ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਸ਼੍ਰੀ ਰਾਮ ਨਾਥ ਕੋਵਿੰਦ ਜੀ ਦਾ ਧੰਨਵਾਦ ਕੀਤਾ

Posted On: 17 SEP 2026 10:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਸ਼੍ਰੀ ਰਾਮਨਾਥ ਕੋਵਿੰਦ ਜੀ ਦਾ ਧੰਨਵਾਦ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਲਗਾਤਾਰ ਇਹੀ ਯਤਨ ਰਿਹਾ ਹੈ ਕਿ ਹਰ ਭਾਰਤੀ ਖ਼ਾਸ ਤੌਰ ’ਤੇ ਉਹ ਜੋ ਲੰਬੇ ਸਮੇਂ ਤੋਂ ਵਾਂਝੇ ਰਹੇ ਹਨ। ਉਨ੍ਹਾਂ ਨੂੰ ਮਾਣ-ਸਤਿਕਾਰ, ਮੌਕਾ ਅਤੇ ਸਸ਼ਕਤੀਕਰਨ ਮਿਲ ਸਕੇ।

ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟ ਕੀਤਾ:

ਸ਼੍ਰੀ ਰਾਮਨਾਥ ਕੋਵਿੰਦ ਜੀ, ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਅਤੇ ਪ੍ਰੇਰਨਾਦਾਇਕ ਸ਼ਬਦਾਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।

ਸਾਡਾ ਲਗਾਤਾਰ ਇਹੀ ਯਤਨ ਰਿਹਾ ਹੈ ਕਿ ਹਰ ਭਾਰਤੀ ਖ਼ਾਸ ਤੌਰ ’ਤੇ ਉਹ ਜੋ ਲੰਬੇ ਸਮੇਂ ਤੋਂ ਵਾਂਝੇ ਰਹੇ ਹਨ, ਉਨ੍ਹਾਂ ਨੂੰ ਮਾਣ-ਸਤਿਕਾਰ, ਮੌਕਾ ਅਤੇ ਸਸ਼ਕਤੀਕਰਨ ਮਿਲੇ।

ਸਾਡਾ ਸਾਂਝਾ ਸੰਕਲਪ ਇਹੀ ਹੈ ਕਿ ਅਸੀਂ ਇੱਕ ਸ਼ਕਤੀਸ਼ਾਲੀ ਅਤੇ ਵਿਕਸਤ ਭਾਰਤ ਦੇ ਨਿਰਮਾਣ ਲਈ ਹੋਰ ਵੀ ਵੱਧ ਸਮਰਪਣ ਨਾਲ ਕੰਮ ਕਰਦੇ ਰਹੀਏ।

@ramnathkovind

*********

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2311889) ਵਿਜ਼ੀਟਰ ਕਾਊਂਟਰ : 5