ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਦੇ ਵਧ ਰਹੇ ਆਤਮ-ਨਿਰਭਰ ਮੈਡੀਕਲ-ਟੈਕ ਈਕੋਸਿਸਟਮ 'ਤੇ ਇੱਕ ਲੇਖ ਸਾਂਝਾ ਕੀਤਾ
Posted On:
08 AUG 2026 1:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਜੇਪੀ ਨੱਡਾ ਵਲੋਂ ਭਾਰਤ ਦੇ ਵਧ ਰਹੇ ਆਤਮ-ਨਿਰਭਰ ਮੈਡੀਕਲ-ਟੈਕ ਈਕੋਸਿਸਟਮ 'ਤੇ ਲਿਖਿਆ ਇੱਕ ਲੇਖ ਸਾਂਝਾ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਆਤਮ-ਨਿਰਭਰਤਾ ਘਰੇਲੂ ਨਿਰਮਾਣ, ਆਯਾਤ 'ਤੇ ਘੱਟ ਨਿਰਭਰਤਾ ਅਤੇ ਪੀਐੱਲਆਈ ਅਤੇ ਮੈਡੀਕਲ ਡਿਵਾਈਸ ਪਾਰਕ ਵਰਗੀਆਂ ਯੋਜਨਾਵਾਂ ਨਾਲ ਅੱਗੇ ਵਧ ਰਹੀ ਹੈ, ਜੋ ਭਾਰਤ ਨੂੰ ਕਿਫਾਇਤੀ ਅਤੇ ਪਹੁੰਚਯੋਗ ਸਿਹਤ ਸੰਭਾਲ 'ਤੇ ਕੇਂਦ੍ਰਿਤ ਇੱਕ ਭਰੋਸੇਮੰਦ ਗਲੋਬਲ ਮੈਡੀਕਲ-ਟੈਕ ਭਾਈਵਾਲ ਵਜੋਂ ਸਥਾਪਿਤ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:
ਕੇਂਦਰੀ ਸਿਹਤ ਮੰਤਰੀ ਸ਼੍ਰੀ @JPNadda ਨੇ ਭਾਰਤ ਦੇ ਵਧ ਰਹੇ ਆਤਮ-ਨਿਰਭਰ ਮੈਡੀਕਲ-ਟੈਕ ਈਕੋਸਿਸਟਮ 'ਤੇ ਚਾਨਣਾ ਪਾਇਆ, ਜੋ ਘਰੇਲੂ ਨਿਰਮਾਣ, ਆਯਾਤ 'ਤੇ ਘੱਟ ਨਿਰਭਰਤਾ ਅਤੇ ਪੀਐੱਲਆਈ ਅਤੇ ਮੈਡੀਕਲ ਡਿਵਾਈਸ ਪਾਰਕ ਵਰਗੀਆਂ ਯੋਜਨਾਵਾਂ ਰਾਹੀਂ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕਿਫਾਇਤੀ ਅਤੇ ਪਹੁੰਚਯੋਗ ਸਿਹਤ ਸੰਭਾਲ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਇੱਕ ਭਰੋਸੇਮੰਦ ਗਲੋਬਲ ਮੈਡੀਕਲ-ਟੈਕ ਭਾਈਵਾਲ ਵਜੋਂ ਲਗਾਤਾਰ ਉੱਭਰ ਰਿਹਾ ਹੈ।
https://hindustantimes.com/opinion/indias-march-towards-self-reliance-in-medtech-101786121787652.html
*********
ਐਮਜੇਪੀਐਸ/ਐਸਐਸ/ਵੀਜੇ
(Release ID: 2296846)
ਵਿਜ਼ੀਟਰ ਕਾਊਂਟਰ : 50
Read this release in:
English
,
Urdu
,
हिन्दी
,
Marathi
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam