ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਰਾਤਿਆਂ ਵਿੱਚ ਮਾਂ ਮਹਾਗੌਰੀ ਦੀ ਪੂਜਾ ਕੀਤੀ
Posted On:
19 OCT 2026 8:43AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਿਆਗ ਅਤੇ ਤਪੱਸਿਆ ਦੀ ਦੇਵੀ ਮਾਂ ਮਹਾਗੌਰੀ ਦੀ ਪੂਜਾ ਕੀਤੀ।
ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਮਾਂ ਦੇ ਆਸ਼ੀਰਵਾਦ ਨਾਲ ਸਾਰਿਆਂ ਦਾ ਭਵਿੱਖ ਉੱਜਵਲ ਹੋਵੇ ਅਤੇ ਹਰ ਕਿਸੇ ਨੂੰ ਪ੍ਰਸਿੱਧੀ ਅਤੇ ਵਡਿਆਈ ਪ੍ਰਾਪਤ ਹੋਵੇ।
ਸ਼੍ਰੀ ਮੋਦੀ ਨੇ ਐੱਕਸ ’ਤੇ ਲਿਖਿਆ:
“ਤਿਆਗ ਅਤੇ ਤਪੱਸਿਆ ਦੀ ਦੇਵੀ ਮਾਂ ਮਹਾਗੌਰੀ ਦੇ ਆਸ਼ੀਰਵਾਦ ਨਾਲ ਸਭ ਦਾ ਭਵਿੱਖ ਉੱਜਵਲ ਹੋਵੇ। ਹਰ ਕਿਸੇ ਨੂੰ ਜੀਵਨ ਵਿੱਚ ਪ੍ਰਸਿੱਧੀ ਅਤੇ ਵਡਿਆਈ ਦੀ ਪ੍ਰਾਪਤੀ ਹੋਵੇ, ਇਹੋ ਕਾਮਨਾ ਹੈ।”
*****
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2325090)
ਵਿਜ਼ੀਟਰ ਕਾਊਂਟਰ : 6
Read this release in:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Tamil
,
Telugu
,
Kannada
,
Malayalam