ਖੇਤੀਬਾੜੀ ਮੰਤਰਾਲਾ

ਪੀਐਮ-ਕਿਸਾਨ ਯੋਜਨਾ ਨੂੰ ਲਾਗੂ ਕਰਨਾ

Posted On: 18 SEP 2020 3:15PM by PIB Chandigarh
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ-ਕਿਸਾਨ) ਯੋਜਨਾ ਦੇ ਤਹਿਤ ਲਾਭ ਲੈਣ ਦੇ ਯੋਗ ਭੂਮੀਦਾਰ ਕਿਸਾਨ ਪਰਿਵਾਰ ਦੀ ਪਛਾਣ ਕਰਨ ਅਤੇ ਯੋਗ ਲਾਭਪਾਤਰੀਆਂ ਦੇ ਡੇਟਾ ਨੂੰ ਪੀਐਮ -ਕਿਸਾਨ ਪੋਰਟਲ 'ਤੇ ਅਪਲੋਡ ਕਰਨ ਦੀ ਜ਼ਿੰਮੇਵਾਰੀ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੀ ਹੈ  I 17-09-2020 ਤਕ ਪ੍ਰਧਾਨ ਮੰਤਰੀ-ਕਿਸਾਨ ਪੋਰਟਲ ਵਿਚ ਦਰਜ / ਅਪਲੋਡ ਕੀਤੇ ਯੋਗ ਲਾਭਪਾਤਰੀਆਂ ਦੀ ਕੁਲ ਗਿਣਤੀ 11,07,62,287 ਹੈ I ਸਾਲ 2019 ਤੋਂ ਲੈ ਕੇ ਅੱਜ ਤੱਕ ਪੀਐਮ -ਕਿਸਾਨ ਪੋਰਟਲ 'ਤੇ ਅਪਲੋਡ ਕੀਤੇ ਯੋਗ ਲਾਭਪਾਤਰੀਆਂ ਦੇ ਰਾਜ-ਅਧਾਰਤ ਵੇਰਵੇ Annexture -1' ਤੇ ਦਿੱਤੇ ਗਏ ਹਨ । 


ਯੋਜਨਾ ਤਹਿਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਕੀਮ ਲਾਗੂ ਕਰਨ ਨਾਲ ਜੁੜੀਆਂ ਸ਼ਿਕਾਇਤਾਂ ਦੀ ਜਾਂਚ ਲਈ ਸ਼ਿਕਾਇਤ ਨਿਵਾਰਣ ਕਮੇਟੀਆਂ ਦਾ ਗਠਨ ਕਰਨ ਦੀ ਲੋੜ ਹੈ । ਹਾਲਾਂਕਿ, ਉਹਨਾਂ ਦੁਆਰਾ ਪ੍ਰਾਪਤ ਕੀਤੀਆਂ ਸ਼ਿਕਾਇਤਾਂ ਦਾ ਕੋਈ ਅੰਕੜਾ ਕੇਂਦਰੀ ਤੌਰ ਤੇ ਨਹੀਂ ਰੱਖਿਆ ਜਾਂਦਾ I ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

ਪੀਐਮ -ਕਿਸਾਨ ਪੋਰਟਲ ਤੇ ਅਪਲੋਡ ਕੀਤੇ ਯੋਗ ਲਾਭਪਾਤਰੀਆਂ ਦੇ ਰਾਜ-ਅਧਾਰਤ ਵੇਰਵੇ  

Annexure -I

 

(As on 17-09-2020)

 

S.No

State

Total No. of SMF

1

ANDAMAN AND NICOBAR ISLANDS

17024

2

ANDHRA PRADESH

5695864

3

ARUNACHAL PRADESH

98169

4

ASSAM

3120342

5

BIHAR

7572620

6

CHANDIGARH

462

7

CHHATTISGARH

3007716

8

DELHI

15651

9

GOA

10350

10

GUJARAT

6037282

11

HARYANA

1859080

12

HIMACHAL PRADESH

935046

13

JAMMU AND KASHMIR

1147160

14

JHARKHAND

2663406

15

KARNATAKA

5409628

16

KERALA

3502261

17

LADAKH

14997

18

LAKSHADWEEP

1982

19

MADHYA PRADESH

8158150

20

MAHARASHTRA

11014738

21

MANIPUR

573095

22

MEGHALAYA

177220

23

MIZORAM

151729

24

NAGALAND

209425

25

ODISHA

4047444

26

PUDUCHERRY

10926

27

PUNJAB

2373658

28

RAJASTHAN

7149464

29

SIKKIM

12902

30

TAMIL NADU

4863193

31

TELANGANA

3863211

32

THE DADRA AND NAGAR HAVELI AND DAMAN AND DIU

14558

33

TRIPURA

220464

34

UTTAR PRADESH

25952664

35

UTTARAKHAND

860406

36

WEST BENGAL

0

 

Grand Total :

110762287

 

*****

 

---------------------------------------  

ਏਪੀਐਸ /ਐਸਜੀ / ਆਰਸੀ



(Release ID: 1656191) Visitor Counter : 168