|
ਕ੍ਰਮ ਸੰਖਿਆ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਮੰਤਰਾਲੇ/ਵਿਭਾਗ
|
ਥੀਮ
|
-
|
ਅਸਾਮ
|
ਅਸ਼ਾਰੀਕਾਂਡੀ - ਅਸਾਮ ਦਾ ਟੈਰਾਕੋਟਾ ਕਰਾਫਟ ਪਿੰਡ
|
-
|
ਛੱਤੀਸਗੜ੍ਹ
|
ਆਜ਼ਾਦੀ ਦਾ ਮੰਤਰ- ਵੰਦੇ ਮਾਤਰਮ
|
-
|
ਗੁਜਰਾਤ
|
ਸਵਦੇਸ਼ੀ ਦਾ ਮੰਤਰ- ਆਤਮਨਿਰਭਰਤਾ- ਸੁਤੰਤਰਤਾ: ਵੰਦੇ ਮਾਤਰਮ
|
-
|
ਹਿਮਾਚਲ ਪ੍ਰਦੇਸ਼
|
ਦੇਵ ਭੂਮੀ, ਵੀਰ ਭੂਮੀ
|
-
|
ਜੰਮੂ ਅਤੇ ਕਮਸ਼ੀਰ
|
ਜੰਮੂ ਅਤੇ ਕਸ਼ਮੀਰ ਦੇ ਹੈਂਡੀਕਰਾਫਟ ਅਤੇ ਲੋਕ ਨਾਚ
|
-
|
ਕੇਰਲ
|
ਵਾਟਰ ਮੈਟਰੋ ਅਤੇ 100 ਪ੍ਰਤੀਸ਼ਤ ਡਿਜੀਟਲ ਸਾਖਰਤਾ: ਆਤਮਨਿਰਭਰ ਭਾਰਤ ਲਈ ਆਤਮਨਿਰਭਰ ਕੇਰਲ
|
-
|
ਮਹਾਰਾਸ਼ਟਰ
|
ਗਣੇਸ਼ਉਤਸਵ: ਆਤਮਨਿਰਭਰਤਾ ਦਾ ਸੱਦਾ
|
-
|
ਮਣੀਪੁਰ
|
ਸਮ੍ਰਿੱਧੀ ਵੱਲ: ਖੇਤੀਬਾੜੀ ਖੇਤਰਾਂ ਤੋਂ ਅੰਤਰਰਾਸ਼ਟਰੀ ਬਜ਼ਾਰਾਂ ਤੱਕ
|
-
|
ਨਾਗਾਲੈਂਡ
|
ਹੌਰਨਬਿਲ ਫੈਸਟੀਵਲ- ਸੱਭਿਆਚਾਰ, ਟੂਰਿਜ਼ਮ ਅਤੇ ਆਤਮ ਨਿਰਭਰਤਾ
|
-
|
ਓਡੀਸ਼ਾ
|
ਮਿੱਟੀ ਤੋਂ ਸਿਲੀਕੌਨ ਤੱਕ: ਪਰੰਪਰਾ ਵਿੱਚ ਜੜ੍ਹਾਂ, ਨਵੀਨਤਾ ਨਾਲ ਪ੍ਰਗਤੀ
|
-
|
ਪੁਡੂਚੇਰੀ
|
ਸ਼ਿਲਪਕਾਰੀ, ਸੱਭਿਆਚਾਰ ਦੀ ਸਮ੍ਰਿੱਧ ਵਿਰਾਸਤ ਅਤੇ ਔਰੋਵਿਲ ਦਾ ਦ੍ਰਿਸ਼ਟੀਕੋਣ
|
-
|
ਰਾਜਸਥਾਨ
|
ਮਾਰੂਥਲ ਦੀ ਸੁਨਹਿਰੀ ਛਾਪ: ਬੀਕਾਨੇਰ ਗੋਲਡ ਆਰਟ (ਉਸਤਾ ਕਲਾ)
|
-
|
ਤਮਿਲ ਨਾਡੂ
|
ਸਮ੍ਰਿੱਧੀ ਦਾ ਮੰਤਰ: ਆਤਮਨਿਰਭਰ ਭਾਰਤ
|
-
|
ਉੱਤਰ ਪ੍ਰਦੇਸ਼
|
ਬੁੰਦੇਲਖੰਡ ਦਾ ਸੱਭਿਆਚਾਰ
|
-
|
ਪੱਛਮ ਬੰਗਾਲ
|
ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਬੰਗਾਲ
|
-
|
ਮੱਧ ਪ੍ਰਦੇਸ਼
|
ਪੁਣਯਸ਼ਲੋਕ ਲੋਕਮਾਤਾ ਦੇਵੀ ਅਹਿਲਿਆਬਾਈ ਹੋਲਕਰ
|
-
|
ਪੰਜਾਬ
|
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ
|
-
|
ਏਅਰ ਹੈੱਡਕੁਆਟਰ
|
ਵੈਟਰਨ ਝਾਕੀ: ਯੁੱਧ ਰਾਹੀਂ ਰਾਸ਼ਟਰ ਨਿਰਮਾਣ
|
-
|
ਨੇਵਲ ਹੈੱਡਕੁਆਟਰ
|
ਸਮੁੰਦਰ ਸੇ ਸਮ੍ਰਿੱਧੀ
|
-
|
ਫੌਜੀ ਮਾਮਲੇ ਵਿਭਾਗ
|
ਟ੍ਰਾਈ-ਸਰਵਿਸਿਸ ਝਾਕੀ- ਆਪ੍ਰੇਸ਼ਨ ਸਿੰਦੂਰ, ਇਕਜੁੱਟਤਾ ਦੀ ਜਿੱਤ
|
-
|
ਸੱਭਿਆਚਾਰ ਮੰਤਰਾਲਾ
|
ਵੰਦੇ ਮਾਤਰਮ- ਇੱਕ ਰਾਸ਼ਟਰ ਦੀ ਆਤਮਾ ਦੀ ਪੁਕਾਰ
|
-
|
ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ
|
ਰਾਸ਼ਟਰੀ ਸਿੱਖਿਆ ਨੀਤੀ 2020: ਭਾਰਤੀ ਸਕੂਲ ਸਿੱਖਿਆ ਨੂੰ ਵਿਕਸਿਤ ਭਾਰਤ ਦੇ ਰਾਹ 'ਤੇ ਤੋਰਨਾ
|
-
|
ਆਯੁਸ਼ ਮੰਤਰਾਲਾ
|
ਆਯੁਸ਼ ਕਾ ਤੰਤਰ, ਸਵਾਸਥਯ ਕਾ ਮੰਤਰ
|
-
|
ਗ੍ਰਹਿ ਮੰਤਰਾਲਾ (ਐੱਨਡੀਐੱਮਏ ਅਤੇ ਐੱਨਡੀਆਰਐੱਫ)
|
ਭੁਜ ਭੂਚਾਲ: ਲਚਕੀਲੇਪਣ ਦੇ 25 ਵਰ੍ਹੇ
|
-
|
ਗ੍ਰਹਿ ਮੰਤਰਾਲਾ (ਬੀਪੀਆਰਡੀ)
|
ਜਨ ਕੇਂਦ੍ਰਿਤ ਨਯਾਯ ਪ੍ਰਣਾਲੀ- ਤਿੰਨ ਨਵੇਂ ਅਪਰਾਧਿਕ ਕਾਨੂੰਨ- 2023
|
-
|
ਆਵਾਸ ਅਤੇ ਸ਼ਹਿਰੀ ਮਾਮਲਾ ਮੰਤਰਾਲਾ (ਸੀਪੀਡਬਲਿਊਡੀ)
|
ਵੰਦੇ ਮਾਤਰਮ- 150 ਵਰ੍ਹਿਆਂ ਦੀ ਯਾਦਗਾਰ
|
-
|
ਸੁਚਨਾ ਅਤੇ ਪ੍ਰਸਾਰਣ ਮੰਤਰਾਲਾ
|
ਭਾਰਤ ਗਾਥਾ: ਸ਼ਰੂਤੀ, ਕ੍ਰਿਤੀ, ਦ੍ਰਿਸ਼ਟੀ
|
-
|
ਪੰਚਾਇਤੀ ਰਾਜ ਮੰਤਰਾਲਾ
|
ਸਵਾਮਿਤਵ ਯੋਜਨਾ: ਆਤਮਨਿਰਭਰ ਪੰਚਾਇਤ ਸੇ ਸਮ੍ਰਿੱਧ ਏਵਮ ਆਤਮਨਿਰਭਰ ਭਾਰਤ
|
-
|
ਬਿਜਲੀ ਮੰਤਰਾਲਾ
|
ਪ੍ਰਕਾਸ਼ ਗੰਗਾ: ਆਤਮਨਿਰਭਰ ਅਤੇ ਵਿਕਸਿਤ ਭਾਰਤ ਨੂੰ ਸ਼ਕਤੀ ਪ੍ਰਦਾਨ ਕਰਨਾ
|
-
|
ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ
|
ਹੁਨਰ ਨਾਲ ਸਸ਼ਕਤ: ਆਤਮਨਿਰਭਰ ਬਣਾਉਣਾ, ਭਵਿੱਖ-ਤਿਆਰ ਭਾਰਤ
|