ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਫਿਲੀਪੀਨਜ਼ ਗਣਰਾਜ ਦੀ ਪਹਿਲੀ ਮਹਿਲਾ, ਮਹਾਮਹਿਮ ਸ਼੍ਰੀਮਤੀ ਲੁਈਸ ਅਰਾਨੇਟਾ-ਮਾਰਕੋਸ ਨਾਲ ਮੁਲਾਕਾਤ ਕੀਤੀ
Posted On:
12 SEP 2026 7:38PM by PIB Chandigarh
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਅੱਜ ਦੁਪਹਿਰ ਦੇ ਖਾਣੇ ਦੀ ਬੈਠਕ ਦੌਰਾਨ ਫਿਲੀਪੀਨਜ਼ ਗਣਰਾਜ ਦੀ ਪਹਿਲੀ ਮਹਿਲਾ ਮਹਾਮਹਿਮ ਸ਼੍ਰੀਮਤੀ ਲੁਈਸ ਅਰਾਨੇਟਾ-ਮਾਰਕੋਸ ਨਾਲ ਮੁਲਾਕਾਤ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਹਿਲਾ-ਅਗਵਾਈ ਵਾਲੇ ਵਿਕਾਸ ਦੇ ਵਿਜ਼ਨ ਅਤੇ ਖ਼ੁਸ਼ਹਾਲ ਭਵਿੱਖ ਦੇ ਨਿਰਮਾਣ ਵਿੱਚ ਮਹਿਲਾਵਾਂ ਨੂੰ ਆਗੂਆਂ ਅਤੇ ਬਰਾਬਰ ਦੀਆਂ ਭਾਈਵਾਲਾਂ ਵਜੋਂ ਸ਼ਕਤੀਸ਼ਾਲੀ ਬਣਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਸਾਂਝਾ ਕੀਤਾ।
************
ਐੱਸਐੱਸ/ਪੀਸੀ
(Release ID: 2309955)
ਵਿਜ਼ੀਟਰ ਕਾਊਂਟਰ : 5