ਰ ਰਹਿਣਗੇ।

 

***

 

ਡੀਐੱਸ/ਐੱਸਐੱਚ/ਏਕੇ



(Release ID: 1681873) Visitor Counter : 150