ਵਿੱਤ ਮੰਤਰਾਲਾ

2020-21 ਲਈ ਜੀਐਸਟੀ ਮੁਆਵਜ਼ਾ ਲੋੜ ਨੂੰ ਪੂਰਾ ਕਰਨ ਲਈ ਉਧਾਰ ਲੈਣ ਦੇ ਵਿਕਲਪ

Posted On: 29 AUG 2020 3:45PM by PIB Chandigarh

ਜੀਐਸਟੀ ਪ੍ਰੀਸ਼ਦ ਦੀ 27 ਅਗਸਤ, 2020 ਨੂੰ ਹੋਈ 41ਵੀਂ ਬੈਠਕ ਵਿੱਚ ਹੋਈ ਗੱਲਬਾਤ ਦੇ ਨਤੀਜੇ ਵਜੋਂ, 2020-21 ਦੀ ਜੀਐਸਟੀ ਮੁਆਵਜ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਦੋ ਉਧਾਰ ਵਿਕਲਪਾਂ ਪ੍ਰਤੀ ਰਾਜਾਂ ਨੂੰ ਸੂਚਿਤ ਕੀਤਾ ਗਿਆ ਹੈ, ਇਸ ਪ੍ਰੈਸ ਨੋਟ ਨਾਲ ਨੱਥੀ ਦਸਤਾਵੇਜ਼ ਮੁਤਾਬਕ ਸੱਤ ਕੰਮਕਾਜੀ ਦਿਨਾਂ ਦੇ ਅੰਦਰ-ਅੰਦਰ ਤਰਜੀਹ ਸਬੰਧੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਕੇਂਦਰੀ ਵਿੱਤ ਸਕੱਤਰ ਅਤੇ ਸਕੱਤਰ (ਖਰਚਾ) ਨਾਲ ਰਾਜ ਵਿੱਤ ਸਕੱਤਰਾਂ ਦੀ ਇਕ ਬੈਠਕ 1 ਸਤੰਬਰ, 2020 ਨੂੰ ਮੁੱਦਿਆਂ ਨੂੰ ਸਪੱਸ਼ਟ ਕਰਨ ਲਈ, ਜੇ ਕੋਈ ਹੈ, ਕਰਵਾਈ ਜਾਣੀ ਹੈ।

ਕ੍ਰਿਪਾ ਕਰਕੇ ਅਨੁਬੰਧ ਵੇਖੋ

  *****

ਆਰਐਮ/ਕੇਐੱਮਐੱਨ(Release ID: 1649505) Visitor Counter : 69