ਰੇਲ ਮੰਤਰਾਲਾ
azadi ka amrit mahotsav

ਮਾਣਯੋਗ ਰਾਸ਼ਟਰਪਤੀ ਨੇ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਅਤੇ ਸ਼ਾਨਦਾਰ ਸੇਵਾ ਲਈ ਮੈਡਲ ਪ੍ਰਦਾਨ ਕੀਤੇ


ਸ਼੍ਰੀ ਜੀ. ਮਧੂਸੂਦਨ ਰਾਓ, ਡਿਵੀਜ਼ਨਲ ਸੁਰੱਖਿਆ ਕਮਿਸ਼ਨਰ, ਦੱਖਣੀ ਮੱਧ ਰੇਲਵੇ ਅਤੇ ਸ਼੍ਰੀ ਕੇ. ਰਾਜਗੋਪਾਲ ਰੈੱਡੀ, ਸਹਾਇਕ ਸੁਰੱਖਿਆ ਕਮਿਸ਼ਨਰ, ਦੱਖਣੀ ਮੱਧ ਰੇਲਵੇ ਨੂੰ ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ

15 ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਮੈਡਲ ਪ੍ਰਾਪਤ ਹੋਏ

Posted On: 14 AUG 2025 7:59PM by PIB Chandigarh

ਸੁਤੰਤਰਤਾ ਦਿਵਸ 2025 ਦੇ ਮੌਕੇ 'ਤੇ, ਮਾਣਯੋਗ ਰਾਸ਼ਟਰਪਤੀ ਨੇ ਆਰਪੀਐੱਫ/ਆਰਪੀਐੱਸਐੱਫ ਦੇ ਹੇਠ ਲਿਖੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀਐੱਸਐੱਮ) ਅਤੇ ਸ਼ਾਨਦਾਰ ਸੇਵਾ ਲਈ ਮੈਡਲ (ਐੱਮਐੱਸਐੱਮ) ਨਾਲ ਸਨਮਾਨਿਤ ਕੀਤਾ:-

ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਮੈਡਲ (PSM) 

1. ਸ਼੍ਰੀ ਜੀ. ਮਧੂਸੂਦਨ ਰਾਓ, ਡਿਵੀਜ਼ਨਲ ਸੁਰੱਖਿਆ ਕਮਿਸ਼ਨਰ, ਦੱਖਣੀ ਕੇਂਦਰੀ ਰੇਲਵੇ

2. ਸ਼੍ਰੀ ਕੇ. ਰਾਜਗੋਪਾਲ ਰੈੱਡੀ, ਸਹਾਇਕ ਸੁਰੱਖਿਆ ਕਮਿਸ਼ਨਰ, ਦੱਖਣੀ ਕੇਂਦਰੀ ਰੇਲਵੇ

ਸ਼ਾਨਦਾਰ ਸੇਵਾ ਲਈ ਮੈਡਲ (ਐੱਮਐੱਸਐੱਮ)

1. ਸ਼੍ਰੀ ਰਾਜੀਵ ਕੁਮਾਰ ਯਾਦਵ, ਇੰਸਪੈਕਟਰ ਜਨਰਲ-ਕਮ-ਪ੍ਰਿੰਸੀਪਲ ਚੀਫ਼ ਸਕਿਓਰਿਟੀ ਕਮਿਸ਼ਨਰ, ਵੈਸਟ ਸੈਂਟਰਲ ਰੇਲਵੇ

2. ਸ਼੍ਰੀ ਸ਼ਸ਼ੀ ਕੁਮਾਰ, ਡਿਪਟੀ ਇੰਸਪੈਕਟਰ ਜਨਰਲ, ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ

3. ਸ਼੍ਰੀ ਅਨਿਲ ਕੁਮਾਰ ਪਾਂਡੇ, ਸਹਾਇਕ ਸੁਰੱਖਿਆ ਕਮਿਸ਼ਨਰ, ਜੇਆਰ ਆਰਪੀਐੱਫ ਅਕੈਡਮੀ

 

4. ਸ਼੍ਰੀ ਵਿਜਯ ਸ਼ੰਕਰ ਸਿੰਘ, ਅਸਿਸਟੈਂਟ ਕਮਾਂਡੈਂਟ, 10ਬੀਐੱਨ/ਰੇਲਵੇ ਸੁਰੱਖਿਆ ਵਿਸ਼ੇਸ਼ ਫੋਰਸ

5. ਸ਼੍ਰੀ ਸੁਭਾਸ਼ ਚੰਦ, ਇੰਸਪੈਕਟਰ, 6ਬੀਐੱਨ/ਰੇਲਵੇ ਸੁਰੱਖਿਆ ਵਿਸ਼ੇਸ਼ ਫੋਰਸ

6. ਸ਼੍ਰੀ ਐੱਲ. ਰਮਨਾ, ਸਬ-ਇੰਸਪੈਕਟਰ, ਈਸਟ ਕੋਸਟ ਰੇਲਵੇ

 

7. ਸ਼੍ਰੀ ਐੱਮ.ਕੇ. ਚੰਦਰ ਮੋਹਨ, ਸਬ-ਇੰਸਪੈਕਟਰ, ਈਸਟ ਕੋਸਟ ਰੇਲਵੇ

8. ਸ਼੍ਰੀ ਰਿਸ਼ੀ ਕੁਮਾਰ ਸ਼ੁਕਲਾ, ਸਬ-ਇੰਸਪੈਕਟਰ (ਡਰਾਈਵਰ), 7ਬੀਐੱਨ/ਰੇਲਵੇ ਸੁਰੱਖਿਆ ਵਿਸ਼ੇਸ਼ ਫੋਰਸ

9. ਸ਼੍ਰੀ ਅਨਿਲ ਕੁਮਾਰ, ਸਬ-ਇੰਸਪੈਕਟਰ, ਉੱਤਰੀ ਰੇਲਵੇ

10. ਸ਼੍ਰੀ ਸ਼ਿਆਮਾਲੇਂਦੂ ਭੂਸ਼ਣ ਚੰਦਾ, ਸਹਾਇਕ ਸਬ-ਇੰਸਪੈਕਟਰ, ਪੂਰਬੀ ਰੇਲਵੇ

11. ਸ਼੍ਰੀ ਕ੍ਰਿਸ਼ਨ ਕੁਮਾਰ, ਸਹਾਇਕ ਸਬ-ਇੰਸਪੈਕਟਰ (ਡਰਾਈਵਰ), 6ਬੀਐੱਨ/ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ

12. ਸ਼੍ਰੀ ਮਹੇਂਦਰ ਕੁਮਾਰ, ਸਹਾਇਕ ਸਬ-ਇੰਸਪੈਕਟਰ, ਜੇਜੇਆਰ  ਆਰਪੀਐੱਫ ਅਕੈਡਮੀ

13. ਸ਼੍ਰੀ ਰਾਜੀਵ ਕੁਮਾਰ ਵਸ਼ਿਸ਼ਟ, ਸਹਾਇਕ ਸਬ-ਇੰਸਪੈਕਟਰ, ਉੱਤਰੀ ਰੇਲਵੇ

14. ਸ਼੍ਰੀ ਰਾਮਰਾਜ ਸਿੰਘ, ਹੈੱਡ ਕਾਂਸਟੇਬਲ, ਪੱਛਮੀ ਮੱਧ ਰੇਲਵੇ

15. ਸ਼੍ਰੀ ਅਮਿਤ ਕੁਮਾਰ ਮਲਿਕ, ਹੈੱਡ ਕਾਂਸਟੇਬਲ, ਪੂਰਬੀ ਰੇਲਵੇ 

*****

ਧਰਮੇਂਦਰ ਤਿਵਾਰੀ/ ਡਾ. ਨਯਨ ਸੋਲੰਕੀ / ਰਿਤੂ ਰਾਜ


(Release ID: 2156693)