ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਿਡਰਤਾ ਅਤੇ ਜੀਵਨ ਰੱਖਿਆ ਦੇ ਗੁਣਾਂ ਨੂੰ ਦਰਸਾਉਣ ਵਾਲਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

Posted On: 02 SEP 2026 8:50AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਡਰਤਾ ਅਤੇ ਜੀਵਨ ਰੱਖਿਆ ਦੇ ਗੁਣਾਂ ਨੂੰ ਦਰਸਾਉਣ ਵਾਲਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:

"अभयस्यैव यो दाता तस्यैव सुमहत्फलम् ।

न हि प्राणसमं दानं त्रिषु लोकेषु विद्यते ॥"

ਜੋ ਮਨੁੱਖ ਲੋਕਾਂ ਦੇ ਡਰ ਨੂੰ ਦੂਰ ਕਰਦਾ ਹੈ, ਉਹ ਖ਼ਾਸ ਪੁੰਨ ਦੀ ਪ੍ਰਾਪਤੀ ਕਰਦਾ ਹੈ ਅਤੇ ਤਿੰਨਾਂ ਜਹਾਨਾਂ ਵਿੱਚ ਜੀਵਨ ਦੀ ਰੱਖਿਆ ਤੋਂ ਵੱਧ ਕੀਮਤੀ ਕੋਈ ਦਾਤ ਨਹੀਂ ਹੈ।

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2305966) ਵਿਜ਼ੀਟਰ ਕਾਊਂਟਰ : 5