ਗ੍ਰਹਿ ਮੰਤਰਾਲਾ
ਰਾਸ਼ਟਰਪਤੀ ਨੇ ਜੀਵਨ ਰਕਸ਼ਕ ਪਦਕ ਸੀਰੀਜ਼ ਪੁਰਸਕਾਰ -2025 ਪ੍ਰਦਾਨ ਕੀਤਾ ਜਾਣਾ ਪ੍ਰਵਾਨ ਕੀਤਾ
प्रविष्टि तिथि:
25 JAN 2026 7:07PM by PIB Chandigarh
ਸਰਵੋਤਮ ਜੀਵਨ ਰਕਸ਼ਾ ਪਦਕ
ਭਾਰਤ ਦੇ ਰਾਸ਼ਟਰਪਤੀ ਨੇ 30 ਵਿਅਕਤੀਆਂ ਨੂੰ ਜੀਵਨ ਰਕਸ਼ਾ ਪਦਕ ਸੀਰੀਜ਼ ਪੁਰਸਕਾਰ -2025 ਪ੍ਰਦਾਨ ਕੀਤਾ ਜਾਣਾ ਪ੍ਰਵਾਨ ਕੀਤਾ ਹੈ ਜਿਨ੍ਹਾਂ ਵਿੱਚ 60 ਸਰਵੋਤਮ ਜੀਵਨ ਰਕਸ਼ਾ ਪਦਕ, 06 ਉੱਤਮ ਜੀਵਨ ਰਕਸ਼ਾ ਪਦਕ ਅਤੇ 18 ਜੀਵਨ ਰਕਸ਼ਾ ਪਦਮ ਸ਼ਾਮਲ ਹਨ। ਛੇ ਵਿਅਕਤੀਆਂ ਨੂੰ ਇਹ ਪੁਰਸਕਾਰ ਮਰਨਉਪਰੰਤ ਪ੍ਰਦਾਨ ਕੀਤਾ ਗਿਆ ਹੈ। ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-
-
|
ਸ਼੍ਰੀ ਮਨੋਹਰ ਸਿੰਘ ਚੌਹਾਨ (ਮਰਨਉਪਰੰਤ), ਮੱਧ ਪ੍ਰਦੇਸ਼
|
-
|
ਸ਼੍ਰੀ ਰਾਜੇਂਦਰ ਪ੍ਰਸਾਦ ਮਿਸ਼ਰਾ, ਮੱਧ ਪ੍ਰਦੇਸ਼
|
-
|
ਸ਼੍ਰੀ ਪੀ.ਐੱਸ. ਗੌਰੀਸ਼ੰਕਰ ਰਾਜਾ (ਮਰਨਉਪਰੰਤ), ਤਮਿਲ ਨਾਡੂ
|
-
|
ਨਾਇਕ ਆਸ਼ੁਤੋਸ਼ ਵਿਸਵਾਸ (ਮਰਨਉਪਰੰਤ), ਰੱਖਿਆ ਮੰਤਰਾਲਾ
|
-
|
ਸ਼੍ਰੀ ਦੀਪਕ ਕੁਮਾਰ (ਮਰਨਉਪਰੰਤ), ਰੱਖਿਆ ਮੰਤਰਾਲਾ
|
-
|
ਨਾਇਬ ਸੂਬੇਦਾਰ ਮਨਜੀਤ (ਮਰਨਉਪਰੰਤ), ਰੱਖਿਆ ਮੰਤਰਾਲਾ
|
ਉੱਤਮ ਜੀਵਨ ਰਕਸ਼ਾ ਪਦਕ
-
|
ਸ਼੍ਰੀ ਸੁਮਿਤ ਯਾਦਵ, ਐੱਨ.ਸੀ.ਟੀ. ਦਿੱਲੀ
|
-
|
ਸ਼੍ਰੀ ਵਸੀਮ ਅਹਿਮਦ ਗਨੀ, ਜੰਮੂ ਅਤੇ ਕਸ਼ਮੀਰ
|
-
|
ਸ਼੍ਰੀ ਮੁਹੰਮਦ ਸ਼ਾਮਿਲ ਸਿ, ਕੇਰਲ
|
-
|
ਸ਼੍ਰੀ ਜੋਸੇਫ ਲਾਲਨੁਨਮਾਵਿਆ, ਮਿਜੋਰਮ
|
-
|
ਸ਼੍ਰੀ ਸੌਮਯਰੰਜਨ ਬੇਹੇਰਾ, ਰੱਖਿਆ ਮੰਤਰਾਲਾ
|
-
|
ਸਿਪਾਹੀ ਸਵੈਨਸਿਨਲੋ ਸੈਂਪ (ਮਰਨਉਪਰੰਤ), ਰੱਖਿਆ ਮੰਤਰਾਲਾ
|
ਜੀਵਨ ਰਕਸ਼ਾ ਪਦਕ
-
|
ਸ਼੍ਰੀ ਕੇ. ਉਮਰ ਫਾਰੂਕ, ਅੰਡੇਮਾਨ ਅਤੇ ਨਿਕੋਬਾਰ
|
-
|
ਸ਼੍ਰੀ ਨੇਟਲਾ ਮਧੂ, ਆਂਧਰ ਪ੍ਰਦੇਸ਼
|
-
|
ਸ਼੍ਰੀ ਪੋਟਲੁਰੀ ਕ੍ਰਿਸ਼ਨਜਨੇਯੁਲੁ, ਆਂਧਰ ਪ੍ਰਦੇਸ਼
|
-
|
ਸ਼੍ਰੀ ਧਰਨ ਪ੍ਰੀਤ ਸਿੰਘ, ਜੰਮੂ ਅਤੇ ਕਸ਼ਮੀਰ
|
-
|
ਸ਼੍ਰੀ ਪਵਨ ਸਿੰਘ, ਜੰਮੂ ਅਤੇ ਕਸ਼ਮੀਰ
|
-
|
ਸ਼੍ਰੀ ਰਾਹੁਲ ਸੈਨੀ, ਜੰਮੂ ਅਤੇ ਕਸ਼ਮੀਰ
|
-
|
ਸ਼੍ਰੀ ਜਯੇਸ਼ ਟੀ ਜੇ., ਕੇਰਲ
|
-
|
ਮਾਸਟਰ ਆਕਾਸ਼ ਕੇ ਪੀ., ਕੇਰਲ
|
-
|
ਮਾਸਟਰ ਹਾਰਸ਼ਿਕ ਮੋਹਨ, ਕੇਰਲ
|
-
|
ਮਾਸਟਰ ਰਿਤੁਨੰਦ ਸਿ, ਕੇਰਲ
|
-
|
ਮਾਸਟਰ ਵੈਸ਼ਾਖ ਕੇ, ਕੇਰਲ
|
-
|
ਮਾਸਟਰ ਯਦੁਨੰਦ ਸਿ. ਕੇਰਲ
|
-
|
ਸ਼੍ਰੀ ਮੋਹੰਮਦ ਬਥਿਸ਼ਾ. ਪੀ.ਐੱਨ. ਲਕਸ਼ਦ੍ਵੀਪ
|
-
|
ਸ਼੍ਰੀਮਤੀ ਰੂਪਾਲੀ ਪ੍ਰਤਾਪਰਾਓ ਕਦਮ, ਮਹਾਰਾਸ਼ਟਰ
|
-
|
ਮਿਸ. ਲਾਲਡਿੰਕੀਮੀ, ਮਿਜੋਰਮ
|
-
|
ਸ਼੍ਰੀ ਇੰਦਰਜੀਤ ਸਿੰਘ, ਪੰਜਾਬ
|
-
|
ਸ਼੍ਰੀ ਕਾਦੂ ਰਾਮ ਮੀਣਾ, ਸੀਮਾ ਸੜਕ ਸੰਗਠਨ
|
-
|
ਮੇਜਰ ਵਿਸ਼ਵਦੀਪ ਸਿੰਘ ਅੱਤਰੀ, ਰੱਖਿਆ ਮੰਤਰਾਲਾ
|
2 ਜੀਵਨ ਰਕਸ਼ਾ ਪਦਕ ਸੀਰੀਜ਼ ਦੇ ਪੁਰਸਕਾਰ ਕਿਸੇ ਵਿਅਕਤੀ ਦੀ ਜਾਨ ਬਚਾਉਣ ਵਿੱਚ ਮਾਨਵੀ ਪ੍ਰਕਿਰਤੀ ਦੇ ਸ਼ਲਾਘਾਯੋਗ ਕੰਮ ਲਈ ਪ੍ਰਦਾਨ ਕੀਤਾ ਜਾਂਦਾ ਹੈ। ਇਹ ਪੁਰਸਕਾਰ ਤਿੰਨ ਸ਼੍ਰੇਣੀਆਂ, ਸਰਵੋਤਮ ਜੀਵਨ ਰਕਸ਼ਾ ਪਦਕ, ਉੱਤਮ ਜੀਵਨ ਰਕਸ਼ਾ ਪਦਕ, ਅਤੇ ਜੀਵਨ ਰਕਸ਼ਾ ਪਦਕ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ। ਜੀਵਨ ਦੇ ਸਾਰੇ ਖੇਤਰਾਂ ਨਾਲ ਜੁੜੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਦੇ ਯੋਗ ਹਨ। ਇਹ ਪੁਰਸਕਾਰ ਮਰਨਉਪਰੰਤ ਵੀ ਪ੍ਰਦਾਨ ਕੀਤੇ ਜਾਂਦੇ ਹਨ।
3 ਇਸ ਪੁਰਸਕਾਰ ਦੀ ਸਜਾਵਟ ਵਿੱਚ ਮੈਡਲ, ਕੇਂਦਰੀ ਗ੍ਰਹਿ ਮੰਤਰੀ ਦੁਆਰਾ ਦਸਤਖਤ ਕੀਤਾ ਪ੍ਰਮਾਣ ਪੱਤਰ ਅਤੇ ਇੱਕਮੁਸ਼ਤ ਵਿੱਤੀ ਭੱਤਾ ਸ਼ਾਮਲ ਹੁੰਦਾ ਹੈ। ਇਹ ਪੁਰਸਕਾਰ ਜੇਤੂਆਂ ਨੂੰ ਉਸ ਕੇਂਦਰੀ ਮੰਤਰਾਲਿਆਂ/ਸੰਸਥਾਵਾਂ/ਰਾਜ ਸਰਕਾਰ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ, ਜਿਸ ਨਾਲ ਪੁਰਸਕਾਰ ਪ੍ਰਾਪਤਕਰਤਾ ਸਬੰਧਿਤ ਹੈ।
************
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(रिलीज़ आईडी: 2218790)
आगंतुक पटल : 4