ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
azadi ka amrit mahotsav

ਭਾਰਤ ਸਰਕਾਰ ਵਿੱਚ ਵੱਖ-ਵੱਖ ਅਸਾਮੀਆਂ ਲਈ ਸਿੱਧੀ ਭਰਤੀ

Posted On: 27 JUN 2026 10:43AM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਨੇ ਭਾਰਤ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸਿੱਧੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ।

  1. ਵਿਸਤਾਰਪੂਰਬਕ ਵਿਗਿਆਪਨ ਨੰਬਰ 07/2026, ਉਮੀਦਵਾਰਾਂ ਲਈ ਹਿਦਾਇਤਾਂ ਸਮੇਤ ਕਮਿਸ਼ਨ ਦੀ ਵੈੱਬਸਾਈਟ https://upsc.gov.in ’ਤੇ ਅਪਲੋਡ ਕਰ ਦਿੱਤਾ ਗਿਆ ਹੈ। ਇੱਛਕ ਉਮੀਦਵਾਰ 27 ਜੂਨ, 2026 ਤੋਂ 17 ਜੁਲਾਈ, 2026 ਤੱਕ ਆਨਲਾਈਨ ਭਰਤੀ ਅਰਜ਼ੀ ਪੋਰਟਲ https://upsconline.nic.in/ora/ ਰਾਹੀਂ ਅਪਲਾਈ ਕਰ ਸਕਦੇ ਹਨ।

  2. ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਵਿੱਚ ਦੱਸੀਆਂ ਗਈਆਂ ਵਿਸਤਾਰਪੂਰਬਕ ਹਿਦਾਇਤਾਂ ਦੀ ਪਾਲਣਾ ਕਰਨ।

*****

ਐੱਨਕੇਆਰ/ਐੱਨਐੱਮ


(Release ID: 2279013) ਵਿਜ਼ੀਟਰ ਕਾਊਂਟਰ : 50