ਪ੍ਰਧਾਨ ਮੰਤਰੀ ਦਫਤਰ
ਰੋਲਸ-ਰਾਇਸ ਦੇ ਸੀਈਓ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
Posted On:
11 FEB 2026 10:24PM by PIB Chandigarh
ਰੋਲਸ-ਰਾਇਸ ਦੇ ਸੀਈਓ ਸ਼੍ਰੀ ਟੁਫਾਨ ਅਰਗਿਨਬਿਲਜਿਕ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ, "ਅਸੀਂ ਭਾਰਤ ਵਿੱਚ ਆਪਣੀਆਂ ਗਤੀਵਿਧੀਆਂ ਦਾ ਵਿਸਥਾਰ ਕਰਨ ਅਤੇ ਸਾਡੇ ਨਵੀਨਤਾਕਾਰੀ ਅਤੇ ਗਤੀਸ਼ੀਲ ਨੌਜਵਾਨਾਂ ਨਾਲ ਭਾਈਵਾਲੀ ਕਰਨ ਲਈ ਰੋਲਸ-ਰਾਇਸ ਦੇ ਉਤਸ਼ਾਹ ਦਾ ਸਵਾਗਤ ਕਰਦੇ ਹਾਂ।"
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:
"ਅੱਜ ਸਵੇਰੇ ਰੋਲਸ-ਰਾਇਸ ਦੇ ਸੀਈਓ ਸ਼੍ਰੀ ਟੁਫਾਨ ਅਰਗਿਨਬਿਲਜਿਕ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ।
ਅਸੀਂ ਭਾਰਤ ਵਿੱਚ ਆਪਣੀਆਂ ਗਤੀਵਿਧੀਆਂ ਦਾ ਵਿਸਥਾਰ ਕਰਨ ਅਤੇ ਸਾਡੇ ਨਵੀਨਤਾਕਾਰੀ ਅਤੇ ਗਤੀਸ਼ੀਲ ਨੌਜਵਾਨਾਂ ਨਾਲ ਭਾਈਵਾਲੀ ਕਰਨ ਲਈ ਰੋਲਸ-ਰਾਇਸ ਦੇ ਉਤਸ਼ਾਹ ਦਾ ਸਵਾਗਤ ਕਰਦੇ ਹਾਂ।"
*****
ਐੱਮਜੇਪੀਐੱਸ/ਵੀਜੇ
(Release ID: 2227008)
ਵਿਜ਼ੀਟਰ ਕਾਊਂਟਰ : 6