ਗ੍ਰਹਿ ਮੰਤਰਾਲਾ
ਸੀਏਪੀਐੱਫ ਦੇ ਟ੍ਰੇਨਿੰਗ ਸੰਸਥਾਨ
प्रविष्टि तिथि:
11 AUG 2026 4:07PM by PIB Chandigarh
ਦੇਸ਼ ਭਰ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੇ ਕੁੱਲ 83 ਟ੍ਰੇਨਿੰਗ ਸੰਸਥਾਨ ਸਥਾਪਿਤ ਕੀਤੇ ਗਏ ਹਨ।
ਟ੍ਰੇਨਿੰਗ ਸੈਂਟਰਾਂ ਦਾ ਵਿਸਤਾਰ, ਆਧੁਨਿਕੀਕਰਣ ਅਤੇ ਅੱਪਗ੍ਰੇਡਸ਼ਨ ਜ਼ਰੂਰਤ ਅਨੁਸਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਸੀਏਪੀਐੱਫ ਵਿੱਚ ਟ੍ਰੇਨਿੰਗ ਪ੍ਰਦਾਨ ਕਰਨ ਲਈ ਸਮੇਂ-ਸਮੇਂ ‘ਤੇ ਮੋਟਰ ਵਾਹਨਾਂ ਅਤੇ ਤਕਨੀਕੀ ਉਪਕਰਣਾਂ ਦੀ ਖਰੀਦ ਅਤੇ ਮਨੁੱਖ ਸਰੋਤ ਸਿਰਜਣ ਦਾ ਕੰਮ ਕੀਤਾ ਗਿਆ ਹੈ।
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਸੈਂਟਰਲ ਜੰਗਲ ਵੈੱਲਫੇਅਰ ਕਾਲਜ (ਸੀਆਰਪੀਐੱਫ) ਅਤੇ ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਵਿੱਚ ਖੇਤਰੀ ਟ੍ਰੇਨਿੰਗ ਕੇਂਦਰ (ਸੀਆਈਐੱਸਐੱਫ) ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਆਰਕੇ/ਆਰਆਰ/ਪੀਆਰ/ਪੀਐੱਸ/ਐੱਸਸੀ/ਬਲਜੀਤ
(रिलीज़ आईडी: 2298298)
आगंतुक पटल : 6