ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ਦੇ ਜਵਾਬ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
05 FEB 2026 10:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ਦੇ ਆਪਣੇ ਜਵਾਬ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ।
ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟ ਦੀ ਇੱਕ ਲੜੀ ਵਿੱਚ ਲਿਖਿਆ:
"ਸਾਡਾ ਦੇਸ਼ ਜਵਾਨ ਹੁੰਦਾ ਜਾ ਰਿਹਾ ਹੈ ਅਤੇ ਵਿਕਾਸ ਦੀਆਂ ਨਵੀਂਆਂ ਉਚਾਈਆਂ ਨੂੰ ਛੂਹ ਰਿਹਾ ਹੈ। ਇਹ ਆਪਣੇ ਆਪ ਵਿੱਚ ਇੱਕ ਬਹੁਤ ਚੰਗਾ ਸੰਜੋਗ ਹੈ।"
https://x.com/narendramodi/status/2019436554654216411?s=20
"ਆਤਮ-ਵਿਸ਼ਵਾਸ ਨਾਲ ਭਰਿਆ ਭਾਰਤ ਅੱਜ ਦੁਨੀਆ ਦੇ ਕਈ ਦੇਸ਼ਾਂ ਦੇ ਇੱਕ ਭਰੋਸੇਮੰਦ ਭਾਈਵਾਲ ਵਜੋਂ ਉੱਭਰਿਆ ਹੈ। ਯੂਰਪੀ ਯੂਨੀਅਨ ਅਤੇ ਅਮਰੀਕਾ ਨਾਲ ਹੋਈ ਟ੍ਰੇਡ ਡੀਲਜ਼ ਇਸ ਦੀ ਜਿਊਂਦੀ ਜਾਗਦੀ ਉਦਾਹਰਣ ਹਨ।"
https://x.com/narendramodi/status/2019436854949605508?s=20
"ਤੁਸੀਂ ਦੁਨੀਆ ਨੂੰ ਕਿੰਨਾ ਧੋਖਾ ਦੇਵੋਗੇ, ਸ਼ੀਸ਼ਾ ਦੇਖ ਲਿਆ ਤਾਂ ਆਪਣੀ ਸਚਾਈ ਕਿੱਥੇ ਲੁਕਾਉਗੇ?"
https://x.com/narendramodi/status/2019437120386199960?s=20
"ਕਾਂਗਰਸ ਅਤੇ ਯੂਪੀਏ ਦੇ ਸ਼ਾਸਨ ਦੌਰਾਨ ਬੈਂਕਿੰਗ ਪ੍ਰਣਾਲੀ ਤਬਾਹੀ ਦੇ ਕੰਢੇ ’ਤੇ ਸੀ, ਜਿਸ ਕਾਰਨ ਐੱਨਪੀਏ ਦਾ ਪਹਾੜ ਖੜ੍ਹਾ ਹੋ ਗਿਆ। ਅਸੀਂ ਬੈਂਕਿੰਗ ਸੁਧਾਰਾਂ ਨਾਲ ਉਸ ਸਥਿਤੀ ਨੂੰ ਬਦਲਿਆ ਹੈ।"
https://x.com/narendramodi/status/2019437431448302090?s=20
"ਕਾਂਗਰਸ ਸਿਰਫ਼ ਕਲਪਨਾ ਕਰਕੇ ਇਸ ਨੂੰ ਛੱਡ ਦਿੰਦੀ ਸੀ, ਅਸੀਂ ਇਸ ਨੂੰ ਲਾਗੂ ਕਰਕੇ ਦਿਖਾਉਂਦੇ ਹਾਂ!"
https://x.com/narendramodi/status/2019437732586815539?s=20
"ਅਸੀਂ ਇਸ ਸੋਚ ਨਾਲ ਅੱਗੇ ਵਧਦੇ ਹਾਂ ਕਿ ਚੁਣੌਤੀਆਂ ਕਿੰਨੀਆਂ ਹੀ ਕਿਉਂ ਨਾ ਹੋਣ, 140 ਕਰੋੜ ਹੱਲ ਸਾਡੇ ਕੋਲ ਹਨ।"
https://x.com/narendramodi/status/2019438021528154572?s=20
"ਕਾਂਗਰਸ ਨੇ ਰਾਸ਼ਟਰਪਤੀ ਅਹੁਦੇ, ਔਰਤਾਂ, ਆਦਿਵਾਸੀਆਂ ਅਤੇ ਸੰਵਿਧਾਨ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਦੇ ਰਵੱਈਏ ਕਾਰਨ ਰਾਸ਼ਟਰਪਤੀ ਦੇ ਭਾਸ਼ਣ ’ਤੇ ਲੋਕ ਸਭਾ ਵਿੱਚ ਚਰਚਾ ਨਹੀਂ ਹੋ ਸਕੀ।"
"https://x.com/narendramodi/status/2019438299732230569?s=20
"ਇਸੇ ਕਰਕੇ ਕਾਂਗਰਸ ਅਤੇ ਇਸ ਦੇ ਸਹਿਯੋਗੀ ਮੋਦੀ ਦੀ ਕਬਰ ਪੁੱਟਣ ਦੇ ਸੁਪਨੇ ਦੇਖ ਰਹੇ ਹਨ..."
https://x.com/narendramodi/status/2019438565474857248?s=20
"ਭਾਰਤ ਹੁਣ ਕੋਈ Bus miss ਨਹੀਂ ਕਰੇਗਾ, ਸਗੋਂ ਕਾਫ਼ਲੇ ਦੀ ਅਗਵਾਈ ਕਰੇਗਾ!"
https://x.com/narendramodi/status/2019438865283469620?s=20
************
ਐੱਮਜੇਪੀਐੱਸ/ਐੱਸਆਰ
(Release ID: 2224331)
ਵਿਜ਼ੀਟਰ ਕਾਊਂਟਰ : 5