ਰੱਖਿਆ ਮੰਤਰਾਲਾ

ਭਾਰਤ ਇਲੈਕਟ੍ਰਾਨਿਕ ਲਿਮਟਿਡ ਨੇ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ 174.44 ਕਰੋੜ ਰੁਪਏ ਦਾ ਅੰਤਰਿਮ ਲਾਭਾਂਸ਼ ਚੈੱਕ ਭੇਟ ਕੀਤਾ

Posted On: 28 OCT 2020 3:42PM by PIB Chandigarh

ਭਾਰਤ ਦੇ ਰਾਸ਼ਟਰਪਤੀ ਦੁਆਰਾ ਰੱਖੇ ਸ਼ੇਅਰਾਂ ਦੇ ਭੁਗਤਾਨ ਯੋਗ 140% ਕੁੱਲ ਲਾਭਾਂਸ਼ ਵਜੋਂ ਭਾਰਤ ਇਲੈਕਟ੍ਰਾਨਿਕ ਲਿਮਟਿਡ - ਬੀ..ਐਲ. ਨੇ 174,43,63,569.20 / - (ਇਕ ਸੌ ਚੁਹਤਰ ਕਰੋੜ, ਤਰਤਾਲੀ ਲੱਖ, ਤੇਹਠ ਹਜ਼ਾਰ, ਪੰਜ ਸੌ ਉਨਹਤਰ ਰੁਪਏ ਅਤੇ ਵੀਹ ਪੈਸਿਆਂ) ਦਾ ਇਹ ਚੈੱਕ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਬੀ..ਐਲ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਐਮ ਵੀ. ਗੋਤਮਾ ਨੇ ਭੇਂਟ ਕੀਤਾ। ਫਰਵਰੀ 2020 ਵਿਚ (ਪ੍ਰਤੀ ਸ਼ੇਅਰ ਇਕੁਇਟੀ ਸ਼ੇਅਰ ਦੇ ਫੇਸ ਵੈਲਯੂ ਤੇ) ਭਾਰਤ ਸਰਕਾਰ ਨੂੰ ਅਦਾ ਕੀਤਾ ਗਿਆ ਸੀ

ਬੀਈਐਲ, ਇੱਕ ਨਵਰਤਨ ਰੱਖਿਆ ਪੀਐਸਯੂ ਹੈ, ਜਿਸਨੇ ਮਾਲੀ ਸਾਲ 2019 - 20 ਲਈ ਭਾਰਤ ਸਰਕਾਰ ਨੂੰ ਕੁੱਲ 280% ਲਾਭਾਂਸ਼ ਅਦਾ ਕੀਤਾ ਹੈ

 

ਰੱਖਿਆ ਉਤਪਾਦਨ ਸਕੱਤਰ ਸ੍ਰੀ ਰਾਜਕੁਮਾਰ ਇਸ ਮੌਕੇ ਹਾਜ਼ਰ ਸਨ

*****

ਏਬੀਬੀ / ਨਾਮਪੀ / ਕੇਏ / ਰਾਜੀਬ


(Release ID: 1668253) Visitor Counter : 177