ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਅਡਾਨੀ ਗ੍ਰੀਨ ਐਨਰਜੀ ਟਵੰਟੀ-ਥ੍ਰੀ ਲਿਮਟਿਡ ਵਲੋਂ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੀਆਂ ਸੌਰ ਊਰਜਾ ਉਤਪਾਦਨ ਸੰਪਤੀਆਂ ਨੂੰ ਹਾਸਿਲ ਕਰਨ ਦੀ ਪ੍ਰਵਾਨਗੀ ਦਿੱਤੀ

Posted On: 14 OCT 2020 11:24AM by PIB Chandigarh

ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਨੇ ਕੰਪੀਟੀਸ਼ਨ ਐਕਟ 2002 ਦੀ ਧਾਰਾ 31(1) ਦੇ ਤਹਿਤ ਅਡਾਨੀ ਗ੍ਰੀਨ ਐਨਰਜੀ ਟਵੈਂਟੀ-ਥ੍ਰੀ ਲਿਮਟਿਡ (ਏਜੀਈ23ਐਲ ) ਵਲੋਂ ਅ਼ਡਾਨੀ ਗ੍ਰੀਨ ਐਨਰਜੀ ਟੈਨ ਲਿਮਟਿਡ (ਏਜੀਈ10ਐਲ) ਦੀਆਂ ਸੌਰ ਊਰਜਾ ਉਤਪਾਦਨ ਸੰਪਤੀਆਂ ਨੂੰ ਹਾਸਿਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ

 

ਏਜੀਈ 23 ਐਲ ਇਕ ਸਾਂਝਾ ਉੱਦਮ ਹੈ ਜੋ ਟੋਟਲ ਸੋਲਰ ਸਿੰਗਾਪੁਰ ਪ੍ਰਾਈਵੇਟ ਲਿਮਟਿਡ ਅਤੇ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਏਜੀਈ23ਐਲ ਅਤੇ ਆਪਣੀਆਂ ਸਹਾਇਕ ਇਕਾਈਆਂ ਰਾਹੀਂ ਕੰਟਰੋਲ ਕੀਤਾ ਜਾਂਦਾ ਹੈ ਅਤੇ ਭਾਰਤ ਵਿਚ ਇਹ ਸੋਲਰ ਊਰਜਾ ਦੇ ਉਤਪਾਦਨ ਕਾਰੋਬਾਰ ਵਿਚ ਰੁਝਿਆ ਹੋਇਆ ਹੈ

 

ਹਾਸਿਲ ਕੀਤੀ ਜਾਣ ਵਾਲੀ ਸੰਪਤੀ ਵਿਚ (1) ਟੀਐਨ ਊਰਜਾ ਪ੍ਰਾਈਵੇਟ ਲਿਮਟਿਡ (2) ਐਸਲ ਊਰਜਾ ਪ੍ਰਾਈਵੇਟ ਲਿਮਟਿਡ (3) ਪੀਐਨ ਰੀਨਿਊਏਬਲ ਐਨਰਜੀ ਲਿਮਟਿਡ (4) ਪੀਐਨ ਕਲੀਨ ਐਨਰਜੀ ਲਿਮਟਿਡ (5) ਕੇਐਨ ਇੰਡੀ ਵਿਜੇਪੁਰ ਸੋਲਰ ਐਨਰਜੀ ਪ੍ਰਾਈਵੇਟ ਲਿਮਟਿਡ (6) ਕੇਐਨ ਬੀਜਾਪੁਰਾ ਸੋਲਰ ਐਨਰਜੀ ਪ੍ਰਾਈਵੇਟ ਲਿਮਟਿਡ (7) ਕੇਐਨ ਮੁੱਡੇਬਿਹਾਲ ਐਨਰਜੀ ਪ੍ਰਾਈਵੇਟ ਲਿਮਟਿਡ (8) ਕੇਐਨ ਸਿੰਡਗੀ ਐਨਰਜੀ ਪ੍ਰਾਈਵੇਟ ਲਿਮਟਿਡ (9) ਐਸਲ ਬਗਲਕੋਟ ਸੋਲਰ ਐਨਰਜੀ ਪ੍ਰਾਈਵੇਟ ਲਿਮਟਿਡ (10) ਐਸਲ ਗੁਲਬਰਗਾ ਸੋਲਰ ਪਾਵਰ ਪ੍ਰਾਈਵੇਟ ਲਿਮਟਿਡ ਆਦਿ ਸ਼ਾਮਲ ਹਨ, ਜਿਨ੍ਹਾਂ ਨੂੰ ਸਾਂਝੇ ਤੌਰ ਤੇ ਟਾਰਗੇਟ ਕੰਪਨੀਆਂ ਵਜੋਂ ਰੈਫਰ ਕੀਤਾ ਗਿਆ ਹੈ। ਅਡਾਨੀ ਗ੍ਰੀਨ ਐਨਰਜੀ ਟੈਨ ਲਿਮਟਿਡ (ਏਜੀਈ10ਐਲ) ਟਾਰਗੈੱਟ ਕੰਪਨੀਆਂ ਦੀ ਹੋਲਡਿੰਗ ਕੰਪਨੀ ਹੈ।

 

ਟਾਰਗੈੱਟ ਕੰਪਨੀਆਂ ਭਾਰਤ ਵਿਚ ਸੋਲਰ ਊਰਜਾ ਉਤਪਾਦਨ ਦੇ ਕਾਰੋਬਾਰ ਵਿਚ ਸਰਗਰਮ ਹਨ

 

ਵਿਸਥਾਰਤ ਹੁਕਮ ਬਾਅਦ ਵਿਚ ਆਵੇਗਾ

-------------------------

ਆਰਐਮ/ਕੇਐਮਐਨ



(Release ID: 1664479) Visitor Counter : 98