Posted On:
10 NOV 2026 3:13PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ 11 ਨਵੰਬਰ , 2026 ਨੂੰ ਤਾਮਿਲਨਾਡੂ ਦੇ ਤੂਤੂਕੁਡੀ ਦਾ ਦੌਰਾ ਕਰਨਗੇ ।
ਉਪ-ਰਾਸ਼ਟਰਪਤੀ ਇਸ ਯਾਤਰਾ ਦੇ ਦੌਰਾਨ ਤੂਤੂਕੁਡੀ ਵਿੱਚ ਤਾਮਿਨਾਡ ਮਰਕੇਟਾਈਲ ਬੈਂਕ ਲਿਮਿਟਡ ਦੇ 105ਵੇਂ ਸਥਾਪਨਾ ਦਿਹਾੜੇ ਸਮਾਗਮ ਵਿੱਚ ਭਾਗ ਲੈਣਗੇ ।
ਉਹ ਆਪਣੀ ਮਾਤਰੀ ਸੰਸਥਾ ਵੀ.ਓ. ਚਿਦੰਬਰਮ ਕਾਲਜ ਦੇ ਪਲੈਟੀਨਮ ਜੁਬਲੀ ਸਮਾਗਮ ਤਹਿਤ ਕਰਵਾਏ ਜਾਣ ਵਾਲੇ ਐਲੂਮਨੀ ਮੀਟ ਸਮਾਗਮ ਵਿੱਚ ਵੀ ਸ਼ਾਮਿਲ ਹੋਣਗੇ ।
***************
ਪੀ ਆਰ /ਏ ਐੱਸ ਐੱਮ /ਵੀ ਐੱਮ