|
ਜਲ ਸ਼ਕਤੀ ਮੰਤਰਾਲਾ
ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 18 ਨਵੰਬਰ 2025 ਨੂੰ ਪ੍ਰਥਮ ਜਲ ਸੰਚਯ ਜਨ ਭਾਗੀਦਾਰੀ (ਜੇਐੱਸਜੇਬੀ) ਪੁਰਸਕਾਰ ਪ੍ਰਦਾਨ ਕਰਨਗੇ
ਜਲ ਸ਼ਕਤੀ ਅਭਿਆਨ: ਕੈਚ ਦ ਰੇਨ ਦੇ ਤਹਿਤ ਜਲ ਸੰਚਯ ਜਨ ਭਾਗੀਦਾਰੀ (ਜੇਐੱਸਜੇਬੀ) ਦੇ ਜੇਤੂਆਂ ਨੂੰ ਸਨਮਾਨ
Posted On:
11 NOV 2025 1:54PM by PIB Chandigarh
ਜਲ ਸ਼ਕਤੀ ਮੰਤਰਾਲੇ ਨੇ ਜਲ ਸੰਚਯ ਜਨ ਭਾਗੀਦਾਰੀ (ਜੇਐੱਸਜੇਬੀ) ਪਹਿਲ ਦੇ ਤਹਿਤ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਲਈ ਪ੍ਰਥਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਹ ਜਲ ਸ਼ਕਤੀ ਅਭਿਆਨ: ਕੈਚ ਦ ਰੇਨ (ਜੇਐੱਸਏ: ਵਰਖਾ ਜਲ ਸੰਚਯ) ਦੇ ਤਹਿਤ ਪ੍ਰਮੁੱਖ-ਭਾਈਚਾਰਾ-ਸੰਚਾਲਿਤ ਪ੍ਰੋਗਰਾਮ ਹੈ।
ਰਾਸ਼ਟਰਪਤੀ, 6ਵੇਂ ਰਾਸ਼ਟਰੀ ਜਲ ਪੁਰਸਕਾਰ 2025 ਦੇ ਨਾਲ ਵਰ੍ਹੇ 2025 ਲਈ 18 ਨਵੰਬਰ, 2025 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਇਹ ਪੁਰਸਕਾਰ ਪ੍ਰਦਾਨ ਕਰਨਗੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜਲ ਸ਼ਕਤੀ ਦੇ ਲਈ ਜਨਤਕ ਸ਼ਕਤੀ ਦੇ ਵਿਜ਼ਨ ਤੋਂ ਪ੍ਰੇਰਿਤ, ਜਲ ਸੰਚਯ ਜਨ ਭਾਗਦਾਰੀ ਪਹਿਲ 6 ਸਤੰਬਰ 2024 ਨੂੰ ਸੂਰਤ, ਗੁਜਰਾਤ ਵਿੱਚ ਸ਼ੁਰੂ ਕੀਤੀ ਗਈ ਸੀ।
ਸਮੁੱਚੀ ਸਰਕਾਰ ਅਤੇ ਸਮੁੱਚੇ ਸਮਾਜ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਇਹ ਪਹਿਲ ਜ਼ਮੀਨੀ ਪੱਧਰ ‘ਤੇ ਪ੍ਰਬੰਧਨ ਸ਼ਮੂਲੀਅਤ ਅਤੇ ਟਿਕਾਊ ਜਲ ਪ੍ਰਸ਼ਾਸਨ ਨੂੰ ਹੁਲਾਰਾ ਦਿੰਦੀ ਹੈ। ਕਮਿਊਨਿਟੀ (ਭਾਈਚਾਰਾ), ਕਾਰਪੋਰੇਟ ਸੋਸ਼ਲ ਰੈਸਪੋਨਸਿਬਿਲਿਟੀ ਅਤੇ ਕਾਸਟ (ਘੱਟ ਲਾਗਤ) ਦੇ 3ਸੀ ਮੰਤਰ ਤੋਂ ਪ੍ਰੇਰਿਤ, ਇਹ ਇੱਕ ਸਮਾਵੇਸ਼ੀ ਮਾਡਲ ਅਪਣਾ ਕੇ ਪਾਣੀ ਦੀ ਕਮੀ ਨੂੰ ਲੰਬੇ ਸਮੇਂ ਦੀ ਜਲ ਸੁਰੱਖਿਆ ਅਤੇ ਜਲ ਦੇ ਤਣਾਅ ਨੂੰ ਦੂਰ ਕਰਨ ਨੂੰ ਹੁਲਾਰਾ ਦਿੰਦਾ ਹੈ।
ਪਹਿਲ ਦੇ ਤਹਿਤ, ਰਾਜਾਂ ਨੂੰ ਪੰਜ ਖੇਤਰਾਂ ਵਿੱਚ ਵੰਡ ਕੇ ਘੱਟ ਤੋਂ ਘੱਟ ਦਸ ਹਜ਼ਾਰ ਆਰਟੀਫਿਸ਼ੀਅਲ ਰੀਚਾਰਜ ਅਤੇ ਸਟੋਰੇਜ ਸਟ੍ਰਕਚਰ ਸਥਾਪਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਉੱਤਰ-ਪੂਰਬ ਅਤੇ ਪਹਾੜੀ ਰਾਜਾਂ ਦੇ ਜ਼ਿਲ੍ਹਿਆਂ ਲਈ ਇਹ ਟੀਚਾ ਤਿੰਨ ਹਜ਼ਾਰ ਹੈ, ਜਦੋਂ ਕਿ ਦੇਸ਼ ਭਰ ਦੇ ਨਗਰ ਨਿਗਮਾਂ ਦੇ ਲਈ ਇਹ ਦਸ ਹਜ਼ਾਰ ਦਾ ਟੀਚਾ ਹੈ। ਇਨ੍ਹਾਂ ਢਾਂਚਿਆਂ ਵਿੱਚ ਭਵਨ ਛੱਤਾਂ ‘ਤੇ ਮੀਂਹ ਦੇ ਪਾਣੀ ਦੀ ਸੰਭਾਲ ਦੇ ਨਾਲ ਹੀ ਝੀਲਾਂ, ਤਲਾਬਾਂ ਅਤੇ ਪੌੜੀਆਂ ਦੀ ਪੁਨਰ ਸੁਰਜੀਤੀ ਕਰਨਾ ਸ਼ਾਮਲ ਹੈ।
ਸ਼ਹਿਰੀ ਜਲ ਸੰਭਾਲ ਯਤਨਾਂ ਨੂੰ ਮਜ਼ਬੂਤ ਕਰਨ ਲਈ, ਰਿਹਾਇਸ਼ੀ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਜਲ ਸ਼ਕਤੀ ਮੰਤਰਾਲੇ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਦੇ ਤਹਿਤ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਲਗਭਗ ਦੋ ਹਜ਼ਾਰ ਰੀਚਾਰਜ ਢਾਂਚੇ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਪਹਿਲਾ ਜਲ ਸੰਚਯ ਜਨ ਭਾਗੀਦਾਰੀ (ਜੇਐੱਸਜੇਬੀ) ਸਨਮਾਨ ਦੇ ਤਹਿਤ ਇਸ ਵਰ੍ਹੇ ਕੁੱਲ 100 ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਤਿੰਨ ਟੌਪ ਪ੍ਰਦਰਸ਼ਨ ਕਰਨ ਵਾਲੇ ਰਾਜ, 67 ਜ਼ਿਲ੍ਹੇ, 6 ਨਗਰ ਨਿਗਮ, ਇੱਕ ਸ਼ਹਿਰੀ ਸਥਾਨਕ ਸੰਸਥਾ, ਦੋ ਸਹਿਯੋਗੀ ਮੰਤਰਾਲੇ/ਵਿਭਾਗ, ਦੋ ਉਦਯੋਗ, ਤਿੰਨ ਗੈਰ ਸਰਕਾਰੀ ਸੰਗਠਨ, ਦੋ ਪਰੋਪਕਾਰੀ ਅਤੇ 14 ਨੋਡਲ ਅਧਿਕਾਰੀ ਸ਼ਾਮਲ ਹਨ। ਜੇਐੱਸਜੇਬੀ ਪੋਰਟਲ ‘ਤੇ ਅਪਲੋਡ ਕੀਤੇ ਗਏ ਪ੍ਰਮਾਣਿਤ ਅੰਕੜਿਆਂ ਦੇ ਅਧਾਰ ‘ਤੇ ਪੁਰਸਕਾਰ ਜੇਤੂਆਂ ਦੀ ਚੋਣ ਕੀਤੀ ਗਈ ਹੈ।
ਭਾਰਤ ਸਰਕਾਰ ਆਰਟੀਫਿਸ਼ੀਅਲ ਭੂਮੀਗਤ ਰੀਚਾਰਜ ਢਾਂਚਿਆਂ, ਜਿਵੇਂ ਬੋਰਵੈੱਲ ਰੀਚਾਰਜ ਸਿਸਟਮ ਅਤੇ ਛੱਤਾਂ ‘ਤੇ ਮੀਂਹ ਵਾਲੇ ਪਾਣੀ ਦੀ ਸੰਭਾਲ ਯੂਨਿਟਾਂ ਦੇ ਨਿਰਮਾਣ, ਮੁੜ ਸੁਰਜੀਤੀ ਅਤੇ ਰੱਖ-ਰਖਾਅ ਵਿੱਚ ਜ਼ਿਕਰਯੋਗ ਤਰੱਕੀ ਕਰਨ ਵਾਲੀਆਂ ਸੰਸਥਾਵਾਂ ਅਤੇ ਲੋਕਾਂ ਨੂੰ ਪੁਰਸਕਾਰ ਪ੍ਰਦਾਨ ਕਰ ਕੇ ਜਲ ਸੰਚਯ ਲਈ ਪ੍ਰੋਤਸਾਹਿਤ ਕਰ ਰਹੀ ਹੈ। ਨਿਰਧਾਰਿਤ ਸਮੇਂ ਸੀਮਾ ਵਿੱਚ ਦਸ ਲੱਖ ਅਜਿਹੇ ਢਾਂਚਿਆਂ ਦੇ ਨਿਰਮਾਣ ਅਤੇ ਮੁੜ ਸੁਰਜੀਤੀ ਦੇ ਟੀਚੇ ਦੇ ਮੁਕਾਬਲੇ ਸਮੇਂ ਤੋਂ ਪਹਿਲਾਂ ਹੀ 27.6 ਲੱਖ ਢਾਂਚਿਆਂ ਦਾ ਨਿਰਮਾਣ ਹੋਇਆ ਹੈ।
ਇਸ ਕਾਰਜ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸ਼੍ਰੇਣੀ ਇੱਕ ਦੇ ਜ਼ਿਲ੍ਹਿਆਂ ਨੂੰ 2 ਕਰੋੜ ਰੁਪਏ ਪ੍ਰਤੀ ਜ਼ਿਲ੍ਹੇ ਨਾਲ ਪੁਰਸਕ੍ਰਿਤ ਕੀਤਾ ਜਾ ਰਿਹਾ ਹੈ, ਜਦੋਂ ਕਿ ਸ਼੍ਰੇਣੀ 2 ਅਤੇ 3 ਦੇ ਜ਼ਿਲ੍ਹਿਆਂ ਨੂੰ ਕ੍ਰਮਵਾਰ: 1 ਕਰੋੜ ਰੁਪਏ ਪ੍ਰਤੀ ਜ਼ਿਲ੍ਹੇ ਅਤੇ 25 ਲੱਖ ਰੁਪਏ ਦੇ ਪੁਰਸਕਾਰ ਦਿੱਤੇ ਜਾਣਗੇ। ਹੋਰ ਜ਼ਿਲ੍ਹਿਆਂ ਨੂੰ ਵੀ ਪ੍ਰੋਤਸਾਹਨ ਸਰੂਪ ਸਨਮਾਨਿਤ ਕੀਤਾ ਜਾ ਰਿਹਾ ਹੈ। ਹਰੇਕ ਪੁਰਸਕਾਰ ਜੇਤੂ ਨੂੰ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਮੁੜ ਸੁਰਜੀਤੀ ਵਿਭਾਗ ਸਕੱਤਰ ਦੁਆਰਾ ਦਸਤਖਤ ਕੀਤਾ ਗਿਆ ਇੱਕ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤਾ ਜਾਵੇਗਾ।
ਜਲ ਸੰਚਯ ਜਨ ਭਾਗੀਦਾਰੀ (ਜੇਐੱਸਜੇਬੀ) ਪਹਿਲ ਨੇ ਭਾਈਚਾਰਕ ਭਾਗੀਦਾਰੀ ਅਤੇ ਸੰਸਾਧਨਾਂ ਦੇ ਮੇਲ ਨਾਲ ਆਰਟੀਫਿਸ਼ੀਅਲ ਭੂਮੀਗਤ
ਅਨੁਬੰਧ I
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਕ੍ਰਮ ਸੰਖਿਆ
|
ਸ਼੍ਰੇਣੀ
|
ਰੈਂਕ
|
ਰਾਜ
|
ਪੂਰਾ ਹੋਇਆ ਕੰਮ
|
|
1
|
ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
1
|
ਤੇਲੰਗਾਨਾ
|
520362
|
|
2
|
ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
2
|
ਛੱਤੀਸਗੜ੍ਹ
|
405563
|
|
3
|
ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
3
|
ਰਾਜਸਥਾਨ
|
364968
|
ਜ਼ਿਲ੍ਹੇ
|
ਕ੍ਰਮ ਸੰਖਿਆ
|
ਜ਼ੋਨ
|
ਸ਼੍ਰੇਣੀ
|
ਰੈਂਕ
|
ਰਾਜ
|
ਜ਼ਿਲ੍ਹਾ
|
ਪੂਰੇ ਰੋਏ ਕੰਮ
|
ਨਕਦ ਇਨਾਮ (ਕਰੋੜ ਵਿੱਚ)
|
|
4
|
ਉੱਤਰੀ ਜ਼ੋਨ
|
ਸ਼੍ਰੇਣੀ 1
|
1
|
ਉੱਤਰ ਪ੍ਰਦੇਸ਼
|
ਮਿਰਜ਼ਾਪੁਰ
|
35509
|
2
|
|
5
|
ਸ਼੍ਰੇਣੀ 1
|
2
|
ਉੱਤਰ ਪ੍ਰਦੇਸ਼
|
ਵਾਰਾਣਸੀ
|
24409
|
2
|
|
6
|
ਸ਼੍ਰੇਣੀ 1
|
3
|
ਉੱਤਰ ਪ੍ਰਦੇਸ਼
|
ਜਾਲੌਨ
|
16279
|
2
|
|
7
|
ਪੂਰਬੀ ਜ਼ੋਨ
|
ਸ਼੍ਰੇਣੀ 1
|
1
|
ਛੱਤੀਸਗੜ੍ਹ
|
ਬਾਲੋਦ
|
92742
|
2
|
|
8
|
ਸ਼੍ਰੇਣੀ 1
|
2
|
ਛੱਤੀਸਗੜ੍ਹ
|
ਰਾਜਨੰਦਗਾਓਂ
|
58967
|
2
|
|
9
|
ਸ਼੍ਰੇਣੀ 1
|
3
|
ਛੱਤੀਸਗੜ੍ਹ
|
ਰਾਏਪੁਰ
|
36282
|
2
|
|
10
|
ਦੱਖਣੀ ਜ਼ੋਨ
|
ਸ਼੍ਰੇਣੀ 1
|
1
|
ਤੇਲੰਗਾਨਾ
|
ਅਦੀਲਾਬਾਦ
|
98693
|
2
|
|
11
|
ਸ਼੍ਰੇਣੀ 1
|
2
|
ਤੇਲੰਗਾਨਾ
|
ਨਾਲਗੌਂਡਾ
|
84827
|
2
|
|
12
|
ਸ਼੍ਰੇਣੀ 1
|
3
|
ਤੇਲੰਗਾਨਾ
|
ਮੰਚੇਰਿਅਲ
|
84549
|
2
|
|
13
|
ਪੱਛਮੀ ਜ਼ੋਨ
|
ਸ਼੍ਰੇਣੀ 1
|
1
|
ਮੱਧ ਪ੍ਰਦੇਸ਼
|
ਪੂਰਬੀ ਨਿਮਾਰ
|
129020
|
2
|
|
14
|
ਸ਼੍ਰੇਣੀ 1
|
2
|
ਰਾਜਸਥਾਨ
|
ਭੀਲਵਾੜਾ
|
104945
|
2
|
|
15
|
ਸ਼੍ਰੇਣੀ 1
|
3
|
ਰਾਜਸਥਾਨ
|
ਬਾਰਮਰ
|
79055
|
2
|
|
16
|
ਉੱਤਰ ਪੂਰਬੀ ਜ਼ੋਨ ਅਤੇ ਪਹਾੜੀ ਰਾਜ
|
ਸ਼੍ਰੇਣੀ 1
|
1
|
ਤ੍ਰਿਪੁਰਾ
|
ਉੱਤਰੀ ਤ੍ਰਿਪੁਰਾ
|
11547
|
2
|
|
17
|
ਸ਼੍ਰੇਣੀ 1
|
2
|
ਜੰਮੂ ਅਤੇ ਕਸ਼ਮੀਰ
|
ਰਾਜੌਰੀ
|
4208
|
2
|
|
ਕ੍ਰਮ ਸੰਖਿਆ
|
ਸ਼੍ਰੇਣੀ
|
ਰੈਂਕ
|
ਰਾਜ
|
ਨਗਰ ਨਿਗਮ
|
ਪੂਰੇ ਹੋਏ ਕੰਮ
|
ਨਕਦ ਇਨਾਮ (ਕਰੋੜ ਵਿੱਚ)
|
|
18
|
ਟੌਪ ਦੇ 10 ਨਗਰ ਨਿਗਮ
|
1
|
ਛੱਤੀਸਗੜ੍ਹ
|
ਰਾਏਪੁਰ ਨਗਰ ਨਿਗਮ
|
33082
|
2
|
|
19
|
ਟੌਪ ਦੇ 10 ਨਗਰ ਨਿਗਮ
|
2
|
ਤੇਲੰਗਾਨਾ
|
ਹੈਦਰਾਬਾਦ ਨਗਰਪਾਲਿਕਾ ਵਿੱਚ ਜੇਐੱਸਜੇਬੀ ਲਈ ਜ਼ਿੰਮੇਵਾਰ ਹੈਦਰਾਬਾਦ ਮੈਟਰੋਪੋਲੀਟਨ ਜਲ ਸਪਲਾਈ ਅਤੇ ਸੀਵਰੇਜ ਬੋਰਡ।
ਨਿਗਮ ਖੇਤਰ
|
14363
|
2
|
|
20
|
ਟੌਪ ਦੇ 10 ਨਗਰ ਨਿਗਮ
|
3
|
ਉੱਤਰ ਪ੍ਰਦੇਸ਼
|
ਗੋਰਖਪੁਰ ਨਗਰ ਨਿਗਮ
|
14331
|
2
|
ਯੂਐੱਲਬੀ
|
ਕ੍ਰਮ ਸੰਖਿਆ
|
ਸ਼੍ਰੇਣੀ
|
ਰੈਂਕ
|
ਰਾਜ
|
ਜ਼ਿਲ੍ਹਾ
|
ਯੂਐੱਲਬੀ
|
ਪੂਰੇ ਹੋਏ ਕੰਮ
|
ਨਕਦ ਇਨਾਮ (ਲੱਖ ਵਿੱਚ)
|
|
21
|
ਟੌਪ ਦੇ 50 ਯੂਐੱਲਬੀ (ਨਗਰ ਨਿਗਮਾਂ ਤੋਂ ਇਲਾਵਾ)
|
1
|
ਮੱਧ ਪ੍ਰਦੇਸ਼
|
ਗੁਨਾ
|
ਗੁਨਾ-23-406
|
2227
|
40
|
ਜ਼ਿਲ੍ਹੇ
|
ਕ੍ਰਮ ਸੰਖਿਆ
|
ਜ਼ੋਨ
|
ਸ਼੍ਰੇਣੀ
|
ਰੈਂਕ
|
ਰਾਜ
|
ਜ਼ਿਲ੍ਹਾ
|
ਮੁਕੰਮਲ ਕੰਮ
|
ਨਕਦ ਇਨਾਮ (ਕਰੋੜ ਵਿੱਚ)
|
|
1
|
ਉੱਤਰੀ ਜ਼ੋਨ
|
ਸ਼੍ਰੇਣੀ 2
|
1
|
ਉੱਤਰ ਪ੍ਰਦੇਸ਼
|
ਚਿੱਤਰਕੂਟ
|
15761
|
1
|
|
2
|
ਪੂਰਬੀ ਜ਼ੋਨ
ਉੱਤਰੀ ਜ਼ੋਨ
|
ਸ਼੍ਰੇਣੀ 2
|
1
|
ਛੱਤੀਸਗੜ੍ਹ
|
ਮਹਾਸਮੁੰਦ
|
35182
|
1
|
|
3
|
ਸ਼੍ਰੇਣੀ 2
|
2
|
ਛੱਤੀਸਗੜ੍ਹ
|
ਬਲੋਦਾ ਬਜ਼ਾਰ
|
30927
|
1
|
|
4
|
ਸ਼੍ਰੇਣੀ 2
|
3
|
ਛੱਤੀਸਗੜ੍ਹ
|
ਗੈਰੀਆਬੰਦ
|
26025
|
1
|
|
5
|
ਸ਼੍ਰੇਣੀ 3
|
1
|
ਛੱਤੀਸਗੜ੍ਹ
|
ਬਿਲਾਸਪੁਰ
|
21058
|
0.25
|
|
6
|
ਸ਼੍ਰੇਣੀ 3
|
2
|
ਛੱਤੀਸਗੜ੍ਹ
|
ਰਾਏਗੜ੍ਹ
|
19088
|
0.25
|
|
7
|
ਸ਼੍ਰੇਣੀ 3
|
3
|
ਬਿਹਾਰ
|
ਨਾਲੰਦਾ
|
12051
|
0.25
|
|
8
|
ਸ਼੍ਰੇਣੀ 3
|
4
|
ਓਡੀਸ਼ਾ
|
ਗੰਜਮ
|
9402
|
0.25
|
|
9
|
ਸ਼੍ਰੇਣੀ 3
|
5
|
ਬਿਹਾਰ
|
ਕੈਮੂਰ (ਭਾਬੂਆ)
|
8714
|
0.25
|
|
10
|
ਸ਼੍ਰੇਣੀ 3
|
6
|
ਛੱਤੀਸਗੜ੍ਹ
|
ਬਲਰਾਮਪੁਰ
|
8644
|
0.25
|
|
11
|
ਸ਼੍ਰੇਣੀ 3
|
7
|
ਓਡੀਸ਼ਾ
|
ਮਯੂਰਭੰਜ
|
15141
|
0.25
|
|
12
|
ਸ਼੍ਰੇਣੀ
|
8
|
ਛੱਤੀਸਗੜ੍ਹ
|
ਧਮਤਰੀ
|
7674
|
0.25
|
|
13
|
ਸ਼੍ਰੇਣੀ 3
|
9
|
ਬਿਹਾਰ
|
ਰੋਹਤਾਸ
|
7302
|
0.25
|
|
14
|
ਸ਼੍ਰੇਣੀ 3
|
10
|
ਓਡੀਸ਼ਾ
|
ਕਾਲਾਹਾਂਡੀ
|
6678
|
0.25
|
|
15
|
ਸ਼੍ਰੇਣੀ 3
|
11
|
ਓਡੀਸ਼ਾ
|
ਰਾਇਆਗੜਾ
|
8237
|
0.25
|
|
16
|
ਸ਼੍ਰੇਣੀ 3
|
12
|
ਛੱਤੀਸਗੜ੍ਹ
|
ਸੂਰਜਪੁਰ
|
5797
|
0.25
|
|
17
|
ਸ਼੍ਰੇਣੀ 3
|
13
|
ਬਿਹਾਰ
|
ਪੂਰਬੀ ਚੰਪਾਰਾ ਐੱਨ
|
5725
|
0.25
|
|
18
|
ਸ਼੍ਰੇਣੀ 3
|
14
|
ਬਿਹਾਰ
|
ਕਟਿਹਾਰ
|
5607
|
0.25
|
|
19
|
ਸ਼੍ਰੇਣੀ 3
|
15
|
ਓਡੀਸ਼ਾ
|
ਕੱਟਕ
|
5572
|
0.25
|
|
20
|
ਸ਼੍ਰੇਣੀ 3
|
16
|
ਛੱਤੀਸਗੜ੍ਹ
|
ਦੁਰਗ
|
5010
|
0.25
|
|
21
|
ਦੱਖਣੀ ਜ਼ੋਨ
ਦੱਖਣੀ ਜ਼ੋਨ
|
ਸ਼੍ਰੇਣੀ 2
|
1
|
ਤੇਲੰਗਾਨਾ
|
ਵਾਰੰਗਲ
|
72649
|
1
|
|
22
|
ਸ਼੍ਰੇਣੀ 2
|
2
|
ਤੇਲੰਗਾਨਾ
|
ਨਿਰਮਲ
|
60365
|
1
|
|
23
|
ਸ਼੍ਰੇਣੀ 2
|
3
|
ਤੇਲੰਗਾਨਾ
|
ਜੰਗਾਂਓ
|
30569
|
1
|
|
24
|
ਸ਼੍ਰੇਣੀ 3
|
1
|
ਤੇਲੰਗਾਨਾ
|
ਭੱਦਰਦਰੀ ਕੋਠ ਅਗੂਦੇਮ
|
29103
|
0.25
|
|
ਕ੍ਰਮ ਸੰਖਿਆ
|
ਜ਼ੋਨ
|
ਸ਼੍ਰੇਣੀ
|
ਰੈਂਕ
|
ਰਾਜ
|
ਜ਼ਿਲ੍ਹਾ
|
ਮੁੰਕਮਲ ਕੰਮ
|
ਨਕਦ ਇਨਾਮ (ਕਰੋੜ ਵਿੱਚ)
|
|
25
|
|
ਸ਼੍ਰੇਣੀ 3
|
2
|
ਤਮਿਲ ਨਾਡੂ
|
ਕੋਇੰਬਟੋਰ
|
28147
|
0.25
|
|
26
|
ਸ਼੍ਰੇਣੀ 3
|
3
|
ਤੇਲੰਗਾਨਾ
|
ਮਹਾਬੂਬਨਗਰ
|
19754
|
0.25
|
|
27
|
ਸ਼੍ਰੇਣੀ 3
|
4
|
ਕਰਨਾਟਕ
|
ਗਦਗ
|
11971
|
0.25
|
|
28
|
ਸ਼੍ਰੇਣੀ 3
|
5
|
ਕਰਨਾਟਕ
|
ਕੋਲਾਰ
|
10270
|
0.25
|
|
29
|
ਸ਼੍ਰੇਣੀ 3
|
6
|
ਕਰਨਾਟਕ
|
ਬਿਡਾਰ
|
10297
|
0.25
|
|
30
|
ਸ਼੍ਰੇਣੀ 3
|
7
|
ਕਰਨਾਟਕ
|
ਤੁਮਕੁਰੁ
|
9885
|
0.25
|
|
31
|
ਸ਼੍ਰੇਣੀ 3
|
8
|
ਕਰਨਾਟਕ
|
ਵਿਜੈਪੁਰਾ
|
11453
|
0.25
|
|
32
|
ਸ਼੍ਰੇਣੀ 3
|
9
|
ਕਰਨਾਟਕ
|
ਮੰਡਯਾ
|
7192
|
0.25
|
|
33
|
ਸ਼੍ਰੇਣੀ 3
|
10
|
ਤਮਿਲ ਨਾਡੂ
|
ਨੱਮਕਲ
|
7057
|
0.25
|
|
34
|
ਸ਼੍ਰੇਣੀ 3
|
11
|
ਕਰਨਾਟਕ
|
ਚਿੱਤਰਦੁਰਗਾ
|
7815
|
0.25
|
|
35
|
ਸ਼੍ਰੇਣੀ 3
|
12
|
ਆਂਧਰ ਪ੍ਰਦੇਸ਼
|
ਐੱਸਪੀਐੱਸਆਰ ਨੇਲੋਰ
|
5502
|
0.25
|
|
36
|
ਸ਼੍ਰੇਣੀ 3
|
13
|
ਤਮਿਲ ਨਾਡੂ
|
ਰਾਮਨਾਥਪੁਰਾ ਐੱਮ
|
5269
|
0.25
|
|
37
|
ਪੱਛਮੀ ਜ਼ੋਨ
|
ਸ਼੍ਰੇਣੀ 2
|
1
|
ਗੁਜਰਾਤ
|
ਸੂਰਤ
|
56756
|
1
|
|
38
|
ਸ਼੍ਰੇਣੀ 2
|
2
|
ਰਾਜਸਥਾਨ
|
ਜੈਪੁਰ
|
43204
|
1
|
|
39
|
ਸ਼੍ਰੇਣੀ 2
|
3
|
ਰਾਜਸਥਾਨ
|
ਉਦੈਪੁਰ
|
32700
|
1
|
|
40
|
ਸ਼੍ਰੇਣੀ 3
|
1
|
ਰਾਜਸਥਾਨ
|
ਅਲਵਰ
|
26867
|
0.25
|
|
41
|
ਸ਼੍ਰੇਣੀ 3
|
2
|
ਮੱਧ ਪ੍ਰਦੇਸ਼
|
ਗੁਨਾ
|
17814
|
0.25
|
|
42
|
ਸ਼੍ਰੇਣੀ 3
|
3
|
ਮੱਧ ਪ੍ਰਦੇਸ਼
|
ਬੈਤੂਲ
|
13499
|
0.25
|
|
43
|
ਸ਼੍ਰੇਣੀ 3
|
4
|
ਗੁਜਰਾਤ
|
ਰਾਜਕੋਟ
|
10836
|
0.25
|
|
44
|
ਸ਼੍ਰੇਣੀ 3
|
5
|
ਮੱਧ ਪ੍ਰਦੇਸ਼
|
ਧਾਰ
|
10791
|
0.25
|
|
45
|
ਸ਼੍ਰੇਣੀ 3
|
6
|
ਰਾਜਸਥਾਨ
|
ਡੂੰਗਰਪੁਰ
|
9712
|
0.25
|
|
46
|
ਸ਼੍ਰੇਣੀ 3
|
7
|
ਗੁਜਰਾਤ
|
ਨਵਸਾਰੀ
|
9593
|
0.25
|
|
47
|
ਸ਼੍ਰੇਣੀ 3
|
8
|
ਰਾਜਸਥਾਨ
|
ਬਾਰਨ
|
9269
|
0.25
|
|
48
|
ਸ਼੍ਰੇਣੀ 3
|
9
|
ਮੱਧ ਪ੍ਰਦੇਸ਼
|
ਦੇਵਾਸ
|
8333
|
0.25
|
|
49
|
ਸ਼੍ਰੇਣੀ 3
|
10
|
ਮੱਧ ਪ੍ਰਦੇਸ਼
|
ਸੋਨੀ
|
7946
|
0.25
|
|
50
|
ਸ਼੍ਰੇਣੀ 3
|
11
|
ਰਾਜਸਥਾਨ
|
ਚਿਤੌੜਗੜ੍ਹ
|
7540
|
0.25
|
|
51
|
ਸ਼੍ਰੇਣੀ 3
|
12
|
ਰਾਜਸਥਾਨ
|
ਸੀਕਰ
|
5761
|
0.25
|
|
52
|
ਸ਼੍ਰੇਣੀ 3
|
13
|
ਮੱਧ ਪ੍ਰਦੇਸ਼
|
ਖਾਰਗੋਨ
|
5606
|
0.25
|
|
53
|
ਸ਼੍ਰੇਣੀ 3
|
14
|
ਗੁਜਰਾਤ
|
ਖੇੜਾ
|
6211
|
0.25
|
|
ਕ੍ਰਮ ਸੰਖਿਆ
|
ਸ਼੍ਰੇਣੀ
|
ਰੈਂਕ
|
ਰਾਜ
|
ਨਗਰ ਨਿਗਮ
|
ਪੂਰੇ ਹੋਏ ਕੰਮ
|
ਨਕਦ ਇਨਾਮ (ਕਰੋੜ ਵਿੱਚ)
|
|
54
|
ਟੌਪ ਦੇ 10 ਨਗਰ ਨਿਗਮ
|
4
|
ਆਂਧਰ ਪ੍ਰਦੇਸ਼
|
ਰਾਜਾਮੁੰਦਰੀ ਨਗਰ ਨਿਗਮ
|
13298
|
2
|
|
55
|
ਟੌਪ ਦੇ 10 ਨਗਰ ਨਿਗਮ
|
5
|
ਉੱਤਰ ਪ੍ਰਦੇਸ਼
|
ਗਾਜ਼ੀਆਬਾਦ ਨਗਰ ਨਿਗਮ
|
11406
|
2
|
|
56
|
ਟੌਪ ਦੇ 10 ਨਗਰ ਨਿਗਮ
|
6
|
ਗੁਜਰਾਤ
|
ਸੂਰਤ ਨਗਰ ਨਿਗਮ
|
10969
|
2
|
ਭਾਈਵਾਲ ਮੰਤਰਾਲੇ/ਵਿਭਾਗ
|
ਕ੍ਰਮ ਸੰਖਿਆ
|
ਸ਼੍ਰੇਣੀ
|
ਸੰਗਠਨ ਦੀ ਕਿਸਮ
|
ਸੰਗਠਨ
|
ਪੂਰੇ ਹੋਏ ਕੰਮ
|
|
57
|
ਸਭ ਤੋਂ ਵਧੀਆ ਭਾਈਵਾਲ ਮੰਤਰਾਲੇ/ਵਿਭਾਗ
|
ਕੇਂਦਰੀ ਸਰਕਾਰ
|
ਰੇਲਵੇ ਮੰਤਰਾਲਾ
|
1139
|
|
58
|
ਸਭ ਤੋਂ ਵਧੀਆ ਭਾਈਵਾਲ ਮੰਤਰਾਲੇ/ਵਿਭਾਗ
|
ਕੇਂਦਰੀ ਸਰਕਾਰ
|
DoWR RD ਅਤੇ GR
|
349
|
|
59
|
ਸਭ ਤੋਂ ਵਧੀਆ ਭਾਈਵਾਲ ਮੰਤਰਾਲੇ/ਵਿਭਾਗ
|
ਕੇਂਦਰੀ ਸਰਕਾਰ
|
ਰੱਖਿਆ ਜਾਇਦਾਦਾਂ
|
219
|
ਗੈਰ-ਸਰਕਾਰੀ ਸੰਗਠਨ
|
ਕ੍ਰਮ ਸੰਖਿਆ
|
ਸ਼੍ਰੇਣੀ
|
ਸੰਗਠਨ ਦੀ ਕਿਸਮ
|
ਸੰਗਠਨ
|
ਪੂਰੇ ਹੋਏ ਕੰਮ
|
|
60
|
ਸਭ ਤੋਂ ਵਧੀਆ ਐੱਨਜੀਓ
|
ਐੱਨਜੀਓ
|
ਜਲਤਾਰਾ ਸੇਵ ਗ੍ਰਾਊਂਡਵਾਟਰ
|
8256
|
|
61
|
ਸਭ ਤੋਂ ਵਧੀਆ ਐੱਨਜੀਓ
|
ਐੱਨਜੀਓ
|
ਗਿਰਗੰਗਾ ਪਰਿਵਾਰ
|
8149
|
|
62
|
ਸਭ ਤੋਂ ਵਧੀਆ ਐੱਨਜੀਓ
|
ਐੱਨਜੀਓ
|
ਆਰਟ ਆਫ਼ ਲਿਵਿੰਗ
|
2576
|
ਉਦਯੋਗ ਸੰਘ
|
ਕ੍ਰਮ ਸੰਖਿਆ
|
ਸ਼੍ਰੇਣੀ
|
ਸੰਗਠਨ ਦੀ ਕਿਸਮ
|
ਸੰਗਠਨ
|
ਪੂਰਾ ਹੋਇਆ ਕੰਮ
|
|
63
|
ਸਭ ਤੋਂ ਵਧੀਆ ਉਦਯੋਗ ਸੰਘ/ਸਭ ਤੋਂ ਵਧੀਆ ਉਦਯੋਗ ਆਗੂ
|
ਉਦਯੋਗ
|
ਫਿੱਕੀ ਜਲ ਮਿਸ਼ਨ
|
273
|
|
64
|
ਸਭ ਤੋਂ ਵਧੀਆ ਉਦਯੋਗ ਸੰਘ/ਸਭ ਤੋਂ ਵਧੀਆ ਉਦਯੋਗ ਆਗੂ
|
ਉਦਯੋਗ
|
ਐਸੋਚੈਮ
|
96
|
|
ਕ੍ਰਮ ਸੰਖਿਆ
|
ਸ਼੍ਰੇਣੀ
|
ਸੰਗਠਨ ਦੀ ਕਿਸਮ
|
ਸੰਗਠਨ
|
ਪੂਰਾ ਹੋਇਆ ਕੰਮ
|
|
65
|
ਨਿੱਜੀ ਪਰਉਪਕਾਰੀ
|
ਪਰਉਪਕਾਰੀ ਯੋਗਦਾਨ
|
ਕਰਮਭੂਮੀ ਸੇ ਮਾਤ੍ਰਭੂਮੀ
|
757
|
|
66
|
ਨਿੱਜੀ ਪਰਉਪਕਾਰੀ
|
ਪਰਉਪਕਾਰੀ ਯੋਗਦਾਨ
|
ਹਸਮੁਖਭਾਈ-ਗੁਜਰਾਤ
|
53
|
ਜ਼ਿਲ੍ਹਿਆਂ ਲਈ CGWB/CWC ਨੋਡਲ ਅਫ਼ਸਰ
|
ਕ੍ਰਮ ਸੰਖਿਆ
|
ਜ਼ੋਨ
|
ਰਾਜ
|
ਜ਼ਿਲ੍ਹਾ
|
ਅਧਿਕਾਰੀ ਦਾ ਨਾਮ
|
ਵਿਭਾਗ
|
|
67
|
ਉੱਤਰੀ ਜ਼ੋਨ
|
ਉੱਤਰ ਪ੍ਰਦੇਸ਼
|
ਅਮੇਠੀ, ਭਦੋਹੀ, ਕੌਸ਼ਾਂਬੀ, ਮਿਰਜ਼ਾਪੁਰ, ਪ੍ਰਤਾਪਗੜ੍ਹ, ਪ੍ਰਯਾਗਰਾਜ, ਸੁਲਤਾਨਪੁਰ
|
ਸ਼੍ਰੀ ਅੰਸ਼ੁਮਨ ਸਿੰਘ, ਐੱਸਡੀਈ, ਪ੍ਰਯਾਗਰਾਜ
|
ਸੈਂਟਰਲ ਵਾਟਰ ਕਮਿਸ਼ਨ
|
|
68
|
ਉੱਤਰ ਪ੍ਰਦੇਸ਼
|
ਅੰਬੇਡਕਰਨਗਰ, ਆਜ਼ਮਗੜ੍ਹ, ਬਲੀਆ, ਚੰਦੌਲੀ, ਗਾਜ਼ੀਪੁਰ,
ਜ਼ੌਨਪੁਰ, ਮਊ, ਵਾਰਾਣਸੀ
|
ਸ਼੍ਰੀ ਰਾਜੇਂਦਰ ਪ੍ਰਸਾਦ ਯਾਦਵ, ਏਈਈ, ਵਾਰਾਣਸੀ
|
ਸੈਂਟਰਲ ਵਾਟਰ ਕਮਿਸ਼ਨ
|
|
69
|
ਉੱਤਰ ਪ੍ਰਦੇਸ਼
|
ਦਿਓਰੀਆ, ਗੋਰਖਪੁਰ, ਕੁਸ਼ੀਨਗਰ
|
ਸ਼੍ਰੀ ਸ਼ੇਖਰ ਆਨੰਦ, ਸਹਾਇਕ ਕਾਰਜਕਾਰੀ
ਇੰਜੀਨੀਅਰ, ਗੋਰਖਪੁਰ
|
ਸੈਂਟਰਲ ਵਾਟਰ ਕਮਿਸ਼ਨ
|
|
70
|
ਪੂਰਬੀ ਜ਼ੋਨ
|
ਛੱਤੀਸਗੜ੍ਹ
|
ਬਲੋਦ, ਬਲੋਦਾਬਜ਼ਾਰ, ਧਮਤਰੀ, ਮਹਾਸਮੁੰਦ, ਮੁੰਗੇਲੀ
|
ਸ਼੍ਰੀ ਦੀਪਕ ਕਸ਼ਯਪ, ਸਹਾਇਕ ਕਾਰਜਕਾਰੀ
ਇੰਜੀਨੀਅਰ, ਰਾਏਪੁਰ, ਛੱਤੀਸਗੜ੍ਹ
|
ਸੈਂਟਰਲ ਵਾਟਰ ਕਮਿਸ਼ਨ
|
|
71
|
ਛੱਤੀਸਗੜ੍ਹ
|
ਬਿਲਾਸਪੁਰ, ਗੌਰੇਲਾ-ਪੇਂਡਰਾ-ਮਾਰਵਾਹ, ਜੰਜਗੀਰ-ਚੰਪਾ, ਕੋਰਬਾ, ਕੋਰੀਆ, ਮਨੇਂਦਰਗੜ੍ਹ-ਚਿਰੀਮੀਰੀ)
|
ਸ਼੍ਰੀ ਵੀਰੇਂਦਰ ਕੁਮਾਰ ਸਾਹੂ, ਉਪ ਮੰਡਲ ਇੰਜੀਨੀਅਰ, ਰਾਏਪੁਰ,
ਛੱਤੀਸਗੜ੍ਹ
|
ਸੈਂਟਰਲ ਵਾਟਰ ਕਮਿਸ਼ਨ
|
|
72
|
ਬਿਹਾਰ
|
ਔਰੰਗਾਬਾਦ, ਗਯਾ, (ਨਾਲੰਦਾ, ਨਵਾਦਾ, ਰੋਹਤਾਸ)
|
ਸ਼੍ਰੀ ਭਾਗੀਰਥ, ਐੱਸਡੀਈ, ਗਯਾ
|
ਸੈਂਟਰਲ ਵਾਟਰ ਕਮਿਸ਼ਨ
|
|
73
|
ਦੱਖਣੀ ਜ਼ੋਨ
|
ਤੇਲੰਗਾਨਾ
|
ਆਦਿਲਾਬਾਦ, ਜਗਿਤਿਆਲ, ਕਾਮਰੇਡੀ, ਕੁਮੁਰਮ ਭੀਮ ਆਸਿਫਾਬਾਦ, ਮੇਦਕ, ਨਿਰਮਲ, ਨਿਜ਼ਾਮਾਬਾਦ, ਸੰਗਰੇਡੀ
|
ਸ਼੍ਰੀ ਏ. ਸਤੀਸ਼, ਐੱਸਡੀਈ, ਐੱਮਐੱਸਡੀ, ਨਿਜ਼ਾਮਾਬਾਦ
|
ਸੈਂਟਰਲ ਵਾਟਰ ਕਮਿਸ਼ਨ
|
|
74
|
ਕਰਨਾਟਕ
|
(ਬਗਲਕੋਟ, ਗੜਗ, ਕਲਬੁਰਗੀ)
|
ਸ਼੍ਰੀ ਅਨੁਰਾਗ ਝਾਅ, ਐੱਸਡੀਈ, ਐੱਮਕੇਐੱਸਡੀ
ਬਾਗਲਕੋਟ
|
ਸੈਂਟਰਲ ਵਾਟਰ ਕਮਿਸ਼ਨ
|
|
75
|
ਪੱਛਮੀ ਜ਼ੋਨ
|
ਮੱਧ ਪ੍ਰਦੇਸ਼
|
ਹਰਦਾ ਅਤੇ ਖੰਡਵਾ (ਪੂਰਬੀ ਨਿਮਾਰ)
|
ਸ਼੍ਰੀ ਰੋਹਿਤ ਚੌਰਸੀਆ, ਏਈਈ, ਭੋਪਾਲ
|
ਸੈਂਟਰਲ ਵਾਟਰ ਕਮਿਸ਼ਨ
|
|
ਕ੍ਰਮ ਸੰਖਿਆ
|
ਜ਼ੋਨ
|
ਰਾਜ
|
ਜ਼ਿਲ੍ਹਾ
|
ਅਧਿਕਾਰੀ ਦਾ ਨਾਮ
|
ਵਿਭਾਗ
|
|
76
|
|
ਰਾਜਸਥਾਨ
|
ਬਲੋਤਰਾ, ਬਾੜਮੇਰ, ਜਲੌਰ, ਪਾਲੀ ਅਤੇ ਸੰਚੌਰ
|
ਸ਼੍ਰੀ ਘਨਸ਼ਿਆਮ ਤਿਵਾਰੀ, ਸਹਾਇਕ ਹਾਈਡ੍ਰੋਜੀਓਲੋਜਿਸਟ, ਐੱਸਯੂਓ, ਜੋਧਪੁਰ
|
ਸੈਂਟਰਲ ਗਰਾਊਂਡ ਵਾਟਰ ਬੋਰਡ
|
|
77
|
ਰਾਜਸਥਾਨ
|
ਅਜਮੇਰ, ਜੈਪੁਰ, ਸੀਕਰ ਅਤੇ ਟੋਂਕ
|
ਸ਼੍ਰੀਮਤੀ ਸੁਨੀਤਾ ਦੇਵੀ, ਵਿਗਿਆਨੀ-‘ਬੀ’ (ਜੀਪੀ), ਡਬਲਿਊਆਰ, ਜੈਪੁਰ
|
ਸੈਂਟਰਲ ਗਰਾਊਂਡ ਵਾਟਰ ਬੋਰਡ
|
|
78
|
ਉੱਤਰ-ਪੂਰਬੀ ਜ਼ੋਨ ਅਤੇ ਪਹਾੜੀ ਰਾਜਾ
|
ਤ੍ਰਿਪੁਰਾ
|
ਉੱਤਰੀ ਤ੍ਰਿਪੁਰਾ, ਉਨਾਕੋਟੀ
|
ਸ਼੍ਰੀ ਖਕਚਾਂਗ ਦੇਬਬਰਮਾ, ਐੱਸਡੀਈ,
ਐੱਮਐੱਸਡੀ- III, ਸਿਲਚਰ
|
ਸੈਂਟਰਲ ਵਾਟਰ ਕਮਿਸ਼ਨ
|
|
79
|
ਜੰਮੂ ਅਤੇ ਕਸ਼ਮੀਰ
|
ਰਾਜੌਰੀ
|
ਸ਼੍ਰੀ ਗੁਲਸ਼ਨ ਕੁਮਾਰ ਐੱਸਟੀਏ (ਜੀਪੀ) ਐੱਨਡਬਲਿਊਐੱਚਆਰ, ਜੰਮੂ
|
ਸੈਂਟਰਲ ਗਰਾਉਂਡ ਵਾਟਰ ਬੋਰਡ
|
|
80
|
ਉੱਤਰਾਖੰਡ
|
ਚੰਪਾਵਤ, ਉਦਮ ਸਿੰਘ ਨਗਰ
|
ਸ਼੍ਰੀ ਰਾਮ ਬਾਬੂ, ਸਬ ਡਿਵੀਜ਼ਨਲ, ਇੰਜੀਨੀਅਰ, ਹਰਿਦੁਆਰ
|
ਸੈਂਟਰਲ ਵਾਟਰ ਕਮਿਸ਼ਨ
|
******
ਐੱਨਡੀ/ਐੱਸਜੇ
(Release ID: 2189734)
|