Posted On:
03 NOV 2026 8:26AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ। ਇਸ ਵਿੱਚ ਦੱਸਿਆ ਗਿਆ ਹੈ ਕਿ ਜਿਸ ਵਿਅਕਤੀ ਦੀ ਬੋਲੀ ਅਤੇ ਮਨ ਅਨੁਸ਼ਾਸਿਤ ਅਤੇ ਇਕਾਗਰ ਹੁੰਦੇ ਹਨ ਅਤੇ ਜਿਸ ਦਾ ਜੀਵਨ ਤਪ, ਤਿਆਗ ਅਤੇ ਸਚਾਈ ਨਾਲ ਭਰਪੂਰ ਹੁੰਦਾ ਹੈ, ਉਹ ਜੀਵਨ ਵਿੱਚ ਸਰਵਉੱਚ ਪ੍ਰਾਪਤੀਆਂ ਹਾਸਲ ਕਰਦਾ ਹੈ।
ਪ੍ਰਧਾਨ ਮੰਤਰੀ ਨੇ 'ਐੱਕਸ' 'ਤੇ ਲਿਖਿਆ;
"यस्य वाङ्मनसी स्यातां सम्यक् प्रणिहिते सदा।
तपस्त्यागश्च सत्यं च स वै सर्वमवाप्नुयात्॥"
ਜਿਸ ਵਿਅਕਤੀ ਦੀ ਬੋਲੀ ਅਤੇ ਮਨ ਹਮੇਸ਼ਾ ਅਨੁਸ਼ਾਸਿਤ ਅਤੇ ਇਕਾਗਰ ਰਹਿੰਦੇ ਹਨ ਅਤੇ ਜਿਸ ਦਾ ਜੀਵਨ ਤਪ, ਤਿਆਗ ਅਤੇ ਸਚਾਈ ਨਾਲ ਭਰਪੂਰ ਹੁੰਦਾ ਹੈ, ਉਹ ਬਿਨਾਂ ਸ਼ੱਕ ਜੀਵਨ ਵਿੱਚ ਸਰਬਉੱਚ ਪ੍ਰਾਪਤੀਆਂ ਹਾਸਲ ਕਰਦਾ ਹੈ।
*************
ਐੱਮਜੇਪੀਐੱਸ/ਐੱਸਐੱ/ਪੀਆਰਕੇ