Posted On:
06 NOV 2026 1:53PM by PIB Chandigarh
ਉੱਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ 7 ਨਵੰਬਰ, 2026 ਨੂੰ ਦੀਪੋਤਸਵ 2026 ਵਿੱਚ ਸ਼ਾਮਲ ਹੋਣ ਲਈ ਅਯੋਧਿਆ ਜਾਣਗੇ।
ਆਪਣੇ ਦੌਰੇ ਦੌਰਾਨ ਉੱਪ-ਰਾਸ਼ਟਰਪਤੀ ਸ਼੍ਰੀ ਰਾਮ ਜਨਮ ਭੂਮੀ ਮੰਦਰ ਵਿੱਚ ਦਰਸ਼ਨ ਅਤੇ ਪੂਜਾ ਕਰਨਗੇ। ਇਸ ਦੇ ਨਾਲ ਹੀ ਉਹ ਅਯੋਧਿਆ ਵਿੱਚ ਪ੍ਰਭੂ ਸ਼੍ਰੀ ਰਾਮ ਦੇ ਪ੍ਰਤੀਕਾਤਮਕ ਤਾਜਪੋਸ਼ੀ ਸਮਾਗਮ ਵਿੱਚ ਵੀ ਹਿੱਸਾ ਲੈਣਗੇ।
ਉੱਪ-ਰਾਸ਼ਟਰਪਤੀ ਇਸ ਮੌਕੇ ’ਤੇ ਪੂਜਨੀਕ ਸੰਤਾਂ ਨੂੰ ਸਨਮਾਨਿਤ ਵੀ ਕਰਨਗੇ।
****
ਪੀਆਰ/ਏਐਸਐਮ/ਵੀਐਮ