ਵਿੱਤ ਮੰਤਰਾਲਾ
ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਅਤੇ ਰਾਜਾਂ ਨੂੰ ਪੂੰਜੀਗਤ ਖਰਚ ਵਿੱਚ ਤੇਜ਼ੀ ਲਿਆਉਣ ਅਤੇ ਆਪਣੇ ਵਿਕਾਸ/ਭਲਾਈ ਸਬੰਧੀ ਖਰਚ ਦੇ ਵਿੱਤ ਪੋਸ਼ਣ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ, ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਪਹਿਲ ਦੇ ਤੌਰ ‘ਤੇ 1,09,019 ਕਰੋੜ ਰੁਪਏ ਦੀ ਨਿਯਮਿਤ ਟੈਕਸ ਰਾਸ਼ੀ ਜਾਰੀ ਕੀਤੀ
Posted On:
05 NOV 2026 5:43PM by PIB Chandigarh
ਕੇਂਦਰ ਸਰਕਾਰ ਨੇ 5 ਨਵੰਬਰ 2026 ਨੂੰ ਰਾਜ ਸਰਕਾਰਾਂ ਨੂੰ ਟੈਕਸ ਟ੍ਰਾਂਸਫਰ ਦੀ ਨਿਯਮਿਤ ਕਿਸ਼ਤ ਦੇ ਤੌਰ ‘ਤੇ 1,09,019 ਕਰੋੜ ਰੁਪਏ ਜਾਰੀ ਕੀਤੇ। ਤਿਉਹਾਰ ਦੇ ਸੀਜ਼ਨ ਨੂੰ ਦੇਖਦੇ ਹੋਏ, ਆਮ ਤੌਰ ‘ਤੇ 10 ਨਵੰਬਰ 2026 ਨੂੰ ਜਾਰੀ ਹੋਣ ਵਾਲੀ ਮਾਸਿਕ ਕਿਸ਼ਤ ਨੂੰ ਪਹਿਲ ਦੇ ਤੌਰ ‘ਤੇ 5 ਨਵੰਬਰ 2026 ਨੂੰ ਜਾਰੀ ਕਰ ਦਿੱਤਾ ਗਿਆ ਹੈ।
ਜਾਰੀ ਕੀਤੀ ਗਈ ਰਾਸ਼ੀ ਦਾ ਰਾਜਵਾਰ ਵੇਰਵਾ ਹੇਠਾਂ ਸਾਰਣੀ ਵਿੱਚ ਦਿੱਤਾ ਗਿਆ ਹੈ:
|
ਸੀਰੀਅਲ ਨੰਬਰ
|
ਰਾਜ ਦਾ ਨਾਮ
|
ਕੁੱਲ (ਕਰੋੜ ਰੁਪਏ ਵਿੱਚ)
|
|
1
|
ਆਂਧਰ ਪ੍ਰਦੇਸ਼
|
4597
|
|
2
|
ਅਰੁਣਾਚਲ ਪ੍ਰਦੇਸ਼
|
1476
|
|
3
|
ਅਸਾਮ
|
3552
|
|
4
|
ਬਿਹਾਰ
|
10845
|
|
5
|
ਛੱਤੀਸਗੜ੍ਹ
|
3602
|
|
6
|
ਗੋਆ
|
398
|
|
7
|
ਗੁਜਰਾਤ
|
4094
|
|
8
|
ਹਰਿਆਣਾ
|
1484
|
|
9
|
ਹਿਮਾਚਲ ਪ੍ਰਦੇਸ਼
|
996
|
|
10
|
ਝਾਰਖੰਡ
|
3660
|
|
11
|
ਕਰਨਾਟਕ
|
4504
|
|
12
|
ਕੇਰਲਮ
|
2597
|
|
13
|
ਮੱਧ ਪ੍ਰਦੇਸ਼
|
8010
|
|
14
|
ਮਹਾਰਾਸ਼ਟਰ
|
7022
|
|
15
|
ਮਣੀਪੁਰ
|
682
|
|
16
|
ਮੇਘਾਲਿਆ
|
688
|
|
17
|
ਮਿਜ਼ੋਰਮ
|
615
|
|
18
|
ਨਾਗਾਲੈਂਡ
|
524
|
|
19
|
ਓਡੀਸ਼ਾ
|
4819
|
|
20
|
ਪੰਜਾਬ
|
2176
|
|
21
|
ਰਾਜਸਥਾਨ
|
6460
|
|
22
|
ਸਿੱਕਮ
|
365
|
|
23
|
ਤਮਿਲ ਨਾਡੂ
|
4466
|
|
24
|
ਤੇਲੰਗਾਨਾ
|
2370
|
|
25
|
ਤ੍ਰਿਪੁਰਾ
|
699
|
|
26
|
ਉੱਤਰ ਪ੍ਰਦੇਸ਼
|
19208
|
|
27
|
ਉੱਤਰਾਖੰਡ
|
1244
|
|
28
|
ਪੱਛਮ ਬੰਗਾਲ
|
7866
|
|
|
|
|
****
ਕੇਟੀ/ਕੇਐੱਮਐੱਨ/ਏਕੇ
(Release ID: 2333850)
ਵਿਜ਼ੀਟਰ ਕਾਊਂਟਰ : 13
Read this release in:
Khasi
,
English
,
Urdu
,
Marathi
,
हिन्दी
,
Assamese
,
Bengali-TR
,
Gujarati
,
Odia
,
Tamil
,
Kannada