ਰੱਖਿਆ ਮੰਤਰਾਲਾ

ਰੱਖਿਆ ਸੇਵਾਵਾਂ ਵਿੱਚ ਕੋਵਿਡ -19 ਕੇਸ

Posted On: 16 SEP 2020 5:03PM by PIB Chandigarh

ਰਮੀ , ਨੇਵੀ ਅਤੇ ਏਅਰ-ਇੰਡੀਆ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ ਕ੍ਰਮਵਾਰ 16758, 1365 ਅਤੇ 1716 ਹੈ ।

ਆਰਮੀ ਅਤੇ ਏਅਰ-ਇੰਡੀਆ ਵਿਚ ਕੋਵਿਡ -19 ਕਾਰਨ ਮ੍ਰਿਤਕਾਂ ਦੀ ਗਿਣਤੀ ਕ੍ਰਮਵਾਰ 32 ਅਤੇ 03 ਹੈ ਅਤੇ ਨੇਵੀ ਦੇ ਮਾਮਲੇ ਵਿਚ ਇਹ ਗਿਣਤੀ ‘ਕੋਈ ਨਹੀਂ’ ਹੈ।

ਮੌਜੂਦਾ ਨਿਯਮਾਂ ਦੇ ਅਨੁਸਾਰ, ਸੇਵਾ ਦੌਰਾਨ ਛੂਤ ਦੀਆਂ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਕੋਈ ਵਿਸ਼ੇਸ਼ ਮੁਆਵਜ਼ਾ ਨਹੀਂ ਹੈ। ਹਾਲਾਂਕਿ, ਸੇਵਾ ਦੌਰਾਨ ਹੋਣ ਵਾਲੀਆਂ ਸਾਰੀਆਂ ਮੌਤਾਂ ਨੂੰ ਟਰਮੀਨਲ ਲਾਭ ਦਿੱਤੇ ਜਾਂਦੇ ਹਨ।

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਅਨੂਮੂਲਾ ਰੇਵੰਥ ਰੈਡੀ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

 

ਏਬੀਬੀ/ਨੈਂਪੀ/ਕੇਏ/ਡੀਕੇ


(Release ID: 1655313) Visitor Counter : 167