ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨੇਕ ਦਿਲ ਵਾਲੇ ਵਿਅਕਤੀ ਦੇ ਗੁਣਾਂ 'ਤੇ ਚਾਨਣਾ ਪਾਉਂਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ

Posted On: 05 OCT 2026 10:14AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਦਿਲ ਦੀ ਪਵਿੱਤਰਤਾ, ਤਿਆਗ ਦੀ ਭਾਵਨਾ, ਹੌਸਲਾ, ਸੁੱਖ ਅਤੇ ਦੁੱਖ ਵਿੱਚ ਇੱਕੋ ਜਿਹਾ ਸੁਭਾਅ, ਯੋਗਤਾ, ਪਿਆਰ ਅਤੇ ਸਚਾਈ ਇੱਕ ਨੇਕ ਦਿਲ ਵਿਅਕਤੀ ਅਤੇ ਇੱਕ ਵਿਲੱਖਣ ਸ਼ਖ਼ਸੀਅਤ ਦੇ ਮੁੱਖ ਗੁਣ ਹਨ।

ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ—

"शुचित्वं त्यागिता शौर्यं सामान्यं सुखदुःखयोः।

दक्षिण्यं चाणुरुक्तिश्च सत्यता च सुहृद्गुणाः॥"


ਇਹ ਸੁਭਾਸ਼ਿਤਮ ਦੱਸਦਾ ਹੈ ਕਿ ਦਿਲ ਦੀ ਪਵਿੱਤਰਤਾ, ਤਿਆਗ ਦੀ ਭਾਵਨਾ, ਹੌਸਲਾ, ਸੁੱਖ ਅਤੇ ਦੁੱਖ ਦੋਵਾਂ ਵਿੱਚ ਇੱਕੋ ਜਿਹਾ ਸੁਭਾਅ, ਯੋਗਤਾ, ਪਿਆਰ ਅਤੇ ਸਚਾਈ—ਇਹ ਕੇਵਲ ਇੱਕ ਸਾਧਾਰਨ ਮਿੱਤਰ ਦੇ ਗੁਣ ਨਹੀਂ ਹਨ, ਸਗੋਂ ਇੱਕ ਨੇਕ ਦਿਲ ਅਤੇ ਇੱਕ ਵਿਲੱਖਣ ਸ਼ਖ਼ਸੀਅਤ ਨਾਲ ਭਰਪੂਰ ਵਿਅਕਤੀ ਦੇ ਮੁੱਖ ਲੱਛਣ ਹਨ।

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਲਿਖਿਆ;

"शुचित्वं त्यागिता शौर्यं सामान्यं सुखदुखयोः।

दक्षिण्यं चाणुरुक्तिश्च सत्यता च सुहृद्गुणाः॥"

प्रधानमंत्री ने सोशल मीडिया प्लेटफॉर्म एक्स पर लिखा;

 

****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2319028) ਵਿਜ਼ੀਟਰ ਕਾਊਂਟਰ : 7