ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਦੇਵੀ ਬ੍ਰਹਮਚਾਰਿਣੀ ਦੀ ਬ੍ਰਹਮ ਕਿਰਪਾ ਦਾ ਜ਼ਿਕਰ ਕਰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

Posted On: 20 MAR 2026 9:49AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਵੀ ਬ੍ਰਹਮਚਾਰਿਣੀ ਦੀ ਬ੍ਰਹਮ ਕਿਰਪਾ ਦਾ ਜ਼ਿਕਰ ਕਰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:

"मां ब्रह्मचारिणी के चरणों में कोटि-कोटि नमन! देवी मां सभी भक्तों पर अपनी कृपा बनाए रखें।

दधाना करपद्माभ्यामक्षमालाकमण्डलू।

देवी प्रसीदतु मयि ब्रह्मचारिण्यनुत्तमा॥”

ਪਰਮ ਸ੍ਰੇਸ਼ਠ ਦੇਵੀ ਬ੍ਰਹਮਚਾਰਿਣੀ ਜੋ ਆਪਣੇ ਕਮਲ ਵਰਗੇ ਹੱਥਾਂ ਵਿੱਚ ਮਾਲਾ ਅਤੇ ਪਾਣੀ ਦਾ ਘੜਾ ਧਾਰਨ ਕਰਦੀ ਹੈ - ਮੇਰੇ ਉੱਤੇ ਆਪਣੀ ਕਿਰਪਾ ਕਰਨ।

https://x.com/narendramodi/status/2034828155736006898?s=20

***

ਐੱਮਜੇਪੀਐੱਸ/ਪੀਆਰਕੇ


(Release ID: 2242988) ਵਿਜ਼ੀਟਰ ਕਾਊਂਟਰ : 6