ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕਰਦਿਆਂ ਸਵਰਾਜ ਦੀ ਸੇਵਾ ਪ੍ਰਤੀ ਸੱਚੇ ਯੋਧਿਆਂ ਦੀ ਸਮਰਪਣ ਭਾਵਨਾ ’ਤੇ ਚਾਨਣਾ ਪਾਇਆ
Posted On:
08 OCT 2026 8:17AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ। ਇਸ ਵਿੱਚ ਦੇਸ਼ ਦੀ ਸੇਵਾ ਖਾਤਰ ਆਪਣੇ ਨਿੱਜੀ ਸੁੱਖ ਤਿਆਗਣ ਵਾਲੇ ਲੋਕਾਂ ਦੀ ਨਿਰਸਵਾਰਥ ਭਾਵਨਾ ਅਤੇ ਲਗਨ ’ਤੇ ਚਾਨਣਾ ਪਾਇਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;
“भस्मीकृतस्वार्थसौख्यपरिचर्चितविग्रहाः।
स्वराज्ययोगनिर्मग्ना धन्यास्ते वीरयोगिनः॥”
ਜਿਨ੍ਹਾਂ ਨੇ ਆਪਣੇ ਨਿੱਜੀ ਸੁੱਖ ਤਿਆਗ ਕੇ ਆਪਣਾ ਸਾਰਾ ਜੀਵਨ ਸਵਰਾਜ ਦੀ ਸੇਵਾ ਦੇ ਲੇਖੇ ਲਾ ਦਿੱਤਾ ਹੈ, ਉਹੀ ਸੱਚੇ ਯੋਧੇ ਅਤੇ ਕਰਮਯੋਗੀ ਹਨ, ਜੋ ਦੇਸ਼ ਲਈ ਸੱਚਮੁੱਚ ਧੰਨ ਹਨ।
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2320826)
ਵਿਜ਼ੀਟਰ ਕਾਊਂਟਰ : 2
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam