ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਦੇਵੀ ਦੀ ਅਲੌਕਿਕ ਸ਼ਕਤੀ ਅਤੇ ਕਿਰਪਾ ਨੂੰ ਉਜਾਗਰ ਕਰਦਿਆਂ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ


Posted On: 13 OCT 2026 9:19AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਵੀ ਦੀ ਅਲੌਕਿਕ ਸ਼ਕਤੀ ਅਤੇ ਅਨੰਤ ਵੀਰਤਾ ਦੀ ਸ਼ਲਾਘਾ ਕਰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ ਹੈ। ਇਹ ਸਲੋਕ ਉਹਨਾਂ ਨੂੰ ਬ੍ਰਹਿਮੰਡ ਦੇ ਸਰਵੋਤਮ ਸਰੋਤ ਦੇ ਰੂਪ ਵਿੱਚ ਬਿਆਨ ਕਰਦਾ ਹੈ ਅਤੇ ਦੱਸਦਾ ਹੈ ਕਿ ਖ਼ੁਸ਼ ਹੋਣ 'ਤੇ, ਉਹ ਧਰਤੀ 'ਤੇ ਸਾਰੇ ਜੀਵਾਂ ਲਈ ਮੁਕਤੀ ਦਾ ਸਾਧਨ ਬਣ ਜਾਂਦੀਆਂ ਹਨ।

ਪ੍ਰਧਾਨ ਮੰਤਰੀ ਨੇ ਐੱਕਸ ਪੋਸਟ ਵਿੱਚ ਲਿਖਿਆ;

“त्वं वैष्णवी शक्तिरनन्तवीर्या विश्वस्य बीजं परमासि माया।

सम्मोहितं देवि समस्तमेतत् त्वं वै प्रसन्ना भुवि मुक्तिहेतुः।।”

 

****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2322735) ਵਿਜ਼ੀਟਰ ਕਾਊਂਟਰ : 6