ਗ੍ਰਹਿ ਮੰਤਰਾਲਾ
ਗ੍ਰੀਨ ਐਨਰਜੀ ਲਈ ਪਹਿਲਕਦਮੀਆਂ
Posted On:
18 MAR 2026 2:56PM by PIB Chandigarh
-
ਅਸਾਮ ਰਾਈਫਲਸ (ਏਆਰ): 44 ਸਥਾਨਾਂ ‘ਤੇ 2,180 ਕਿਲੋਵਾਟ ਦੀ ਸਮਰੱਥਾ।
-
ਸੀਮਾ ਸੁਰੱਖਿਆ ਬਲ (ਬੀਐੱਸਐੱਫ): 8 ਸਥਾਨਾਂ ‘ਤੇ 2,895 ਕਿਲੋਵਾਟ ਦੀ ਸਮਰੱਥਾ।
-
ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ): 4 ਸਥਾਨਾਂ ‘ਤੇ 1,990 ਕਿਲੋਵਾਟ ਦੀ ਸਮਰੱਥਾ।
-
ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ): 42 ਸਥਾਨਾਂ ‘ਤੇ 16,348 ਕਿਲੋਵਾਟ ਦੀ ਸਮਰੱਥਾ।
-
ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ): 13 ਸਥਾਨਾਂ ‘ਤੇ 4,092 ਕਿਲੋਵਾਟ ਦੀ ਸਮਰੱਥਾ।
-
ਰਾਸ਼ਟਰੀ ਸੁਰੱਖਿਆ ਬੋਰਡ (ਐੱਨਐੱਸਜੀ): 5 ਸਥਾਨਾਂ ‘ਤੇ 1,565 ਕਿਲੋਵਾਟ ਦੀ ਸਮਰੱਥਾ।
-
ਹਥਿਆਰਬੰਦ (ਸਸ਼ਤਰ) ਸੀਮਾ ਬਲ (ਐੱਸਐੱਸਬੀ): 3 ਸਥਾਨਾਂ ‘ਤੇ 778 ਕਿਲੋਵਾਟ ਦੀ ਸਮਰੱਥਾ।
ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਗੱਲ ਕਹੀ।
*****
ਆਰਕੇ/ਆਰਆਰ/ਪੀਆਰ/ਪੀਐੱਸ/ਐੱਸਸੀ
(Release ID: 2242458)
ਵਿਜ਼ੀਟਰ ਕਾਊਂਟਰ : 6