ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਆਯੋਜਿਤ ‘ਅਹਿਦਾਬਾਦ ਅੰਤਰਰਾਸ਼ਟਰੀ ਪੁਸਤਕ ਮੇਲੇ’ ਵਿੱਚ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਅਤੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ


ਕਿਤਾਬਾਂ ਸਿਰਫ਼ ਗਿਆਨ ਦਾ ਹੀ ਨਹੀਂ, ਸਗੋਂ ਸਖਸ਼ੀਅਤ ਨਿਰਮਾਣ ਦਾ ਵੀ ਮਹੱਤਵਪੂਰਨ ਮਾਧਿਅਮ ਹੁੰਦੀਆਂ ਹਨ

ਸਾਹਿਤਕ ਪ੍ਰੋਗਰਾਮਾਂ, ਲੋਕ-ਗੀਤ ਅਤੇ ਕਵਿਤਾ-ਪਾਠ ਤੇ ਸਟਾਰਟ-ਅੱਪ ਫੋਰਮ ਨਾਲ ਲੈਸ ਇਹ ਮੇਲਾ ਬੱਚਿਆਂ ਅਤੇ ਨੌਜਵਾਨਾਂ ਵਿੱਚ ਰੀਡਿੰਗ ਅਤੇ ਕੌਸ਼ਲ ਵਿਕਾਸ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਨੂੰ ਬੌਧਿਕ ਤੌਰ ‘ਤੇ ਸਮ੍ਰਿੱਧ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ

प्रविष्टि तिथि: 22 NOV 2025 6:11PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਆਯੋਜਿਤ ‘ਅਹਿਮਦਾਬਾਦ ਅੰਤਰਰਾਸ਼ਟਰੀ ਪੁਸਤਕ ਮੇਲਾ’ ਵਿੱਚ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਅਤੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ।

ਐਕਸ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘ਕਿਤਾਬਾਂ ਸਿਰਫ਼ ਗਿਆਨ ਦਾ ਹੀ ਨਹੀਂ, ਸਗੋਂ ਸਖਸ਼ੀਅਤ ਨਿਰਮਾਣ ਦਾ ਵੀ ਮਹੱਤਵਪੂਰਨ ਮਾਧਿਅਮ ਹੁੰਦੀਆਂ ਹਨ। ਅੱਜ ਅਹਿਮਦਾਬਾਦ ਵਿੱਚ AMC ਅਤੇ National Book Trust ਦੁਆਰਾ ਆਯੋਜਿਤ ‘ਅਹਿਮਦਾਬਾਦ ਅੰਤਰਰਾਸ਼ਟਰੀ ਪੁਸਤਕ ਮੇਲਾ’ ਵਿੱਚ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਅਤੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ।

ਸਾਹਿਤਕ ਪ੍ਰੋਗਰਾਮਾਂ, ਲੋਕ-ਗੀਤ ਅਤੇ ਕਵਿਤਾ-ਪਾਠ ਅਤੇ ਸਟਾਰਟ-ਅੱਪ ਫੋਰਮ ਨਾਲ ਲੈਸ ਇਹ ਮੇਲਾ ਬੱਚਿਆਂ ਅਤੇ ਨੌਜਵਾਨਾਂ ਵਿੱਚ ਰੀਡਿੰਗ ਅਤੇ ਕੌਸ਼ਲ ਵਿਕਾਸ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਨੂੰ ਬੌਧਿਕ ਤੌਰ ‘ਤੇ ਸਮ੍ਰਿੱਧ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।”

 

*****

ਆਰਕੇ/ ਆਰਆਰ /ਪੀਐੱਸ


(रिलीज़ आईडी: 2193950) आगंतुक पटल : 19
इस विज्ञप्ति को इन भाषाओं में पढ़ें: English , Urdu , हिन्दी , Assamese , Gujarati , Odia , Tamil , Telugu , Kannada