ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਚਾਰ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਛਾਣ-ਪੱਤਰ ਪੇਸ਼ ਕੀਤੇ

Posted On: 06 NOV 2026 5:42PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ 6 ਨਵੰਬਰ, 2026 ਨੂੰ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਮਾਲੀ, ਮਿਆਂਮਾਰ, ਮੈਡਾਗਾਸਕਰ ਅਤੇ ਇਕੁਏਟੋਰੀਅਲ ਗਿਨੀ ਦੇ ਰਾਜਦੂਤਾਂ ਤੋਂ ਪ੍ਰਮਾਣ-ਪੱਤਰ ਪ੍ਰਵਾਨ  ਕੀਤੇ।

ਹੇਠ ਲਿਖੇ ਰਾਜਦੂਤਾਂ ਨੇ ਆਪਣੇ ਪਛਾਣ-ਪੱਤਰ ਪੇਸ਼ ਕੀਤੇ:

1.ਮਾਣਯੋਗ ਸ਼੍ਰੀ ਫ਼ਾਤੋਮਾ ਤੇਰਾ, ਮਾਲੀ ਗਣਰਾਜ ਦੇ ਰਾਜਦੂਤ

 

2. ਮਹਾਮਹਿਮ ਸ਼੍ਰੀ ਯੂ ਏ ਮਿਨ ਹਤਵੇ, ਮਿਆਂਮਾਰ ਸੰਘ ਗਣਰਾਜ ਦੇ ਰਾਜਦੂਤ

3. ਮਹਾਮਹਿਮ ਸ਼੍ਰੀ ਮੰਦੇਹਤਸਰ ਜਾਰਜੇਟ, ਮੈਡਾਗਾਸਕਰ ਗਣਰਾਜ ਦੇ ਰਾਜਦੂਤ

4.ਮਹਾਮਹਿਮ ਸ਼੍ਰੀ ਮਿਗੁਏਲ ਏਜਾਂਗ ਅੰਗੂਏ, ਰਿਪਬਲਿਕ ਆਫ਼ ਇਕੁਏਟੋਰੀਅਲ ਗਿਨੀ ਦੇ ਰਾਜਦੂਤ

*****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2334298) ਵਿਜ਼ੀਟਰ ਕਾਊਂਟਰ : 27