ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਭਾਰਤ ਸਰਕਾਰ ਵਿੱਚ ਵੱਖ-ਵੱਖ ਅਸਾਮੀਆਂ ਲਈ ਸਿੱਧੀ ਭਰਤੀ
Posted On:
26 SEP 2026 8:48AM by PIB Chandigarh
-
ਸੰਘ ਲੋਕ ਸੇਵਾ ਆਯੋਗ (ਯੂ.ਪੀ.ਐੱਸ.ਸੀ) ਭਾਰਤ ਸਰਕਾਰ ਵਿੱਚ ਵੱਖ-ਵੱਖ ਅਸਾਮੀਆਂ ’ਤੇ ਸਿੱਧੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕਰਦਾ ਹੈ।
-
ਵਿਸਥਾਰਤ ਇਸ਼ਤਿਹਾਰ ਨੰਬਰ 12/2026, ਉਮੀਦਵਾਰਾਂ ਲਈ ਹਦਾਇਤਾਂ ਸਮੇਤ, ਆਯੋਗ ਦੀ ਵੈੱਬਸਾਈਟ https://upsc.gov.in 'ਤੇ ਅੱਪਲੋਡ ਕੀਤਾ ਜਾਣਾ ਤੈਅ ਹੈ। ਇੱਛੁਕ ਉਮੀਦਵਾਰ 26 ਸਤੰਬਰ, 2026 ਤੋਂ 16 ਅਕਤੂਬਰ, 2026 ਤੱਕ ਔਨਲਾਈਨ ਅਰਜ਼ੀ ਪੋਰਟਲ https://upsconline.nic.in ਰਾਹੀਂ ਅਰਜ਼ੀ ਦੇ ਸਕਦੇ ਹਨ।
-
ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਵਿੱਚ ਦਿੱਤੀਆਂ ਗਈਆਂ ਵਿਸਥਾਰਤ ਹਦਾਇਤਾਂ ਦੀ ਪਾਲਣਾ ਕਰਨ।
*****
ਐੱਨਸੀਆਰ/ਐੱਨਐੱਮ
(Release ID: 2315896)
ਵਿਜ਼ੀਟਰ ਕਾਊਂਟਰ : 10