ਕੋਲਾ ਮੰਤਰਾਲਾ

ਦਿਨ—4 ਵਪਾਰਕ ਕੋਲਾ ਖਾਣਾਂ ਦੀ ਨਿਲਾਮੀ

Posted On: 05 NOV 2020 6:12PM by PIB Chandigarh
  1. 2 ਕੋਲਾ ਖਾਣਾਂ (1 ਮੱਧ ਪ੍ਰਦੇਸ਼ ਵਿੱਚ ਅਤੇ 1 ਝਾਰਖੰਡ ਵਿੱਚ) ਲਈ ਚੌਥੇ ਦਿਨ ਵਪਾਰਕ ਕੋਲਾ ਖਾਣਾਂ ਦੀ ਨਿਲਾਮੀ ਕੀਤੀ ਗਈ
    2. ਖਾਣਾਂ ਦਾ ਕੁੱਲ ਭੂਮੀ ਹੇਠ ਰਿਜ਼ਰਵ ਜਿਸ ਦੀ ਨਿਲਾਮੀ ਕੀਤੀ ਗਈ , ਉਹ 83.63 ਮੀਟ੍ਰਿਕ ਟਨ ਹੈ , ਜਿਸ ਦਾ ਕੁੱਲ ਪੀ ਆਰ ਸੀ 4 ਐੱਮ ਟੀ ਪੀ ਹੈ
    3. ਨਿਲਾਮੀ ਦੌਰਾਨ ਨਿਲਾਮੀ ਦੇਣ ਵਾਲਿਆਂ ਵਿੱਚ ਸਖ਼ਤ ਮੁਕਾਬਲਾ ਦੇਖਿਆ ਗਿਆ ਅਤੇ ਸਾਰੀਆਂ ਖਾਣਾਂ ਨੇ ਰਾਖਵੀਂ ਕੀਮਤ ਤੋਂ ਉੱਪਰ ਚੰਗੀਆਂ ਰਕਮਾਂ ਆਕਰਸਿ਼ਤ ਕੀਤੀਆਂ ਹਨ
    ਚੌਥੇ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ

S. No.

Name of the Mine

State

PRC (mtpa)

Geological Reserves (MT)

Closing Bid Submitted by

Floor Price (%)

Final Offer (%)

Annual Revenue Generated based on PRC of mine (Rs. Cr.)

1

Rajhara North (Central & Eastern)

Jharkhand

0.75

20.27

FAIRMINE CARBONS PRIVATE LIMITED/149447

4

23.00

119.14

2

Sahapur East

Madhya Pradesh

0.70

63.36

Chowgule and Company Private Limited/148516

4

41.00

142.51

 

 


 

ਆਰ ਜੇ / ਐੱਨ ਜੀ


(Release ID: 1670418) Visitor Counter : 142