ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਪ੍ਰਧਾਨ ਮੰਤਰੀ ਸਵਨਿਧੀ ਸਕੀਮ ਲਈ 600.00 ਕਰੋੜ ਰੁਪਏ ਦੀ ਮਨਜ਼ੂਰੀ
Posted On:
21 SEP 2020 3:49PM by PIB Chandigarh
ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ 01 ਜੂਨ, 2020 ਨੂੰ ਪ੍ਰਧਾਨ ਮੰਤਰੀ ਸਟ੍ਰੀਟ ਵਿਕਰੇਤਾ ਦੀ ਆਤਮਨਿਰਭਰ ਨਿਧੀ ਸਕੀਮ (ਪੀਐੱਮ ਸਵਨਿਧੀ) ਦੀ ਸ਼ੁਰੂਆਤ ਕੀਤੀ ਹੈ । ਇਸਦਾ ਉਦੇਸ਼ ਦੇਸ਼ ਭਰ ਦੇ ਲਗਭਗ 50 ਲੱਖ ਸਟ੍ਰੀਟ ਵਿਕਰੇਤਾਵਾਂ ਨੂੰ 1 ਸਾਲ ਦੇ ਕਾਰਜਕਾਲ ਦੇ 10,000 ਰੁਪਏ ਤੱਕ ਦੇ ਕਾਰਜਸ਼ੀਲ ਪੂੰਜੀ ਲੋਨ ਦੀ ਸਹੂਲਤ ਦੇਣਾ ਹੈ I ਇਹ ਕਰਜ਼ੇ ਦੀ ਨਿਯਮਤ ਅਦਾਇਗੀ ਤੇ ਪ੍ਰਤੀ ਸਾਲ 7% ਵਿਆਜ ਸਬਸਿਡੀ ਅਤੇ ਨਿਰਧਾਰਤ ਡਿਜੀਟਲ ਲੈਣ-ਦੇਣ ਕਰਨ 'ਤੇ 100 ਰੁਪਏ ਪ੍ਰਤੀ ਮਹੀਨਾ ਦੇ ਰੂਪ ਵਿਚ ਪ੍ਰੋਤਸਾਹਨ ਪ੍ਰਦਾਨ ਕਰਦਾ ਹੈ I ਇਸ ਤੋਂ ਇਲਾਵਾ, ਸਮੇਂ ਸਿਰ ਜਾਂ ਛੇਤੀ ਮੁੜ ਅਦਾਇਗੀ ਕਰਨ ਤੇ, ਵਿਕਰੇਤਾ ਇੱਕ ਵਧਾਈ ਗਈ ਸੀਮਾ ਦੇ ਨਾਲ ਕਾਰਜਸ਼ੀਲ ਪੂੰਜੀ ਲੋਨ ਦੇ ਅਗਲੇ ਚੱਕਰ ਲਈ ਯੋਗ ਹੋਣਗੇ I ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ (ਸਿਡਬੀ) ਦੇ ਸਹਿਯੋਗ ਨਾਲ ਸਕੀਮ ਪ੍ਰਸ਼ਾਸਨ ਤੇ ਹੋਰ ਹੱਲ ਦੇ ਉਦੇਸ਼ ਲਈ, ਆਈ ਟੀ ਪਲੇਟਫਾਰਮ ਵਿਕਸਿਤ ਕੀਤਾ ਗਿਆ ਹੈ I ਸਕੀਮ ਅਧੀਨ ਕਰਜ਼ਾ ਪ੍ਰਕਿਰਿਆ 02 ਜੁਲਾਈ, 2020 ਤੋਂ ਸ਼ੁਰੂ ਹੋ ਗਈ ਹੈ I
ਪੀਐੱਮ ਸਵਨਿਧੀ ਸਕੀਮ ਲਈ ਮਨਜ਼ੂਰ ਕੀਤਾ ਖਰਚ 600.00 ਕਰੋੜ ਰੁਪਏ ਹੈ । ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਦੁਆਰਾ 17 ਸਤੰਬਰ, 2020 ਤੱਕ ਜਾਰੀ ਕਰਜ਼ੇ ਦੀ ਰਕਮ ਦਾ ਵੇਰਵਾ ਦਿੰਦੇ ਹੋਏ ਇੱਕ ਸਟੇਟਮੈਂਟ ਨਾਲ ਨੱਥੀ ਹੈ I
ਇਹ ਜਾਣਕਾਰੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
ANNEXURE
|
STATE-WISE DETAILS OF LOAN AMOUNT DISBURSED UNDER PM SVANidhi SCHEME AS ON 17-09-2020
|
S.No.
|
State/UT
|
Disbursed amount (Rupees in crore)
|
1
|
Andaman & Nicobar Islands
|
0.027
|
2
|
Andhra Pradesh
|
2.417
|
3
|
Arunachal Pradesh
|
0.194
|
4
|
Assam
|
0.014
|
5
|
Bihar
|
0.391
|
6
|
Chandigarh
|
0.138
|
7
|
Chhattisgarh
|
0.857
|
8
|
D&NH and DD
|
0.064
|
9
|
Delhi
|
0.077
|
10
|
Goa
|
0.015
|
11
|
Gujarat
|
2.179
|
12
|
Haryana
|
0.615
|
13
|
Himachal Pradesh
|
0.149
|
14
|
Jammu & Kashmir
|
0.016
|
15
|
Jharkhand
|
1.420
|
16
|
Karnataka
|
1.209
|
17
|
Kerala
|
1.304
|
18
|
Laddakh
|
0.000
|
19
|
Madhya Pradesh
|
92.613
|
20
|
Maharashtra
|
2.687
|
21
|
Manipur
|
0.170
|
22
|
Meghalaya
|
0.000
|
23
|
Mizoram
|
0.028
|
24
|
Nagaland
|
0.000
|
25
|
Odisha
|
0.690
|
26
|
Puducherry
|
0.007
|
27
|
Punjab
|
0.083
|
28
|
Rajasthan
|
0.620
|
29
|
Sikkim
|
0.000
|
30
|
Tamil Nadu
|
1.983
|
31
|
Telangana
|
6.865
|
32
|
Tripura
|
0.031
|
33
|
Uttar Pradesh
|
3.622
|
34
|
Uttarakhand
|
0.118
|
35
|
West Bengal
|
0.003
|
TOTAL
|
120.606
|
*****
ਆਰਜੇ/ਆਰਪੀ
(Release ID: 1657393)
Visitor Counter : 191