ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਇਸ ਸ਼ਨੀਵਾਰ ਨੂੰ ਸਵੇਰੇ 07:30 ਵਜੇ ਤੋਂ 08:30 ਵਜੇ ਤੱਕ ਚੇਂਜ ਆਫ ਗਾਰਡ ਸਮਾਰੋਹ ਆਯੋਜਿਤ ਕੀਤਾ ਜਾਵੇਗਾ

Posted On: 14 MAY 2025 2:56PM by PIB Chandigarh

ਰਾਸ਼ਟਰਪਤੀ ਭਵਨ ਦੇ ਪ੍ਰਾਂਗਣ (Forecourt) ਵਿੱਚ ਚੇਂਜ ਆਫ ਗਾਰਡ ਸਮਾਰੋਹ ਇਸ ਸ਼ਨੀਵਾਰ (17 ਮਈ, 2025) ਤੋਂ ਗਰਮੀਆਂ ਦੇ ਸਮੇਂ ਭਾਵ ਸਵੇਰੇ 07:30 ਵਜੇ ਤੋਂ 08:30 ਵਜੇ ਦਰਮਿਆਨ ਆਯੋਜਿਤ ਕੀਤਾ ਜਾਵੇਗਾ।

ਹੋਰ ਜਾਣਕਾਰੀ ਦੇ ਲਈ ਦੇਖੋ https://visit.rashtrapatibhavan.gov.in/

***

ਐੱਮਜੇਪੀਐੱਸ/ਐੱਸਆਰ


(Release ID: 2128712)