ਰਾਸ਼ਟਰਪਤੀ ਸਕੱਤਰੇਤ

ਪ੍ਰੈੱਸ ਕਮਿਊਨੀਕ

Posted On: 25 APR 2020 11:45AM by PIB Chandigarh

ਰਾਸ਼ਟਰਪਤੀ ਨੇ ਅੱਜ (25 ਅਪ੍ਰੈਲ, 2020 ਨੂੰ) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਦੌਰਾਨ ਸਵੇਰੇ 10.30 ਵਜੇ ਸ਼੍ਰੀ ਸੰਜੈ ਕੋਠਾਰੀ ਨੂੰ ਸੈਂਟਰਲ ਵਿਜੀਲੈਂਸ ਕਮਿਸ਼ਨਰ ਦੇ ਅਹੁਦੇ ਦੀ ਸਹੁੰ ਚੁਕਾਈ।

 

***

ਵੀਆਰਆਰਕੇ/ਕੇਪੀ



(Release ID: 1618144) Visitor Counter : 73