ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਧਿਆਪਕ ਦਿਵਸ ‘ਤੇ ਅਧਿਆਪਕਾਂ ਪ੍ਰਤੀ ਆਭਾਰ ਵਿਅਕਤ ਕੀਤਾ




ਡਾ ਐੱਸ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀਆਂ ਦਿੱਤੀਆਂ

Posted On: 05 SEP 2020 9:57AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਧਿਆਪਕ ਦਿਵਸ ਤੇ ਅਧਿਆਪਕਾਂ ਦਾ ਆਭਾਰ ਵਿਅਕਤ ਕੀਤਾ ਅਤੇ ਡਾ ਐੱਸ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀਆਂ ਦਿੱਤੀਆਂ।

 

 

ਟਵੀਟਾਂ ਦੀ ਇੱਕ ਲੜੀ ਵਿੱਚ ਉਨ੍ਹਾਂ ਨੇ ਲਿਖਿਆ,  “ਮਨ ਨੂੰ ਆਕਾਰ ਦੇਣ ਅਤੇ ਸਾਡੇ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਲਈ ਅਸੀਂ ਮਿਹਨਤੀ ਅਧਿਆਪਕਾਂ ਦੇ ਪ੍ਰਤੀ ਆਭਾਰੀ ਹਾਂ। ਅਧਿਆਪਕ ਦਿਵਸ ਤੇਅਸੀਂ ਆਪਣੇ ਅਧਿਆਪਕਾਂ ਨੂੰ ਉਨ੍ਹਾਂ ਦੇ ਜ਼ਿਕਰਯੋਗ ਯਤਨਾਂ ਲਈ ਆਭਾਰ ਵਿਅਕਤ ਕਰਦੇ ਹਾਂ।  ਅਸੀਂ ਡਾ ਐੱਸ ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਦਿੰਦੇ ਹਾਂ।

 

 

"ਸਾਡੇ ਦੇਸ਼ ਦੇ ਗੌਰਵਸ਼ਾਲੀ ਇਤਿਹਾਸ ਨਾਲ ਸਾਡਾ ਜੁੜਾਅ ਗਹਿਰਾ ਕਰਨ ਲਈ ਸਾਡੇ ਵਿਦਵਾਨ ਅਧਿਆਪਕਾਂ ਤੋਂ ਬਿਹਤਰ ਕੌਣ ਹੈ। ਹਾਲ ਦੇ #ਮਨ ਕੀ ਬਾਤ ਦੌਰਾਨਸਾਡੇ ਮਹਾਨ ਸੁਤੰਤਰਤਾ ਸੰਘਰਸ਼ ਦੇ ਘੱਟ ਜਾਣੇ ਜਾਂਦੇ ਪਹਿਲੂਆਂ ਬਾਰੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਸਬੰਧ ਵਿੱਚ ਮੈਂ ਇੱਕ ਵਿਚਾਰ ਸਾਂਝਾ ਕੀਤਾ ਸੀ।

 

https://twitter.com/narendramodi/status/1302072402428358656

 

https://twitter.com/narendramodi/status/1302073007779663872

 

 

 

***

 

 

ਵੀਆਰਆਰਕੇ/ਏਕੇ


(Release ID: 1651565) Visitor Counter : 136