ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀ ਮਾਮਲੇ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਨੇ, ਹੱਜ-2025 ਦੇ ਲਈ ਡੈਪੂਟੇਸ਼ਨਿਸਟਾਂ ਲਈ ਓਰੀਐਂਟੇਸ਼ਨ-ਕਮ-ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ
Posted On:
22 APR 2025 4:47PM by PIB Chandigarh
ਘੱਟ ਗਿਣਤੀ ਮਾਮਲੇ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਨੇ ਹੱਜ-2025 ਦੇ ਲਈ ਡੈਪੂਟੇਸ਼ਨਿਸਟਾਂ ਲਈ ਦੋ ਦਿਨਾਂ (22-23 ਅਪ੍ਰੈਲ) ਓਰੀਐਂਟੇਸ਼ਨ-ਕਮ-ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ।
ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸਕੱਤਰ ਡਾ. ਚੰਦਰ ਸ਼ੇਖਰ ਕੁਮਾਰ ਅਤੇ ਸੰਯੁਕਤ ਸਕੱਤਰ (ਹੱਜ) ਸ਼੍ਰੀ ਸੀ ਪੀ ਐੱਸ ਬਖਸ਼ੀ ਨੇ ਸਾਰੇ ਹਜ ਡੈਪੂਟੇਸ਼ਨਿਸਟਸ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਹੱਜ 2025 ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।
ਇਸ ਪਵਿੱਤਰ ਕਾਰਜ ਲਈ ਐਡਮਿਨਿਸਟ੍ਰੇਟਿਵ ਅਤੇ ਮੈਡੀਕਲ ਪ੍ਰਸੋਨਲ, ਸਹਿਤ ਕੁੱਲ 620 ਡੈਪੂਟੇਸ਼ਨਿਸਟਸ, ਦੀ ਚੋਣ ਕੀਤੀ ਗਈ ਹੈ।
ਦੋ ਦਿਨਾਂ ਸੈਸ਼ਨ ਦਾ ਉਦੇਸ਼ ਚੁਣੇ ਹੋਏ ਐਡਮਿਨਿਸਟ੍ਰੇਟਿਵ ਅਤੇ ਮੈਡੀਕਲ ਪ੍ਰਸੋਨਲ, ਦੀ ਸਮਰੱਥਾ ਦਾ ਨਿਰਮਾਣ ਅਤੇ ਟ੍ਰੇਨਿੰਗ ਦੇਣਾ ਹੈ।
************
ਐੱਸਐੱਸ/ਐੱਸਟੀਕੇ
(Release ID: 2123650)
Visitor Counter : 5