ਸੱਭਿਆਚਾਰ ਮੰਤਰਾਲਾ

ਨੈਸ਼ਨਲ ਗੈਲਰੀ ਆਵ ਮਾਡਰਨ ਆਰਟ (ਨਗਮਾ) ਕੱਲ੍ਹ ਰਾਮਕਿੰਕਰ ਬੈਜ ਦੀ 115ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਵਰਚੁਅਲ ਟੂਰ ਆਯੋਜਿਤ ਕਰੇਗੀ

Posted On: 25 MAY 2020 6:54PM by PIB Chandigarh

ਸੱਭਿਆਚਾਰ ਮੰਤਰਾਲੇ ਦੀ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ 26 ਮਈ 2020 ਨੂੰ ਰਾਮਕਿੰਕਰ ਬੈਜ ਦੇ 115 ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਰਾਮਕਿੰਕਰ ਬੈਜ ਸ਼ਾਂਤ ਪਰਿਵਰਤਨ ਅਤੇ ਪ੍ਰਗਟਾਅ ਰਾਹੀਂ ਯਾਤਰਾ ਦੇ ਸਿਰਲੇਖ ਵਾਲੇ ਵਰਚੁਅਲ ਟੂਰ ਦਾ ਆਯੋਜਨ ਕਰੇਗੀ। ਨੈਸ਼ਨਲ ਗੈਲਰੀ ਆਵ ਮਾਡਰਨ ਆਰਟ (ਨਗਮਾ) ਚਿੱਤਰ ਕਲਾਕਾਰ ਦੁਆਰਾ ਬਣਾਈਆਂ ਗਈਆਂ 639 ਕਲਾ ਦੀਆਂ ਰਚਨਾਵਾਂ ਤੇ ਮਾਣ ਮਹਿਸੂਸ ਕਰਦਾ ਹੈ। ਇਹ ਵੁਰਚੁਅਲ ਟੂਰ ਨਗਮਾ ਦੇ ਰਿਜ਼ਰਵ ਸੰਗ੍ਰਹਿ ਤੋਂ ਰਾਮਕਿੰਕਰ ਬੈਜ ਦੀਆਂ ਪ੍ਰਮੁੱਖ ਕਲਾਤਮਕ ਕਲਾਵਾਂ ਤੋਂ ਕਲਾ ਦੇ ਕੰਮਾਂ ਨੂੰ ਪੇਸ਼ ਕਰਦਾ ਹੈ, ਜਿਸਦੇ ਪੰਜ ਵੱਖ-ਵੱਖ ਲੜੀਆਂ ਦੇ ਸਮੂਹ ਹਨ ਜੋ (i) ਪੋਰਟਰੇਟ, (ii) ਲਾਈਫ਼ ਸਟਡੀ, (iii) ਐਬਸਟ੍ਰੈਕਟ ਐਂਡ ਸਟ੍ਰਕਚਲਰ ਕੋਮਪੋਜ਼ੀਸ਼ਨ, (iv) ਨੇਚਰ ਸਟਡੀ ਐਂਡ ਲੈਂਡਸਕੇਪ ਅਤੇ (v) ਮੂਰਤੀਆਂ

https://ci4.googleusercontent.com/proxy/TxUIe43YE-sz_BSAboEkq2OLE9V2qVb8gDTn9zjjpnWXNxUFFx40DCn0f17Wb6BBMcvQdAOzltKRY8cJgaZ4qv5YRUTmVbH2VPSdT4G9Jx-tqna1G3kk=s0-d-e1-ft#https://static.pib.gov.in/WriteReadData/userfiles/image/image0011ZD4.jpg

ਨੈਸ਼ਨਲ ਗੈਲਰੀ ਆਵ ਮਾਡਰਨ ਆਰਟ (ਨਗਮਾ) ਦੇ ਡਾਇਰੈਕਟਰ ਜਨਰਲ ਸ਼੍ਰੀ ਅਦਵੈਤ ਚਰਨ ਗਦਾਨਾਇਕ ਨੇ ਕਿਹਾ ਕਿ ਇਹ ਵਰਚੁਅਲ ਟੂਰ ਆਧੁਨਿਕ ਭਾਰਤ ਦੇ ਇੱਕ ਮਹਾਨ ਚਿੱਤਰਕਾਰ, ਪੇਂਟਰ - ਇੱਕ ਖ਼ਾਸ ਰੂਪ ਵਿੱਚ ਨੌਜਵਾਨ ਕਲਾਕਾਰਾਂ ਨੂੰ ਇਸ ਕਿਸਮ ਦੇ ਬੇਚੈਨ ਅਨੁਭਵ ਨੂੰ ਜਾਣਨ ਲਈ ਸ਼ਰਧਾਂਜਲੀ ਭੇਟ ਕਰਨ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਕਲਾਕਾਰ ਦੇ ਲਿਖਣਿਕ ਅਤੇ ਅਮੂਰਤਤਾ ਦੋਵੇਂ ਰੂਪ ਸਨ

https://ci6.googleusercontent.com/proxy/_lZ-Pb49jtW86Q08HjZorgFSH6kAncm15Ef_kOH9TbuFP4Hn_HbbcR3WCzqtmeoI6dcIhHNB-cU-txWiQfDqSBuNdsJQmiUFUjaiir32KUWVMx3Ac6oF=s0-d-e1-ft#https://static.pib.gov.in/WriteReadData/userfiles/image/image002L3X0.jpg

 

ਸ਼੍ਰੀ ਗਦਨਾਇਕ ਨੇ ਅੱਗੇ ਕਿਹਾ ਕਿ ਮੈਂ ਸਾਡੀ ਸਮੁੱਚੀ ਆਈਟੀ ਸੈੱਲ ਨੂੰ ਵਰਚੁਅਲ ਟੂਰਾਂ ਦੀ ਸ਼ੁਰੂਆਤ ਕਰਨ ਦੇ ਵਿਚਾਰ ਨੂੰ ਸਮਝਣ ਅਤੇ ਧਾਰਨਾਤਮਕ ਬਣਾਉਣ ਲਈ ਅਣਥੱਕ ਮਿਹਨਤ ਤੇ ਮਾਣ ਮਹਿਸੂਸ ਕਰਦਾ ਹਾਂ ਅਤੇ ਉਨ੍ਹਾਂ ਨੇ ਸਾਡੇ ਸਨਮਾਨਤ ਦਰਸ਼ਕਾਂ ਦੀ ਸਹੂਲਤ ਲਈ ਨਗਮਾ ਦੇ ਕੀਮਤੀ ਸੰਗ੍ਰਹਿ ਨੂੰ ਲੌਕਡਾਉਨ ਦੇ ਸਮੇਂ ਵਿੱਚ ਤਿਆਰ ਕੀਤਾ ਅਤੇ ਵਿਕਸਤ ਕੀਤਾ

 

ਇਸ ਵਰਚੁਅਲ ਟੂਰ ਵਿੱਚ ਪੰਜ ਵੱਖ-ਵੱਖ ਸ਼੍ਰੇਣੀਆਂ ਅਤੇ ਤਿੰਨ ਸਕੈਚ ਕਿਤਾਬਾਂ ਵਿੱਚ ਆਈਕੌਨਿਕ ਕਲਾਕਾਰ ਦੁਆਰਾ ਕਲਾ ਦੀਆਂ 520 ਰਚਨਾਵਾਂ ਪ੍ਰਦਰਸ਼ਤ ਕਰਨ ਤੋਂ ਇਲਾਵਾ, ‘ਜੀਵਨਸਮ੍ਰਿਤੀਵੀ ਮੈਮਰੀ ਲੇਨ ਵਿੱਚ ਜਾਣ ਲਈ ਸ਼ਾਮਲ ਹੈ ਟੂਰ ਦੇ ਅਖੀਰ ਵਿੱਚ, ਵਿਜ਼ਟਰ https://so-ham.in/ramkinkar-baij-journey-through-silent-transformation-and-expressions/ ’ਤੇ ਨੈਸ਼ਨਲ ਗੈਲਰੀ ਆਵ ਮਾਡਰਨ ਆਰਟ (ਨਗਮਾ) ਦੇ ਬੈਨਰ ਹੇਠ ਪਹਿਲੇ ਸੱਭਿਆਚਾਰਕ ਮੀਡੀਆ ਪਲੇਟਫਾਰਮ ਤੇ ਗੱਲਬਾਤ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਵਰਚੁਅਲ ਟੂਰ ਦੀ ਸਮੱਗਰੀ ਦੇ ਅਧਾਰ ਤੇ ਇੱਕ ਕੁਇਜ਼ ਵਿੱਚ ਵੀ ਸ਼ਾਮਲ ਹੋ ਸਕਦੇ ਹਨ

 

ਆਧੁਨਿਕ ਭਾਰਤ ਦੇ ਸਭ ਤੋਂ ਮੁੱਢਲੇ ਕਲਾਕਾਰਾਂ ਵਿੱਚੋਂ ਇੱਕ, ਰਾਮਕਿੰਕਰ ਬੈਜ ਇੱਕ ਆਈਕੋਨਿਕ ਮੂਰਤੀਬਾਜ਼, ਪੇਂਟਰ ਅਤੇ ਗ੍ਰਾਫਿਕ ਕਲਾਕਾਰ ਸਨ ਰਾਮਕਿੰਕਰ ਬੈਜ (1906-1980) ਪੱਛਮੀ ਬੰਗਾਲ ਦੇ ਬਾਂਕੁਰਾ ਵਿੱਚ ਪੈਦਾ ਹੋਏ ਸਨ ਜੋ ਆਰਥਿਕ ਅਤੇ ਸਮਾਜਿਕ ਪੱਖੋਂ ਇੱਕ ਛੋਟੇ ਜਿਹੇ ਪਰਿਵਾਰ ਵਿੱਚ ਪੈਦਾ ਹੋਏ ਸਨ ਅਤੇ ਉਨ੍ਹਾਂ ਦੀ ਬੜੀ ਦ੍ਰਿੜ੍ਹਤਾ ਨਾਲ ਉਹ ਭਾਰਤੀ ਕਲਾ ਦੇ ਸਭ ਤੋਂ ਉੱਘੇ ਸ਼ੁਰੂਆਤੀ ਆਧੁਨਿਕਵਾਦੀ ਬਣ ਗਏ ਸਨ। 1925 ਵਿੱਚ, ਉਹ ਕਲਾ ਭਵਨ ਸ਼ਾਂਤੀਨਿਕੇਤਨ ਵਿਖੇ ਆਰਟ ਸਕੂਲ, ਅਤੇ ਨੰਦਲਾਲ ਬੋਸ ਦੀ ਅਗਵਾਈ ਹੇਠ ਚਲੇ ਗਏ ਸਨ ਸ਼ਾਂਤੀਨਿਕੇਤਨ ਦੇ ਅਜ਼ਾਦ, ਬੌਧਿਕ ਵਾਤਾਵਰਣ ਤੋਂ ਉਤਸ਼ਾਹਿਤ ਹੋ ਕੇ, ਉਨ੍ਹਾਂ ਦੀ ਕਲਾਤਮਕ ਕੁਸ਼ਲਤਾ ਅਤੇ ਬੌਧਿਕ ਦ੍ਰਿਸ਼ਟਾਂਤ ਫੁੱਲਿਆ, ਇਸ ਪ੍ਰਕਾਰ ਉਨ੍ਹਾਂ ਨੇ ਵਧੇਰੇ ਡੂੰਘਾਈ ਅਤੇ ਜਟਿਲਤਾ ਪ੍ਰਾਪਤ ਕੀਤੀ ਕਲਾ ਭਵਨ ਵਿਖੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਤੁਰੰਤ ਬਾਅਦ ਉਹ ਇੱਕ ਫੈਕਲਟੀ ਦੇ ਮੈਂਬਰ ਬਣ ਗਏ ਉੱਥੇ ਉਨ੍ਹਾਂ ਨੇ ਨੰਦਾਲਾਲ ਬੋਸ ਅਤੇ ਬੇਨੋਦੇਬੇਹਾਰੀ ਮੁਖਰਜੀ ਦੇ ਨਾਲ ਸ਼ਾਂਤੀਨਿਕੇਤਨ ਨੂੰ ਆਜ਼ਾਦੀ ਤੋਂ ਪਹਿਲਾਂ ਦੇ ਭਾਰਤ ਵਿੱਚ ਆਧੁਨਿਕ ਕਲਾ ਲਈ ਇੱਕ ਮਹੱਤਵਪੂਰਨ ਕੇਂਦਰ ਬਣਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਰਾਮਕਿੰਕਰ ਬੈਜ ਦੀਆਂ ਯਾਦਗਾਰੀ ਮੂਰਤੀਆਂ ਜਨਤਕ ਕਲਾ ਵਿੱਚ ਮੀਲ ਦੇ ਪੱਥਰ ਹਨ ਭਾਰਤੀ ਕਲਾ ਦੇ ਮੁੱਢਲੇ ਆਧੁਨਿਕ ਆਧੁਨਿਕਤਾਵਾਦੀਆਂ ਵਿੱਚੋਂ ਇੱਕ, ਉਨ੍ਹਾਂ ਨੇ ਯੂਰਪੀਅਨ ਆਧੁਨਿਕ ਵਿਜ਼ੂਅਲ ਭਾਸ਼ਾ ਦੇ ਮੁਹਾਵਰੇ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਫਿਰ ਵੀ ਇਸਦੀਆਂ ਜੜ੍ਹਾਂ ਉਨ੍ਹਾਂ ਦੀਆਂ ਆਪਣੀਆਂ ਭਾਰਤੀ ਨਸਲਾਂ ਵਿੱਚ ਪਈਆਂ ਹੋਈਆਂ ਸਨ ਉਨ੍ਹਾਂ ਨੇ ਰੂਪਾਂ ਨਾਲ ਬੇਚੈਨ ਢੰਗ ਨਾਲ ਪ੍ਰਯੋਗ ਕੀਤਾ, ਲਿਖਣ ਤੋਂ ਅਮੂਰਤਤਾ ਤੱਕ ਖੁੱਲ੍ਹੇਆਮ ਘੁੰਮਦੇ ਹੋਏ ਅਤੇ ਵਾਪਸ ਲਿਖਣਿਕ ਵੱਲ ਵਾਪਸ ਜਾਂਦੇ ਹੋਏ, ਉਨ੍ਹਾਂ ਦੇ ਵਿਸ਼ੇ ਮਨੁੱਖਤਾਵਾਦ ਦੀ ਡੂੰਘੀ ਭਾਵਨਾ ਅਤੇ ਮਨੁੱਖ ਅਤੇ ਕੁਦਰਤ ਦੇ ਆਪਸੀ ਸਬੰਧਾਂ ਦੀ ਇੱਕ ਸਹਿਜ ਸਮਝ ਵਿੱਚ ਡੁੱਬ ਹੋਏ ਸਨ ਉਨ੍ਹਾਂ ਦੀਆਂ ਪੇਂਟਿੰਗਾਂ ਅਤੇ ਮੂਰਤੀਆਂ ਦੋਵਾਂ ਵਿੱਚ, ਉਨ੍ਹਾਂ ਨੇ ਪ੍ਰਯੋਗ ਦੀਆਂ ਸੀਮਾਵਾਂ ਨੂੰ ਅੱਗੇ ਲਿਜਾਂਦਾ ਅਤੇ ਨਵੀਂ ਸਮੱਗਰੀ ਦੀ ਵਰਤੋਂ ਨਾਲ ਉਤਸ਼ਾਹਤ ਕੀਤਾ ਉਦਾਹਰਣ ਦੇ ਲਈ, ਉਨ੍ਹਾਂ ਦੀ ਅਣ-ਰਵਾਇਤੀ ਸਮੱਗਰੀ ਦੀ ਵਰਤੋਂ, ਸਮੇਂ ਲਈ, ਜਿਵੇਂ ਕਿ ਉਨ੍ਹਾਂ ਦੀਆਂ ਯਾਦਗਾਰ ਜਨਤਕ ਮੂਰਤੀਆਂ ਲਈ ਸੀਮੈਂਟ ਕੰਕਰੀਟ ਨੇ ਕਲਾ ਅਭਿਆਸਾਂ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਮੂਰਤੀਆਂ ਦਾ ਨਮੂਨਾ ਬਣਾਉਣ ਲਈ ਸੀਮੈਂਟ, ਲੇਟਰਾਈਟ ਅਤੇ ਮੋਰਟਾਰ ਦੀ ਵਰਤੋਂ ਅਤੇ ਇੱਕ ਨਿੱਜੀ ਸ਼ੈਲੀ ਦੀ ਵਰਤੋਂ ਜਿਸ ਵਿੱਚ ਆਧੁਨਿਕ ਪੱਛਮੀ ਅਤੇ ਭਾਰਤੀ ਪ੍ਰੀ-ਕਲਾਸੀਕਲ ਮੂਰਤੀਗਤ ਕਦਰਾਂ ਕੀਮਤਾਂ ਨੂੰ ਇਕੱਠਿਆਂ ਕੀਤਾ ਗਿਆ ਸੀ, ਇਹ ਦੋਵੇਂ ਹੀ ਬੁਨਿਆਦੀ ਸਨ

https://ci6.googleusercontent.com/proxy/ECdQRTQxCXyiQZYWXMYT9c5RIvSlEq-S8q7bwMiKb0UBYZSgvzvOR_37UgAxDPBHTr84KMxUMFKIY_rt9uJXkrukb_7n1jEWOYcV1tbbLKBLRzO59OM7=s0-d-e1-ft#https://static.pib.gov.in/WriteReadData/userfiles/image/image003VY1M.jpg

 

ਹਾਲਾਂਕਿ, ਉਨ੍ਹਾਂ ਦੇ ਕੰਮ ਨੂੰ ਕਾਫ਼ੀ ਸਮਾਂ ਲੰਘ ਗਿਆ ਸੀ, ਪਰ ਹੌਲ਼ੀ-ਹੌਲ਼ੀ ਇਸ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਦੋਵਾਂ ਜਗ੍ਹਾਵਾਂ ਤੇ ਪ੍ਰਸੰਸ਼ਾ ਮਿਲਣ ਲੱਗੀ ਉਨ੍ਹਾਂ ਨੂੰ ਸਾਲ 1950 ਵਿੱਚ ਸਲੋਨ ਦੇਸ ਰੈਲਿਟਸ ਨੌਵੇਲਜ਼ (Salon des Réalités Nouvelles) ਵਿੱਚ ਅਤੇ 1951 ਵਿੱਚ ਸਲੋਨ ਡੀ ਮਾਈ (Salon de Mai ) ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ। ਰਾਸ਼ਟਰੀ ਸਨਮਾਨ ਵਿੱਚ ਇੱਕ ਤੋਂ ਬਾਅਦ ਇੱਕ ਰਾਹ ਆਉਣੇ ਸ਼ੁਰੂ ਹੋਏ 1970 ਵਿੱਚ, ਭਾਰਤ ਸਰਕਾਰ ਨੇ ਉਨ੍ਹਾਂ ਨੂੰ ਭਾਰਤੀ ਕਲਾ ਵਿੱਚ ਅਟੱਲ ਯੋਗਦਾਨ ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ 1976 ਵਿੱਚ ਉਨ੍ਹਾਂ ਨੂੰ ਲਲਿਤ ਕਲਾ ਅਕਾਦਮੀ ਦਾ ਫੈਲੋ ਬਣਾਇਆ ਗਿਆ। 1976 ਵਿੱਚ, ਉਨ੍ਹਾਂ ਨੂੰ ਵਿਸ਼ਵ ਭਾਰਤੀ ਨੇ ਦੇਸੀਕੋਟੱਮਾਦੀ ਆਨਰੇਰੀ ਡਾਕਟਰੇਟ ਦੀ ਡਿਗਰੀ ਦਿੱਤੀ ਅਤੇ 1979 ਵਿੱਚ ਰਬਿੰਦਰ ਭਾਰਤੀ ਯੂਨੀਵਰਸਿਟੀ ਦੁਆਰਾ ਆਨਰੇਰੀ ਡੀ. ਲਿਟ ਸੀ ਡਿਗਰੀ ਦਿੱਤੀ ਗਈ ਸੀ

 

ਕੋਲਕਾਤਾ ਵਿੱਚ ਕੁਝ ਸਮੇਂ ਤੱਕ ਬਿਮਾਰ ਰਹਿਣ ਦੇ ਬਾਅਦ ਰਾਮਕਿੰਕਰ ਨੇ 2 ਅਗਸਤ, 1980 ਨੂੰ ਅੰਤਿਮ ਸਾਹ ਲਿਆ

*******

 

ਐੱਨਬੀ / ਏਕੇਜੇ / ਓਏ


(Release ID: 1626855) Visitor Counter : 162