ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਕੋਰੋਨਾ ਸੰਕਟ ਦੇ ਦੌਰਾਨ ਪੀਐੱਮਯੂਵਾਈ ਦੇ ਅਧੀਨ ਸਿਲੰਡਰ ਵੰਡੇ ਗਏ

Posted On: 16 SEP 2020 1:28PM by PIB Chandigarh

01.05.2016 ਤੋਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੀ ਸ਼ੁਰੂਆਤ ਗ਼ਰੀਬ ਘਰਾਂ ਦੀ ਬਾਲਗ ਮਹਿਲਾਵਾਂਨੂੰ ਡਿਪਾਜ਼ਿਟ ਮੁਫ਼ਤ ਐੱਲਪੀਜੀਦੇਣ ਲਈ ਕੀਤੀ ਗਈ ਸੀ| ਇਸਦਾ ਟੀਚਾ 7 ਸਤੰਬਰ, 2019 ਨੂੰ ਪ੍ਰਾਪਤ ਕੀਤਾ ਗਿਆ ਸੀ। ਸਾਲਾਂ ਬੱਧੀ ਸਕੀਮ ਅਧੀਨ ਜਾਰੀ ਕੀਤੇ ਗਏ ਐੱਲਪੀਜੀ ਕਨੈਕਸ਼ਨਾਂ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਹਨ: -

ਸਾਲ

2016 - 17

2017 - 18

2018-19

2019-20

ਜਾਰੀ ਕੀਤੇ ਗਏ ਕਨੈਕਸ਼ਨਾਂ ਦੀ ਗਿਣਤੀ

200.3 ਲੱਖ

155.7 ਲੱਖ

362.9 ਲੱਖ

82.64 ਲੱਖ

 

ਪ੍ਰਧਾਨ ਮੰਤਰੀ ਗ਼ਰੀਬ ਕਲਿਯਾਣ ਯੋਜਨਾ ਦੇ ਤਹਿਤ ਪੀਐੱਮਯੂਵਾਈ ਦੇ ਲਾਭਾਰਥੀਆਂ ਨੂੰ ਅਪ੍ਰੈਲ, 2020 ਤੋਂ ਅਗਸਤ, 2020 ਤੱਕ ਜਾਰੀ ਕੀਤੇ ਗਏ ਰੀਫਿਲ ਅਤੇ ਜਾਰੀ ਕੀਤੀ ਗਈ ਰਕਮ ਦਾ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਵੇਰਵਾ ਅਨੈਕਸ਼ਰ ਵਿੱਚ ਹੈ|

ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ,ਸ਼੍ਰੀਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਵਾਈਕੇਬੀ / ਐੱਸਕੇ

ਅਨੁਲਗ

ਸ਼੍ਰੀ ਮਹੇਸ਼ ਪੋਦਾਰ ਦੁਆਰਾ ਕੋਰੋਨਾ ਸੰਕਟ ਦੌਰਾਨ ਪੀਐੱਮਯੂਵਾਈ ਅਧੀਨ ਵੰਡੇ ਗਏ ਸਿਲੰਡਰਬਾਰੇ 16 ਸਤੰਬਰ, 2020 ਨੂੰ ਰਾਜ ਸਭਾ ਦੇ ਵਿੱਚ ਪੁੱਛੇ ਗਏ ਪ੍ਰਸ਼ਨ ਨੰ: 459 ਦੇ ਪੈਰਾ (ਬੀ) ਬਾਰੇ ਅਨੈਕਸ਼ਰ ਦਿੱਤਾ ਗਿਆ ਹੈ

ਰਾਜ

ਪੀਐੱਮਯੂਵਾਈ ਅਧੀਨ ਮੁਫ਼ਤ ਰਿਫਿਲ ਸਕੀਮ ’ਤੇ ਉਦਯੋਗ ਦੁਆਰਾ ਖ਼ਰਚ ਕੀਤੀ ਗਈ ਰਕਮ (ਰੁਪਏ ਕਰੋੜਾਂ ਵਿੱਚ)

ਪੀਐੱਮਯੂਵਾਈ ਦੇ ਲਾਭਪਾਤਰੀਆਂ ਨੂੰ ਦਿੱਤੀ ਗਈ ਐਡਵਾਂਸ ਰਿਫਿਲ ਦੀ ਡਿਲੀਵਰੀ

ਅੰਡੇਮਾਨ ਅਤੇ ਨਿਕੋਬਾਰ ਟਾਪੂ

1.57

20,769

ਆਂਧਰ ਪ੍ਰਦੇਸ਼

51.63

7,33,230

ਅਰੁਣਾਚਲ ਪ੍ਰਦੇਸ਼

5.18

65,998

ਅਸਾਮ

362.57

42,61,952

ਬਿਹਾਰ

1,111.71

1,44,39,342

ਚੰਡੀਗੜ੍ਹ

0.02

246

ਛੱਤੀਸਗੜ੍ਹ

324.16

31,71,197

ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਊ

1.69

22,600

ਦਿੱਲੀ

12.63

1,94,869

ਗੋਆ

0.14

2,024

ਗੁਜਰਾਤ

325.92

44,31,673

ਹਰਿਆਣਾ

99.02

14,90,015

ਹਿਮਾਚਲ ਪ੍ਰਦੇਸ਼

19.65

2,85,947

ਜੰਮੂ ਤੇ ਕਸ਼ਮੀਰ

145.74

18,36,761

ਝਾਰਖੰਡ

375.20

47,15,844

ਕਰਨਾਟਕ

378.31

54,48,255

ਕੇਰਲ

33.22

4,78,410

ਲੱਦਾਖ

1.66

17,039

ਲਕਸ਼ਦ੍ਵੀਪ

0.03

460

ਮੱਧ ਪ੍ਰਦੇਸ਼

773.78

98,07,942

ਮਹਾਰਾਸ਼ਟਰ

505.13

73,24,831

ਮਣੀਪੁਰ

21.20

2,51,990

ਮੇਘਾਲਿਆ

14.08

1,47,750

ਮਿਜ਼ੋਰਮ

4.20

51,690

ਨਾਗਾਲੈਂਡ

5.93

75,654

ਓਡੀਸ਼ਾ

571.72

77,26,387

ਪੁਦੂਚੇਰੀ

2.03

30,613

ਪੰਜਾਬ

163.51

24,33,890

ਰਾਜਸਥਾਨ

738.58

1,01,62,602

ਸਿੱਕਮ

1.65

21,055

ਤਮਿਲਨਾਡੂ

413.90

58,28,658

ਤੇਲੰਗਾਨਾ

130.36

17,65,085

ਤ੍ਰਿਪੁਰਾ

37.47

3,79,414

ਉੱਤਰ ਪ੍ਰਦੇਸ਼

1,817.28

2,58,12,057

ਉੱਤਰਾਖੰਡ

50.15

7,29,948

ਪੱਛਮ ਬੰਗਾਲ

1,169.38

1,65,21,610

ਕੁੱਲ

9,670.41

13,06,87,807

 



(Release ID: 1655214) Visitor Counter : 180