ਪ੍ਰਧਾਨ ਮੰਤਰੀ ਦਫਤਰ
ਸੰਨ 1996 ਦੀ ਸ੍ਰੀ ਲੰਕਾ ਦੀ ਕ੍ਰਿਕਟ ਟੀਮ ਦੇ ਨਾਲ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਬਾਤਚੀਤ ਦਾ ਮੂਲ-ਪਾਠ
Posted On:
06 APR 2025 9:35PM by PIB Chandigarh
ਧਾਨ ਮੰਤਰੀ-Welcome Friends!
ਸ੍ਰੀਲੰਕਾਈ ਖਿਡਾਰੀ – Thank You, Thank You Sir!
ਪ੍ਰਧਾਨ ਮੰਤਰੀ-Welcome!
ਪ੍ਰਧਾਨ ਮੰਤਰੀ- ਮੈਨੂੰ ਅੱਛਾ ਲਗਿਆ ਆਪ ਸਭ ਨਾਲ ਮਿਲਣ ਦਾ ਅਵਸਰ ਮਿਲਿਆ ਹੈ, ਅਤੇ ਮੈਨੂੰ ਲਗਦਾ ਹੈ ਕਿ ਤੁਹਾਡੀ ਟੀਮ ਅਜਿਹੀ ਹੈ ਕਿ ਜਿਸ ਨੂੰ ਅੱਜ ਵੀ ਹਿੰਦੁਸਤਾਨ ਦੇ ਲੋਕ ਯਾਦ ਕਰਦੇ ਹਨ, ਜਦੋਂ ਪਿਟਾਈ ਕਰਕੇ ਆਪ ਆਏ ਸੀ, ਉਸ ਨੂੰ ਲੋਕ ਭੁੱਲ ਨਹੀਂ ਰਹੇ ਹਨ।
ਸ੍ਰੀਲੰਕਾਈ ਖਿਡਾਰੀ-Sir, It’s a great honour and privilege to see you today, and thank you very much. We’re very grateful for you to have given us this time and opportunity.
ਪ੍ਰਧਾਨ ਮੰਤਰੀ- ਹੁਣ ਤੁਹਾਡੇ ਵਿੱਚੋਂ ਕਿਤਨੇ ਲੋਕ ਹਨ, ਜਿਨ੍ਹਾਂ ਦਾ ਭਾਰਤ ਦੇ ਨਾਲ ਕੁਝ ਨਾ ਕੁਝ ਨਾਤਾ ਰਹਿੰਦਾ ਹੈ?
ਸ੍ਰੀਲੰਕਾਈ ਖਿਡਾਰੀ- I think almost everyone.
ਪ੍ਰਧਾਨ ਮੰਤਰੀ- ਅੱਛਾ, ਓਹ। ਸਨਥ ਦਾ ਕਿਸ ਪ੍ਰਕਾਰ ਨਾਲ ਰਹਿੰਦਾ ਹੈ?
ਸ੍ਰੀਲੰਕਾਈ ਖਿਡਾਰੀ- I was with Mumbai Indians sir and most of these guys played IPL.
ਪ੍ਰਧਾਨ ਮੰਤਰੀ- ਅੱਛਾ, IPL ਖੇਡ ਚੁੱਕੇ ਹੋ।
ਸ੍ਰੀਲੰਕਾਈ ਖਿਡਾਰੀ- And, Kumar Dharmasena was the umpire at the time.
ਪ੍ਰਧਾਨ ਮੰਤਰੀ- ਹਾਂ।
ਸ੍ਰੀਲੰਕਾਈ ਖਿਡਾਰੀ- Yes, so that….. (ਬਾਕੀ ਆਵਾਜ਼ ਅਸਪਸ਼ਟ)
ਪ੍ਰਧਾਨ ਮੰਤਰੀ- ਸ਼ਾਇਦ, ਆਪ 2010 ਵਿੱਚ ਜਦੋਂ ਅਹਿਮਦਾਬਾਦ ਖੇਡ ਰਹੇ ਸੀ, ਤਦ ਸ਼ਾਇਦ ਤੁਸੀਂ ਅੰਪਾਇਰ ਸੀ, ਮੈਂ ਮੈਚ ਦੇਖਣ ਗਿਆ ਸੀ। ਮੈਂ ਸੀਐੱਮ ਸੀ ਉਸ ਸਮੇਂ। 1983 ਵਿੱਚ ਜਦੋਂ ਭਾਰਤ ਨੇ ਵਰਲਡ ਕੱਪ ਜਿੱਤਿਆ ਅਤੇ 1996 ਵਿੱਚ ਤੁਸੀਂ ਲੋਕਾਂ ਨੇ ਵਰਲਡ ਕੱਪ ਜਿੱਤਿਆ, ਦੋਨਾਂ ਨੇ ਇੱਕ ਪ੍ਰਕਾਰ ਨਾਲ ਕ੍ਰਿਕਟ ਦੁਨੀਆ ਨੂੰ ਬਦਲ ਦਿੱਤਾ ਅਤੇ ਮੈਂ ਤਾਂ ਮੰਨਦਾ ਹਾਂ ਅਗਰ T20 ਦਾ ਜਨਮ ਹੋਇਆ, ਤਾਂ 1996 ਦੇ ਤੁਹਾਡੇ ਮੈਚ ਦੇ ਤਰੀਕੇ ਵਿੱਚੋਂ ਪੈਦਾ ਹੋਇਆ ਹੈ। ਬਾਕੀਆਂ ਤੋਂ ਭੀ ਸੁਣਨਾ ਚਾਹਾਂਗਾ ਕਿ ਮੈਂ ਕੁਝ ਕਿ ਅੱਜਕੱਲ੍ਹ ਕੀ ਕਰ ਰਹੇ ਹਨ? ਕੀ ਦੱਸਣਾ ਚਾਹੋਗੇ? ਅਜੇ ਕ੍ਰਿਕਟ ਦੇ ਨਾਲ ਨਾਤਾ ਜੈਸਾ, ਤੁਸੀਂ ਹੁਣ ਭੀ ਕੋਚਿੰਗ ਕਰ ਰਹੇ ਹੋ?
ਸ੍ਰੀਲੰਕਾਈ ਖਿਡਾਰੀ-– Most of these guys are involved with cricket at the moment and I think today they want more pressure than playing in the finals, meeting you.
ਸ੍ਰੀਲੰਕਾਈ ਖਿਡਾਰੀ– I think that we want to talk on a situation, different topics where we won the World Cup in 1996, but one of the reasons why we won, because there were two things which didn’t come from Sri Lanka, West Indies, and Australia at that time, we were for… (ਬਾਕੀ ਆਵਾਜ਼ ਅਸਪਸ਼ਟ)
ਪ੍ਰਧਾਨ ਮੰਤਰੀ- Bomb Blast!
ਸ੍ਰੀਲੰਕਾਈ ਖਿਡਾਰੀ-Yes and India helped us. Send India, for us to play, to show the world that it’s a secure place. And that’s one of the reasons that Sri Lanka went on to win the World Cup. So we are very grateful to India.
ਪ੍ਰਧਾਨ ਮੰਤਰੀ- ਮੈਨੂੰ ਯਾਦ ਹੈ ਉਸ ਸਮੇਂ ਭਾਰਤ ਨੇ ਜਦੋਂ ਨਿਰਣਾ ਲਿਆ ਕੀ ਅਸੀਂ ਤਾਂ ਜਾਵਾਂਗੇ, ਤਾਂ ਜਦੋਂ ਬਮ ਬਲਾਸਟ ਦੇ ਬਾਅਦ ਸਾਰੀਆਂ ਟੀਮਾਂ ਭੱਜ ਰਹੀਆਂ ਸਨ ਅਤੇ ਮੈਂ ਦੇਖਿਆ ਸੀ ਕਿ ਉਸ ਸਮੇਂ ਤੁਹਾਡੇ ਸਾਰੇ ਪਲੇਅਰਸ ਨੇ ਉਸ ਨੂੰ ਬਹੁਤ ਐਪਰੀਸ਼ੈਂਟ ਕੀਤਾ ਸੀ ਕਿ ਭਾਰਤ ਨੇ ਬਹੁਤ ਹੀ ਖੇਡਦਿਲੀ ਦਿਖਾਈ ਹੈ, ਕਿਉਂਕਿ ਜੋ ਮੁਸੀਬਤ ਸ੍ਰੀਲੰਕਾ ਦੇ ਲੋਕ ਝੱਲ ਰਹੇ ਹਨ, ਉਸ ਨੂੰ ਆਪਣੇ ਨਸੀਬ ‘ਤੇ ਨਹੀਂ ਛੱਡਿਆ, ਉਹ ਭੀ ਆਏ, ਚਲੋ ਭਈ ਅਸੀਂ ਭੀ ਆਉਂਦੇ ਹਾਂ, ਦੇਖਦੇ ਹਾਂ, ਕੀ ਹੁੰਦਾ ਹੈ। ਤਾਂ ਇਸ ਨੂੰ ਤੁਹਾਡੇ ਇੱਥੇ ਖੇਡ ਜਗਤ ਵਿੱਚ ਬਹੁਤ ਐਪਰੀਸ਼ਿਏਟ ਕੀਤਾ ਸੀ। ਅੱਜ ਭੀ ਭਾਰਤ ਦੇ ਲੋਕ, ਉਹ ਸਪੋਰਟਸਮੈਨ ਸਪਿਰਿਟ ਸੀ ਉਸ ਵਿੱਚ, ਇੱਕ ਤਰਫ਼ ਬਮ ਬਲਾਸਟ ਸੀ, ਦੂਸਰੀ ਤਰਫ਼ sportsman spirit ਸੀ ਅਤੇ ਬਮ ਬਲਾਸਟ ਦੇ ਸਾਹਮਣੇ ਸਪੋਰਟਸਮੈਨ ਸਪਿਰਿਟ ਜਿੱਤਿਆ ਸੀ। ਅਤੇ ਇਤਨਾ ਹੀ ਨਹੀਂ, ਉਹ ਸਪਿਰਿਟ ਅੱਜ ਭੀ ਹੈ। ਜੈਸੇ 1996 ਉਸ ਬਮ ਬਲਾਸਟ ਨੇ ਯਾਨੀ ਪੂਰੇ ਸ੍ਰੀ ਲੰਕਾ ਨੂੰ ਹਿਲਾ ਦਿੱਤਾ ਸੀ। 2019 ਵਿੱਚ ਇੱਥੇ ਜਦੋਂ ਬਮ ਬਲਾਸਟ ਹੋਇਆ ਅਤੇ ਉਹ ਚਰਚ ਦੇ ਅੰਦਰ ਜਿਸ ਪ੍ਰਕਾਰ ਦੀ ਘਟਨਾ ਹੋਈ, ਉਸ ਦੇ ਤੁਰੰਤ ਬਾਅਦ ਮੈਂ ਪਹਿਲਾ ਦੁਨੀਆ ਦਾ ਕੋਈ ਨੇਤਾ ਸੀ, ਜੋ ਸ੍ਰੀ ਲੰਕਾ ਆਇਆ ਸੀ। ਉਸ ਸਮੇਂ ਬਮ ਬਲਾਸਟ ਦੇ ਬਾਅਦ ਭੀ ਭਾਰਤ ਦੀ ਟੀਮ ਆਈ ਸੀ, ਇਸ ਵਾਰ ਬਮ ਬਲਾਸਟ ਦੇ ਬਾਅਦ ਮੈਂ ਆਇਆ ਹਾਂ, ਮਤਲਬ ਸਪਿਰਿਟ ਕੰਟਿਨਿਊ ਹੈ, ਸ੍ਰੀ ਲੰਕਾ ਦੇ ਹਰ ਸੁਖ-ਦੁਖ ਵਿੱਚ ਸਾਥ ਰਹਿਣਾ, ਇਹ ਸਪਿਰਿਟ ਭਾਰਤ ਦਾ ਵੈਸੇ ਦਾ ਵੈਸਾ ਹੈ।
ਸ੍ਰੀਲੰਕਾਈ ਖਿਡਾਰੀ- As a Sri Lankan, as a neighbourhood country, I umpired the World Cup final in your Ahmedabad ground and that is the biggest ground in the whole world. Actually, that was a fantastic atmosphere and fantastic ground for cricket. And I think everyone loves to play and umpire over there.
ਸ੍ਰੀਲੰਕਾਈ ਖਿਡਾਰੀ-Sir, my first tour was to India in 1990, my first year. That was my first tour. And the same memories I have, because I was there in India for a month. I came about five days ago. We regularly visit India. And I would say, whenever Sri Lanka is in crisis, especially financially, India always steps up and to give that support. So we are ever thankful to India because we feel that India is our brother. So we feel home when we go to India. So thank you, sir. Thank you.
ਸ੍ਰੀਲੰਕਾਈ ਖਿਡਾਰੀ-Like Romesh said, when we had the unrest and problems in Sri Lanka, we were without petrol, diesel, no current, no lights and I think you and the government, sir, helped us a lot. So we are always grateful and thank you for helping our country. We are grateful to you sir for helping Sri Lanka. And also, I have a small request, sir. As a coach of Sri Lanka Cricket at the moment we play all over Sri Lanka, except Jaffna. I want, as a coach of Sri Lanka Cricket, I would love it if India can help us to bring an international ground in Jaffna. That will be a big help for the people in Jaffna, north and eastern part, so that we are lacking at the moment… So we will not isolate the northern part, so they will also come very closely, work with the Sri Lanka Cricket and we are working on it at the moment, but it will get more closer if you play international games in Jaffna. So I have a small request sir, if you can help to bring something.
ਪ੍ਰਧਾਨ ਮੰਤਰੀ- ਮੈਨੂੰ ਜੈਸੂਰਯਾ ਦੇ ਮੂੰਹ ਤੋਂ ਇਹ ਸਾਰੀਆਂ ਬਾਤਾਂ ਸੁਣ ਕੇ ਬਹੁਤ ਅੱਛਾ ਲਗ ਰਿਹਾ ਹੈ, ਕਿਉਂਕਿ ਇਹ ਬਾਤ ਸਹੀ ਹੈ ਕਿ ਜਿੱਥੋਂ ਤੱਕ ਭਾਰਤ ਦਾ ਹਮੇਸ਼ਾ ਰਹਿੰਦਾ ਆਇਆ ਹੈ ਕਿ neighbourhood first. ਜਿਤਨਾ ਜਲਦੀ ਅਸੀਂ ਗੁਆਂਢੀ ਦੇਸ਼ਾਂ ਦੇ ਕਿਸੇ ਭੀ ਸੰਕਟ ਵਿੱਚ ਮਦਦ ਕਰ ਸਕਦੇ ਹਾਂ। ਹੁਣ ਤੁਸੀਂ ਦੇਖਿਆ ਹੋਵੇਗਾ ਮਿਆਂਮਾਰ ਵਿੱਚ ਭੁਚਾਲ ਆਇਆ, ਤਾਂ ਅਸੀਂ ਫਰਸਟ ਰਿਸਪੋਂਡੈਂਟ ਸਾਂ, ਕਿਉਂਕਿ ਅਸੀਂ ਮੰਨਦੇ ਹਾਂ ਕਿ ਸਾਡੇ ਗੁਆਂਢ ਦੇ, ਮਿੱਤਰ ਦੇਸ਼ਾਂ ਦੇ ਲਈ ਚਿੰਤਾ ਸਭ ਤੋਂ ਪਹਿਲੇ ਕਰਨਾ ਭਾਰਤ ਦੀ ਜ਼ਿੰਮੇਦਾਰੀ ਭੀ, ਬੜਾ ਦੇਸ਼ ਹੈ, ਅਤੇ ਜਦੋਂ ਇਹ ਆਰਥਿਕ ਸੰਕਟ ਆਇਆ ਅਤੇ ਬਹੁਤ ਬੜੀ ਪਰਿਸਥਿਤੀ ਸੀ, ਜਦੋਂ ਭਾਰਤ ਦਾ ਤਾਂ ਇੱਕ ਹੀ ਮੱਤ ਸੀ ਕਿ ਭਈ ਅਸੀਂ ਸ੍ਰੀ ਲੰਕਾ ਇਸ ਸੰਕਟ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਅਸੀਂ ਉਸ ਦੀ ਪੂਰੀ ਮਦਦ ਕਰਾਂਗੇ, ਇਸ ਭੂਮਿਕਾ ਨਾਲ ਅਸੀਂ ਇੱਕ ਕੋਸ਼ਿਸ਼ ਕੀਤੀ, ਅਸੀਂ ਤਾਂ ਇਸ ਨੂੰ ਆਪਣਾ ਕਰਤੱਵ ਮੰਨਦੇ ਹਾਂ। ਅਤੇ ਮੈਂ, ਅੱਜ ਭੀ ਤੁਸੀਂ ਦੇਖਿਆ ਹੋਵੇਗਾ, ਮੈਂ ਕਈ ਨਵੇਂ ਪ੍ਰੋਜੈਕਟਸ ਅਨਾਊਂਸ ਕੀਤੇ ਹਨ। ਲੇਕਿਨ ਮੈਨੂੰ ਅੱਛਾ ਲਗਿਆ ਕਿ ਤੁਸੀਂ ਜਾਫਨਾ ਦੀ ਜੋ ਚਿੰਤਾ ਕੀਤੀ ਹੈ ਅਤੇ ਇਹ ਆਪਣੇ ਆਪ ਵਿੱਚ ਬਹੁਤ ਅੱਛਾ ਮੈਸੇਜ ਜਾਵੇਗਾ ਕਿ ਸ੍ਰੀ ਲੰਕਾ ਦਾ ਇੱਕ ਕ੍ਰਿਕਟ ਲੀਡਰ ਜਾਫਨਾ ਵਿੱਚ ਭੀ ਕ੍ਰਿਕਟ ਹੋਣਾ ਚਾਹੀਦਾ ਹੈ, ਉਹ ਬਾਹਰ ਨਹੀਂ ਹੋਣਾ ਚਾਹੀਦਾ ਹੈ, ਇੰਟਰਨੈਸ਼ਨਲ ਗੇਮ ਉੱਥੇ ਭੀ ਖੇਡੀ ਜਾਣੀ ਚਾਹੀਦੀ ਹੈ, ਇਹ ਵਿਚਾਰ ਆਪਣੇ ਆਪ ਵਿੱਚ ਬਹੁਤ ਬੜੀ ਤਾਕਤ ਦਿੰਦਾ ਹੈ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਹਾਂ, ਮੇਰੀ ਇੱਕ ਟੀਮ ਇਸ ‘ਤੇ ਜ਼ਰੂਰ ਕੁਝ ਨੋਟ ਕਰੇਗੀ, ਕਿਵੇਂ ਕੀਤਾ ਜਾ ਸਕਦਾ ਹੈ। ਲੇਕਿਨ ਮੈਨੂੰ ਅੱਛਾ ਲਗਿਆ, ਆਪ ਲੋਕਾਂ ਨੇ ਸਮਾਂ ਕੱਢਿਆ, ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ, ਸਭ ਦੇ ਚਿਹਰੇ ਦੇਖਣ ਦਾ ਮੈਨੂੰ ਮੌਕਾ ਮਿਲ ਗਿਆ। ਲੇਕਿਨ ਮੈਂ ਚਾਹਾਂਗਾ ਕਿ ਭਾਰਤ ਦੇ ਨਾਲ ਤੁਹਾਡਾ ਨਾਤਾ ਬਣਿਆ ਰਹੇ ਅਤੇ ਆਪ ਜੋ ਭੀ ਸਾਹਸ ਕਰੋ, ਮੇਰੀ ਤਰਫ਼ ਤੋਂ ਜੋ ਭੀ ਤੁਹਾਡਾ ਸਹਿਯੋਗ ਹੋ ਸਕਦਾ ਹੈ, ਮੇਰੀ ਤਰਫ਼ ਤੋਂ ਰਹੇਗਾ।
************
ਐੱਮਜੇਪੀਐੱਸ/ਐੱਸਟੀ/ਆਰਕੇ
(Release ID: 2119632)
Visitor Counter : 9