ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੀਐੱਮ ਨੇ ਛੱਠ ਪੂਜਾ ਦੀ ਸੰਧਿਆ ਅਰਘਿਆ ਦੀ ਰਸਮ ਦੀਆਂ ਵਧਾਈਆਂ ਦਿੱਤੀਆਂ

प्रविष्टि तिथि: 27 OCT 2025 2:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਠ ਪੂਜਾ ਦੀ ਸੰਧਿਆ ਅਰਘਿਆ ਦੇ ਸ਼ੁਭ ਮੌਕੇ 'ਤੇ ਦੇਸ਼ ਭਰ ਦੇ ਨਾਗਰਿਕਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ।

ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਛਠੀ ਮਈਆ ਨੂੰ ਸਮਰਪਿਤ ਭਗਤੀ ਗੀਤ ਵੀ ਸਾਂਝੇ ਕੀਤੇ।

ਸ਼੍ਰੀ ਮੋਦੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਲਿਖਿਆ:

"ਦੇਸ਼ ਭਰ ਦੇ ਪਰਿਵਾਰਕ ਮੈਂਬਰਾਂ ਨੂੰ ਮਹਾਪਰਵ ਛੱਠ ਦੇ ਸੰਧਿਆ ਅਰਘਿਆ ਦੀਆਂ ਬਹੁਤ-ਬਹੁਤ ਵਧਾਈਆਂ। ਇਸ ਪਵਿੱਤਰ ਮੌਕੇ ’ਤੇ ਡੁੱਬਦੇ ਸੂਰਜ ਨੂੰ ਅਰਘ ਭੇਟ ਕਰਨ ਦੀ ਸਾਡੀ ਪਰੰਪਰਾ ਬਹੁਤ ਖ਼ਾਸ ਹੈ। ਸੂਰਜ ਦੇਵਤਾ ਦੀ ਕਿਰਪਾ ਨਾਲ ਸਾਰਿਆਂ ਦੀ ਭਲਾਈ ਹੋਵੇ, ਸਾਰਿਆਂ ਨੂੰ ਜੀਵਨ ਵਿੱਚ ਖ਼ੁਸ਼ਹਾਲੀ ਅਤੇ ਸਫਲਤਾ ਦੀ ਪ੍ਰਾਪਤੀ ਹੋਵੇ, ਇਹੀ ਕਾਮਨਾ ਹੈ। ਜੈ ਛਠੀ ਮਈਆ!"

https://m.youtube.com/watch?v=er0EO-Zp904

https://m.youtube.com/watch?v=OrlnX9zM5-k&pp=0gcJCR4Bo7VqN5tD

 

***************

ਐੱਮਜੇਪੀਐੱਸ/ਐੱਸਆਰ


(रिलीज़ आईडी: 2182972) आगंतुक पटल : 42
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam