ਖੇਤੀਬਾੜੀ ਮੰਤਰਾਲਾ

ਪੰਜ ਸਾਲ 'ਚ 100 ਲੱਖ ਹੈਕਟੇਅਰ ਭੂਮੀ 'ਤੇ ਮਾਇਕਰੋ ਇਰਿਗੇਸ਼ਨ ਦਾ ਟੀਚਾ : ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ

3,805.67 ਕਰੋੜ ਰੁਪਏ ਕਰਜੇ ਦੇ ਪ੍ਰੌਜੈਕਟ ਮਨਜ਼ੂਰ

Posted On: 09 SEP 2020 4:33PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ
ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਦੱਸਿਆ ਕਿ ਕੇਂਦਰ ਸਰਕਾਰ ਨੇ 5 ਸਾਲਾਂ ' ਮਾਈਕਰੋ
ਇਰੀਗੇਸ਼ਨ ਦੇ ਅਨੁਸਾਰ 100 ਲੱਖ ਹੈਕਟੇਅਰ ਭੂਮੀ ਕਵਰ ਕਰਨ ਦਾ ਟੀਚਾ ਰੱਖਿਆ ਹੈ
ਖੇਤੀਬਾੜੀ ' ਪਾਣੀ ਦੀ ਯੋਗਤਾ ਵਧਾਉਣ ਲਈ ਮਾਈਕਰੋ ਇਰੀਗੇਸ਼ਨ ਕਵਰੇਜ 'ਤੇ ਆਯੋਜਿਤ
ਵੈਬੀਨਾਰ ' ਸ਼੍ਰੀ ਤੋਮਰ ਨੇ ਕਿਹਾ ਕਿ ਸਾਲ 2019-20 ' ਡ੍ਰਿਪ ਅਤੇ ਸਪ੍ਰਿੰਕਲਰ
ਸਿਸਟਮ ਅਪਣਾਉਣ ਨਾਲ 11 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ ਮਾਈਕਰੋ ਇਰੀਗੇਸ਼ਨ ਫੰਡ
ਕਾਰਪਸ ਦੀ ਸਟੇਅਰਿੰਗ ਕਮੇਟੀ ਅਤੇ ਨਾਬਾਰਡ ਨੇ ਰਾਜਾਂ ' 3,805.67 ਕਰੋੜ ਰੁਪਏ ਕਰਜੇ
ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦਾ ਕਵਰੇਜ ਏਰੀਆ 12.53 ਲੱਖ
ਹੈਕਟੇਅਰ ਹੈ





ਸ਼੍ਰੀ ਤੋਮਰ ਨੇ ਕਿਹਾ ਕਿ ਸੰਬੰਧਿਤ ਵਿਭਾਗਾਂ/ਮੰਤਰਾਲਿਆ, ਰਾਜ ਲਾਗੂ ਕਰਨ ਏਜੰਸੀਆਂ,
ਮਾਈਕਰੋ ਇਰੀਗੇਸ਼ਨ ਪ੍ਰਣਾਲੀ ਤਿਆਰ ਕਰਨ ਵਾਲੇ ਅਤੇ ਸਪਲਾਈ ਵਰਗੇ ਵੱਖ-ਵੱਖ ਹਿਤਧਾਰਕਾਂ
ਦੀਆਂ ਸਮੂਹਿਕ ਅਤੇ ਏਕੀਕ੍ਰਿਤ ਕੋਸ਼ਿਸ਼ਾਂ ਨਾਲ 100 ਲੱਖ ਹੈਕਟੇਅਰ ਭੂਮੀ ਨੂੰ ਕਵਰ ਕਰਨ
ਦਾ ਟੀਚਾ ਪ੍ਰਾਪ ਕਰਨ ' ਸਹਾਇਤਾ ਮਿਲੇਗੀ ਅਤੇ ਕਿਸਾਨ ਵਰਗ ਦੇ ਲਾਭ ਲਈ

ਮਾਈਕਰੋ ਇਰੀਗੇਸ਼ਨ ਦਾ ਕਵਰੇਜ ਹੋਰ ਜਿਆਦਾ ਵੱਧ ਜਾਵੇਗਾ



ਕੇਂਦਰੀ ਖੇਤੀਬਾੜੀ ਮੰਤਰੀ ਨੇ ਆਪਣੇ ਖੇਤਾਂ ' ਪਾਣੀ ਦੀ ਵਰਤੋਂ ਯੋਗਤਾ ਵਧਾਉਣ ਲਈ
ਡ੍ਰਿਪ ਅਤੇ ਸਪ੍ਰਿੰਕਲਰ ਸਿਸਟਮ ਸਥਾਪਿਤ ਕਰਨ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ
ਖੇਤੀਬਾੜੀ ਲਈ ਪਾਣੀ ਬਹੁਤ ਮਹੱਤਵਪੂਰਣ ਇਨਪੁਟ ਹੋਣ ਦੇ ਕਾਰਨ ਹਮੇਸ਼ਾ ਖੇਤੀਬਾੜੀ
ਵਿਕਾਸ ਅਤੇ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਨਹੀਂ ਸਗੋਂ ਪਾਣੀ ਦੀ ਸਹੀ ਢੰਗ ਨਾਲ
ਵਰਤੋ ਦਾ ਬਹੁਤ ਜ਼ਿਆਦਾ ਮਹੱਤਵ ਹੈ, ਇਸ ਲਈ ਅਨੁਕੂਲਤਮ ਫਸਲ ਪ੍ਰਣਾਲੀ ਅਪਨਾਉਣ ਅਤੇ
ਪਾਣੀ ਦੀ ਸਹੀ ਵਰਤੋ ਕਰਨ ਦੇ ਨਾਲ-ਨਾਲ ਉਪਲੱਬ ਪਾਣੀ ਸੋਮਿਆ ਦਾ ਬੜੀ ਹੀ ਯੋਗਤਾ
ਨਾਲ ਇਸਤੇਮਾਲ ਕਰਨ ਦੀ ਲੋੜ ਹੈ ਡ੍ਰਿਪ ਅਤੇ ਪ੍ਰਿੰਕਲਰ ਸਿੰਚਾਈ ਸਮੇਤ ਆਧੁਨਿਕ
ਸਿੰਚਾਈ ਪ੍ਰਣਾਲੀਆਂ ਅਜਿਹੇ ਥਾਨਾਂ 'ਤੇ ਕਾਫ਼ੀ ਮਦਦਗਾਰ ਸਾਬਤ ਹੋਈਆਂ ਹਨ, ਜਿੱਥੇ
ਜ਼ਰੂਰਤ ਦੇ ਆਧਾਰ 'ਤੇ ਪਾਣੀ ਦੀ ਵਰਤੋ ਕਰਦੇ ਹੋਏ ਫਸਲਾਂ ਉਗਾਈਆਂ ਜਾਂਦੀਆਂ ਹਨ ਜਾਂ
ਜ਼ਰੂਰਤ ਅਨੁਸਾਰ ਪ੍ਰਯੋਗ ਰਾਹੀਂ ਬੂਟਿਆਂ ਲਈ ਪਾਣੀ ਦਾ ਵਰਤੋ ਕਰਨਾ ਹੁੰਦਾ ਹੈ



ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ' ਉਤਪਾਦਨ ਅਤੇ ਉਤਪਾਦਕਤਾ ਵਧਾਉਣ ਦੇ ਨਾਲ ਹੀ
ਲਾਗਤ ਘੱਟ ਕਰਨਾ ਵੀ ਜ਼ਰੂਰੀ ਹੈ ਮ੍ਰਦਾ ਸਿਹਤ ਕਾਰਡ ਦੀ ਯੋਜਨਾ ਮਿਸ਼ਨ ਮੋਡ 'ਤੇ ਚੱਲ
ਰਹੀ ਹੈ, ਜਿਸਦੇ ਨਾਲ ਨਿਸ਼ਚਿਤ ਰੂਪ ਨਾਲ ਪਾਣੀ ਅਤੇ ਕੈਮੀਕਲ ਦੀ ਬਚਤ ਹੋਵੇਗੀ ਅਤੇ
ਮ੍ਰਦਾ ਸਿਹਤ ਵਧਾਉਣ ' ਵੀ ਕਾਮਯਾਬੀ ਮਿਲੇਗੀ ਕਾਰਡ ਨਾਲ ਕਿਸਾਨਾਂ ' ਜਾਗਰੂਕਤਾ
ਪੈਦਾ ਹੋਈ ਹੈ ਪ੍ਰਧਾਨਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਰਾਹੀਂ ਚੱਲ ਰਹੇ
ਪ੍ਰੋਗਰਾਮਾਂ ਦਾ ਲਾਭ ਵੀ ਕਿਸਾਨਾਂ ਨੂੰ ਮਿਲ ਰਿਹਾ ਹੈ ਯੋਜਨਾਵਾਂ ਦੇ ਲਾਗੂਕਰਨ '
ਰਾਜਾਂ ਦਾ ਵੀ ਵਧੀਆ ਸਹਿਯੋਗ ਮਿਲ ਰਿਹਾ ਹੈ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ
ਨੇ ਖੇਤੀਬਾੜੀ ਖੇਤਰ ' ਕਈ ਸੁਧਾਰ ਲਿਆਂਦੇ ਹਨ, ਉਨ੍ਹਾਂ ਦਾ ਲਾਭ ਵੀ ਕਿਸਾਨਾਂ ਨੂੰ
ਮਿਲਣ ਵਾਲਾ ਹੈ, ਇਸ ਦਿਸ਼ਾ ਵਿੱਚ ਰਾਜ ਲੜੀਵਾਰ ਤਰੱਕੀ ਕਰ ਰਹੇ ਹਨ



ਪ੍ਰੋਗ੍ਰਾਮ ' ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੂਪਾਲਾ ਅਤੇ ਸ਼੍ਰੀ
ਕੈਲਾਸ਼ ਚੌਧਰੀ ਅਤੇ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ਵੈਬੀਨਾਰ ਦੇ
ਵੱਖ-ਵੱਖ ਸੈਸ਼ਨ ਹੋਏ, ਜਿਨ੍ਹਾਂ ' ਸ਼੍ਰੀ ਰੂਪਾਲਾ ਅਤੇ ਸ਼੍ਰੀ ਚੌਧਰੀ ਅਤੇ ਨੀਤੀ ਆਯੋਗ
ਦੇ ਮੈਂਬਰ ਪ੍ਰੋ. ਰਮੇਸ਼ ਚੰਦਰ, ਖੇਤੀਬਾੜੀ ਮੰਤਰਾਲਾ ਦੇ ਸਕੱਤਰ ਸ਼੍ਰੀ ਸੰਜੇ ਅੱਗਰਵਾਲ,
ਰਾਜਾਂ ਦੇ ਪ੍ਰਮੁੱਖ ਸਕੱਤਰ (ਖੇਤੀਬਾੜੀ) ਅਤੇ ਹੋਰ ਮਾਹਿਰਾਂ ਨੇ ਆਪਣੇ ਵਿਚਾਰ ਪ੍ਰਗਟ
ਕੀਤੇ



ਪੀ ਐਸ/ ਐਸ ਜੀ


(Release ID: 1652927) Visitor Counter : 205