ਗ੍ਰਹਿ ਮੰਤਰਾਲਾ
ਭਾਰਤ ਸਰਕਾਰ ਨੇ, ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੀ ਸਲਾਹ ਨਾਲ, ਲੱਦਾਖ ਵਿੱਚ ਸਥਿਤ ਕੁੱਲ 28 ਸਥਾਨਾਂ/ਭੂਗੋਲਿਕ ਸੰਰਚਨਾਵਾਂ ਨੂੰ, ਭਾਰਤੀ ਸਰਵੇਖਣ ਵਿਭਾਗ ਦੇ ਅਧਿਕਾਰਤ ਮੈਪ ‘ਤੇ, ਉਨ੍ਹਾਂ ਦੇ ਮਿਆਰੀ ਸਥਾਨ ਅਤੇ ਭੂਗੋਲਿਕ ਸੰਰਚਨਾ ਦੇ ਨਾਮ ਨਾਲ ਚਿੰਨ੍ਹਿਤ ਕੀਤਾ
Posted On:
02 OCT 2026 9:31AM by PIB Chandigarh
ਭਾਰਤ ਸਰਕਾਰ ਨੇ, ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੀ ਸਲਾਹ ਨਾਲ, ਲੱਦਾਖ ਵਿੱਚ ਸਥਿਤ ਕੁੱਲ ਅਠਾਈ (28) ਸਥਾਨਾਂ/ਭੂਗੋਲਿਕ ਸੰਰਚਨਾਵਾਂ ਨੂੰ, ਭਾਰਤੀ ਸਰਵੇਖਣ ਵਿਭਾਗ ਦੇ ਅਧਿਕਾਰਤ ਮੈਪ ‘ਤੇ, ਉਨ੍ਹਾਂ ਦੇ ਮਿਆਰੀ ਸਥਾਨ ਅਤੇ ਭੂਗੋਲਿਕ ਸੰਰਚਨਾ ਦੇ ਨਾਮ ਨਾਲ ਚਿੰਨ੍ਹਿਤ ਕੀਤਾ ਹੈ। ਭਾਰਤੀ ਸਰਵੇਖਣ ਵਿਭਾਗ ਦੁਆਰਾ ਲੱਦਾਖ ਦੇ ਮੈਪ ‘ਤੇ ਇਨ੍ਹਾਂ ਨੂੰ ਰਸਮੀ ਤੌਰ ‘ਤੇ ਚਿੰਨ੍ਹਿਤ ਕਰਨ ਦਾ ਉਦੇਸ਼, ਇਨ੍ਹਾਂ ਦੀ ਸਹੀ ਪਛਾਣ ਨੂੰ ਸੁਖਾਲਾ ਬਣਾਉਣਾ ਅਤੇ ਆਮ ਜਨਤਾ ਦਰਮਿਆਨ ਬਿਹਤਰ ਜਾਗਰੂਕਤਾ ਪੈਦਾ ਕਰਨਾ ਹੈ।
ਭਾਰਤੀ ਸਰਵੇਖਣ ਵਿਭਾਗ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਮੈਪ ‘ਤੇ ਚਿੰਨ੍ਹਿਤ ਕੀਤੇ ਗਏ ਇਹ ਅਠਾਈ (28) ਸਥਾਨ/ਭੂਗੋਲਿਕ ਸੰਰਚਨਾਵਾਂ ਹਨ:
|
ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ (28)
|
|
ਸੀਰੀਅਲ ਨੰਬਰ
|
ਸਥਾਨ ਦਾ ਨਾਮ
|
ਭੂਗੋਲਿਕ ਸੰਰਚਨਾ
|
|
1
|
Atisha Giri
|
Peak
|
|
2
|
Brangsa
|
Land area
|
|
3
|
Chapchingal Pass
|
Pass
|
|
4
|
Kanishka Peak
|
Peak
|
|
5
|
Karun Pir
|
Mountain
|
|
6
|
Kuksel
|
Land area
|
|
7
|
Martand Giri
|
Peak
|
|
8
|
Parpik
|
Glacier
|
|
9
|
Skamri Glacier
|
Glacier
|
|
10
|
Shachmirk Pass
|
Pass
|
|
11
|
Shkorga Valley
|
Valley
|
|
12
|
Zorawar Peak
|
Peak
|
|
13
|
Dehra Compass
|
Land area
|
|
14
|
Drak Karpo
|
Mountain
|
|
15
|
Gogra
|
Land area
|
|
16
|
Jolmori
|
Mountain
|
|
17
|
Kumarayana Point
|
Land area
|
|
18
|
Panglung
|
Land area
|
|
19
|
Rinchen Zangpo
|
Peak
|
|
20
|
Sakyasri Giri
|
Peak
|
|
21
|
Guru Rinpoche
|
Lake
|
|
22
|
Shamal Lungpa
|
Land area
|
|
23
|
Yangpa River
|
River
|
|
24
|
Hot Spring
|
Water body
|
|
25
|
Marpa Lotsava Ri
|
Peak
|
|
26
|
Milarepa Kangri
|
Peak
|
|
27
|
Shiva Ri
|
Peak
|
|
28
|
Maheshvara Ri
|
Peak
|
ਲੱਦਾਖ ਦੇ ਮੈਪ ਨੂੰ, ਵਾਧੂ ਸਥਾਨਾਂ/ਭੂਗੋਲਿਕ ਸੰਰਚਨਾਵਾਂ ਸਮੇਤ, https://surveyofindia.gov.in/pages/state-maps ‘ਤੇ ਦੇਖਿਆ ਜਾ ਸਕਦਾ ਹੈ।
*********
ਆਰਕੇ/ਆਰਆਰ/ਪੀਆਰ/ਪੀਐੱਸ /ਏਕੇ
(Release ID: 2318245)
ਵਿਜ਼ੀਟਰ ਕਾਊਂਟਰ : 5