ਵਿੱਤ ਮੰਤਰਾਲਾ
7.75% ਵਿਆਜ ਨਾਲ ਬੱਚਤ (ਟੈਕਸ ਯੋਗ) ਬਾਂਡ, 2018 ਦੀ ਖਰੀਦ 'ਤੇ ਰੋਕ
Posted On:
27 MAY 2020 8:20PM by PIB Chandigarh
ਭਾਰਤ ਸਰਕਾਰ ਨੇ ਇਹ ਅਧਿਸੂਚਿਤ ਕੀਤਾ ਹੈ ਕਿ ਅਧਿਸੂਚਨਾ ਐੱਫ.4 (28)-ਬੀ (ਡਬਲਿਊਐਂਡਐੱਮ)/2017, ਮਿਤੀ 03 ਜਨਵਰੀ, 2018 ਦੇ ਅਨੁਸਾਰ ਜਾਰੀ ਕੀਤੇ ਗਏ 7.75% ਵਿਆਜ ਵਾਲੇ ਬੱਚਤ (ਟੈਕਸ ਯੋਗ) ਬਾਂਡ, 2018 ਦੀ ਖਰੀਦਦਾਰੀ ਵੀਰਵਾਰ ਯਾਨੀ 28 ਮਈ, 2020 ਨੂੰ ਬੈਂਕਿੰਗ ਕੰਮਕਾਜ ਦਾ ਸਮਾਪਨ ਹੋਣ ਦੇ ਨਾਲ ਹੀ ਬੰਦ ਕਰ ਦਿੱਤੀ ਜਾਵੇਗੀ।
****
ਆਰਐੱਮ/ਕੇਐੱਮਐੱਨ
(Release ID: 1627332)
Visitor Counter : 201