ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਚੈਤਰ ਨਵਰਾਤਰੀ ਦੇ ਪਾਵਨ ਪਰਵ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ mGਭਕਾਮਨਾਵਾਂ


ਚੈਤਰ ਨਵਰਾਤਰੀ ਦੇ ਪਾਵਨ ਪਰਵ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ

ਮਾਂ ਭਗਵਤੀ ਤੋਂ ਤੁਹਾਡੀ ਚੰਗੀ ਸਿਹਤ, ਸਮ੍ਰਿੱਧੀ ਅਤੇ ਵੈਭਵਪੂਰਨ ਜੀਵਨ ਦੀ ਕਾਮਨਾ ਕਰਦਾ ਹਾਂ

प्रविष्टि तिथि: 19 MAR 2026 11:15AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਚੈਤਰ ਨਵਰਾਤਰੀ ਦੇ ਸ਼ੁਭ ਮੌਕੇ ‘ਤੇ ਦੇਸ਼ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

X ‘ਤੇ ਜਾਰੀ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਜੈ ਮਾਤਾ ਦੀ! ਚੈਤਰ ਨਵਰਾਤਰੀ ਦੇ ਪਾਵਨ ਪਰਵ ਦੀ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਮਾਂ ਭਗਵਤੀ ਨੂੰ ਤੁਹਾਡੀ ਚੰਗੀ ਸਿਹਤ, ਸਮ੍ਰਿੱਧੀ ਅਤੇ ਵੈਭਵਪੂਰਨ ਜੀਵਨ ਦੀ ਕਾਮਨਾ ਕਰਦਾ ਹਾਂ।”

 

************

ਆਰਕੇ/ਪੀਆਰ/ਪੀਐੱਸ/ਐੱਸਸੀ


(रिलीज़ आईडी: 2242457) आगंतुक पटल : 41
इस विज्ञप्ति को इन भाषाओं में पढ़ें: English , Urdu , हिन्दी , Marathi , Assamese , Bengali , Bengali-TR , Gujarati , Kannada