ਰੱਖਿਆ ਮੰਤਰਾਲਾ

ਰੱਖਿਆ ਮੰਤਰਾਲੇ ਨੇ ‘ਮੇਕ ਇਨ ਇੰਡੀਆ’ ਨੂੰ ਪ੍ਰੋਤਸਾਹਨ ਦੇਣ ਲਈ ਸਿਰਫ਼ ਸਥਾਨਕ ਸਪਲਾਇਰਾਂ ਤੋਂ 26 ਰੱਖਿਆ ਵਸਤਾਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ

Posted On: 20 MAY 2020 7:38PM by PIB Chandigarh

ਸਰਕਾਰ ਨੇ ਜਨਤਕ ਖਰੀਦ (ਮੇਕ ਇਨ ਇੰਡੀਆਨੂੰ ਤਰਜੀਹ) ਆਦੇਸ਼ 2017, ਉਦਯੋਗਿਕ ਨੀਤੀ ਅਤੇ ਪ੍ਰਮੋਸ਼ਨ ਵਿਭਾਗ (ਡੀਆਈਪੀਪੀ) ਦੇ ਅਧਿਸੂਚਨਾ ਨੰਬਰ ਪੀ.ਪੀ.-45021/2/2917-ਬੀ.ਈ.-2, ਮਿਤੀ 15.06.2017 (29/05/2019 ਦੀ ਸੋਧ ਅਨੁਸਾਰ) ਮੇਕ ਇਨ ਇੰਡੀਆਨੂੰ ਪ੍ਰੋਤਸਾਹਿਤ ਕਰਨ ਅਤੇ ਭਾਰਤ ਵਿੱਚ ਵਸਤਾਂ ਅਤੇ ਸੇਵਾਵਾਂ ਦੇ ਨਿਰਮਾਣ ਅਤੇ ਉਤਪਾਦਨ ਨੂੰ ਪ੍ਰੋਤਸਾਹਨ ਦੇਣ ਲਈ ਜਾਰੀ ਕੀਤਾ ਹੈ।

ਇਸ ਆਦੇਸ਼ ਤਹਿਤ ਰੱਖਿਆ ਉਤਪਾਦਨ ਵਿਭਾਗ (ਡੀਡੀਪੀ), ਰੱਖਿਆ ਮੰਤਰਾਲੇ ਨੇ ਹੁਣ ਤੱਕ 127 ਵਸਤਾਂ ਨੂੰ ਅਧਿਸੂਚਿਤ ਕੀਤਾ ਹੈ ਜਿੱਥੇ ਪੀਪੀਪੀ-ਐੱਮਆਈਆਈ 2017 ਅਨੁਸਾਰ ਸਥਾਨਕ ਸਪਲਾਇਰਾਂ ਨੂੰ ਖਰੀਦ ਲਈ ਤਰਜੀਹ ਦਿੱਤੀ ਜਾਂਦੀ ਹੈ। ਸਥਾਨਕ ਸਪਲਾਇਰਾਂ ਤੋਂ ਖਰੀਦ ਨੂੰ ਹੋਰ ਜ਼ਿਆਦਾ ਪ੍ਰੋਤਸਾਹਿਤ ਕਰਨ ਲਈ 26 ਵਸਤਾਂ, ਪਹਿਲਾਂ ਹੀ ਅਧਿਸੂਚਿਤ 127 ਵਸਤਾਂ, ਹੁਣ ਜਨਤਕ ਖਰੀਦ (ਮੇਕ ਇਨ ਇੰਡੀਆਨੂੰ ਤਰਜੀਹ) ਆਦੇਸ਼ 2017 ਦੇ ਖੰਡ 3(ਏ) ਤਹਿਤ ਅਧਿਸੂਚਿਤ ਕੀਤੀਆਂ ਗਈਆਂ ਹਨ ਅਤੇ ਇਸ ਲਈ ਖਰੀਦ ਕਰਨ ਵਾਲੀਆਂ ਸੰਸਥਾਵਾਂ ਖਰੀਦ ਮੁੱਲ ਦੀ ਪਰਵਾਹ ਕੀਤੇ ਬਿਨਾ, ਬਸ਼ਰਤੇ ਕਿ ਸਥਾਨਕ ਸਪਲਾਇਰ ਘੱਟੋ-ਘੱਟ ਸਥਾਨਕ ਸਮੱਗਰੀ (ਐੱਮ.ਐੱਲ.ਸੀ.) ਨੂੰ ਹਰੇਕ ਇਕਾਈ ਲਈ ਦੱਸੇ ਅਨੁਸਾਰ ਪੂਰਾ ਕਰਦਾ ਹੈ, ਸਿਰਫ਼ ਸਥਾਨਕ ਸਪਲਾਇਰਾਂ ਤੋਂ ਇਨ੍ਹਾਂ ਵਸਤਾਂ ਦੀ ਖਰੀਦ ਕਰਨਗੀਆਂ।

ਵਸਤਾਂ ਦੀ ਸੂਚੀ ਨਿਮਨ ਹੈ :

ਲੜੀ ਨੰਬਰ

ਵਸਤ

ਘੱਟ ਤੋਂ ਘੱਟ ਸਥਾਨਕ ਸਮੱਗਰੀ

ਜਹਾਜ਼ ਨਿਰਮਾਣ ਸਨਅੱਤ ਲਈ ਵਰਤੀਆਂ ਜਾਂਦੀਆਂ ਵਸਤਾਂ

1.

ਹੇਲੋ ਲੈਂਡਿੰਗ ਗ੍ਰਿੱਡ

60%

2.

ਦਰਵਾਜ਼ੇ (ਵਾਟਰ ਟਾਈਟ ਅਤੇ ਮੌਸਮ ਟਾਈਟ)

60%

3.

ਜੈਮਿਨੀ ਇਨਫਲੇਟਬਲ ਬੋਟ

60%

4.

ਤੇਲ ਪੰਪ

50%

5.

ਬੈਟਰੀ ਲੋਡਿੰਗ ਟਰੌਲੀ

50%

6.

ਸਪੈਸ਼ਲ ਜ਼ਿੰਕ ਅਨੋਡੀ ਫਲੈਂਗਜ਼

50%

7.

ਫਾਇਬਰ ਗਲਾਸ ਕਲਾਥ- ਗ੍ਰੇਡ

50%

8.

ਉੱਚ ਤਾਪਮਾਨ ਗੈਸਕਟ

50%

ਰੱਖਿਆ ਨਿਰਮਾਣ ਉਦਯੋਗ ਵਿੱਚ ਵਰਤੀਆਂ ਜਾਂਦੀਆਂ ਹੋਰ ਵਸਤਾਂ

9.

6ਐੱਮਐੱਮ ਤੋਂ 100 ਐੱਮਐੱਮ ਮੋਟਾਈ ਵਾਲੀ ਵੈੱਨਡੌਕਸ ਪਲੇਟ

50%

10.

6ਐੱਮਐੱਮ ਤੋਂ 100 ਐੱਮਐੱਮ ਮੋਟਾਈ ਵਾਲੀ ਹਾਰਡੌਕਸ ਪਲੇਟ

50%

11.

ਇਲੈਕਟ੍ਰਿਕ ਮੋਟਰ (474175410130)

40%

12.

ਕੇਬਲ ਅਸੈਂਬਲੀਜ਼ (486872360154,486872400506, 487072020686,487072021268,487072130102)

40%

13.

ਮਾਸਕ-ਆਰ118)( 455611150102)

40%

14.

ਮੌਡਿਊਲੇਟਰ (212362440179)

40%

15.

ਡਿਊਲ ਸਵਿੱਚਡ ਐਂਪਲੀਫਾਇਰ (455610540360)

40%

 

ਬੈਲੀਵਿਲੀ ਸਪਰਿੰਗਜ਼ 2A46M 109-55

50%

 

ਸੀਲਿੰਗ ਰਿੰਗ 008-012-25 ਜੀਸੀਐੱਫ ਟੀਐੱਮ -589ਸੀ

50%

 

ਸੀਲਿੰਗ ਰਿੰਗ 012-016-25 ਜੀਸੀਐੱਫ ਟੀਐੱਮ -589ਸੀ

50%

 

ਸੀਲਿੰਗ ਰਿੰਗ 030-038-46 ਜੀਸੀਐੱਫ ਟੀਐੱਮ -589ਸੀ

50%

 

ਸੀਲਿੰਗ ਰਿੰਗ 038-046-46 ਜੀਸੀਐੱਫ ਟੀਐੱਮ -589ਸੀ

50%

 

ਸੀਲਿੰਗ ਰਿੰਗ 046-048-46 ਜੀਸੀਐੱਫ ਟੀਐੱਮ -589ਸੀ

50%

 

ਸੀਲਿੰਗ ਰਿੰਗ 048-056-46 ਜੀਸੀਐੱਫ ਟੀਐੱਮ -589ਸੀ

50%

 

ਸੀਲਿੰਗ ਰਿੰਗ 060-070-58 ਜੀਸੀਐੱਫ ਟੀਐੱਮ -589ਸੀ

50%

 

ਸੀਲਿੰਗ ਰਿੰਗ 065-075-58 ਜੀਸੀਐੱਫ ਟੀਐੱਮ -589ਸੀ

50%

 

ਸੀਲਿੰਗ ਰਿੰਗ 085-095-58 ਜੀਸੀਐੱਫ ਟੀਐੱਮ -

50%

 

ਸੀਲਿੰਗ ਰਿੰਗ 100-110-58 ਜੀਸੀਐੱਫ ਟੀਐੱਮ -589ਸੀ

50%

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
 


(Release ID: 1625604) Visitor Counter : 235