ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਭਾਰਤ ਵਿੱਚ ਪੇ-ਰੋਲ ਰਿਪੋਰਟਿੰਗ - ਇੱਕ ਰਸਮੀ ਰੋਜ਼ਗਾਰ ਦ੍ਰਿਸ਼ਟੀਕੋਣ

Posted On: 25 AUG 2020 12:48PM by PIB Chandigarh


ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ) ਨੇ ਕੁਝ ਆਯਾਮਾਂ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਤੰਬਰ, 2017 ਤੋਂ ਜੂਨ, 2020 ਦੇ ਅਰਸੇ ਨੂੰ ਕਵਰ ਕਰਦੇ ਹੋਏ ਦੇਸ਼ ਦੀ ਰੋਜ਼ਗਾਰ ਆਊਟਲੁੱਕ 'ਤੇ ਪ੍ਰੈੱਸ ਨੋਟ ਜਾਰੀ ਕੀਤਾ ਹੈ ਜੋ ਚੋਣਵੀਆਂ ਸਰਕਾਰੀ ਏਜੰਸੀਆਂ ਪਾਸ ਉਪਲੱਬਧ ਪ੍ਰਸ਼ਾਸਨਿਕ ਰਿਕਾਰਡ ʼਤੇ ਅਧਾਰਿਤ ਹੈ।  ਵੇਰਵੇ ਸਹਿਤ ਇੱਕ ਨੋਟ ਨੱਥੀ ਕੀਤਾ ਗਿਆ ਹੈ।

ਵਿਸਤ੍ਰਿਤ ਨੋਟ ਨੱਥੀ ਹੈ
A detailed note is annexed

***

ਵੀਆਰਆਰਕੇ / ਵੀਜੇ



(Release ID: 1648541) Visitor Counter : 136