ਸਿੱਖਿਆ ਮੰਤਰਾਲਾ
ਮੀਡੀਆ ਰਿਪੋਰਟਾਂ ਬਾਰੇ ਸਪੱਸ਼ਟੀਕਰਨ ਕਿ ਭਾਰਤ ਦੇ ਰਾਸ਼ਟਰਪਤੀ ਨੇ ਕੇਂਦਰੀ ਸਿੱਖਿਆ ਮੰਤਰੀ ਵੱਲੋਂ ਲਿਖੀ ‘ਮਾਨਵਤਾ ਕੇ ਪਰਨੇਤਾ: ਮਹਾਰਿਸ਼ੀ ਅਰਵਿੰਦ’ ਸਿਰਲੇਖ ਵਾਲੀ ਕਿਤਾਬ ਜਾਰੀ ਕੀਤੀ
Posted On:
09 DEC 2020 2:23PM by PIB Chandigarh
ਮੀਡੀਆ ਦੇ ਕੁਝ ਹਿੱਸਿਆਂ ਵਿੱਚ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ 5 ਦਸੰਬਰ, 2020 ਨੂੰ ਰਾਸ਼ਟਰਪਤੀ ਭਵਨ ਵਿੱਚ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਵੱਲੋਂ ਲਿਖੀ ‘ਮਾਨਵਤਾ ਕੇ ਪਰਨੇਤਾ: ਮਹਾਰਿਸ਼ੀ ਅਰਵਿੰਦ’ ਸਿਰਲੇਖ ਵਾਲੀ ਕਿਤਾਬ ਜਾਰੀ ਕੀਤੀ ਹੈ ।
ਇਸ ਸਬੰਧ ਵਿੱਚ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉਪਰੋਕਤ ਕਿਤਾਬ ਰਾਸ਼ਟਰਪਤੀ ਵੱਲੋਂ ਜਾਰੀ ਨਹੀਂ ਕੀਤੀ ਗਈ ਸੀ, ਬਲਕਿ ਕੇਂਦਰੀ ਸਿੱਖਿਆ ਮੰਤਰੀ ਨੇ ਕਿਤਾਬ ਦੀ ਪਹਿਲੀ ਕਾਪੀ ਰਾਸ਼ਟਰਪਤੀ ਨੂੰ ਭੇਟ ਕੀਤੀ ਸੀ।
*****
ਐਮ ਸੀ \ ਕੇਪੀ \ ਏ ਕੇ
(Release ID: 1679520)
Visitor Counter : 128