ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਤਿਸੰਗ ਅਤੇ ਭਗਤੀ ਦੇ ਅਧਿਆਤਮਿਕ ਅਨੰਦ ਨੂੰ ਦਰਸਾਉਂਦਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ

Posted On: 27 NOV 2026 9:18AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਨੇਕ ਲੋਕਾਂ ਦਾ ਸਾਥ ਕਿਸ ਤਰ੍ਹਾਂ ਪ੍ਰੇਰਨਾਦਾਇਕ ਚਰਚਾਵਾਂ ਨੂੰ ਜਨਮ ਦਿੰਦਾ ਹੈ, ਜੋ ਮਨ ਅਤੇ ਕੰਨਾਂ ਨੂੰ ਅਨੰਦ ਪ੍ਰਦਾਨ ਕਰਦੀਆਂ ਹਨ, ਨਾਲ ਹੀ, ਇਹ ਹੌਲੀ-ਹੌਲੀ ਮੁਕਤੀ ਦੇ ਮਾਰਗ 'ਤੇ ਅੱਗੇ ਵਧਦੇ ਹੋਏ ਵਿਅਕਤੀ ਦੇ ਅੰਦਰ ਸ਼ਰਧਾ, ਪਿਆਰ ਅਤੇ ਸੱਚੀ ਭਗਤੀ ਦੀ ਭਾਵਨਾ ਦਾ ਸੰਚਾਰ ਕਰਦੀਆਂ ਹਨ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ:

"सतां प्रसङ्गान्मम वीर्यसंविदो

भवन्ति हृत्कर्णरसायना: कथा: ।

तज्जोषणादाश्वपवर्गवर्त्मनि

श्रद्धा रतिर्भक्तिरनुक्रमिष्यति॥"

 

************

 

ਐੱਨਕੇਆਰਐੱਮ/ਐੱਸਐੱਸ/ਐੱਸਐੱਸ


(Release ID: 2342479) ਵਿਜ਼ੀਟਰ ਕਾਊਂਟਰ : 11